Gangster Munde

ਹੋ ਅਸੀਂ ਵੈਰੀਆਂ ਦੇ mind ਕੀਤੇ ਸੀਲ ਬੱਲੀਏ
ਕਰ ਤੇ ਕਰਾਂਦੋ ਲੈਂਦੇ ਇਹੁ ਮੇਲ ਬੱਲੀਏ
ਮਸ਼ਹੂਰ ਬੇ ਬਣਿਆ , ਬਦਨਾਮ ਬੇ ਬਣਿਆ
ਤੂੰ ਦੱਸ ਕਾਤੋ ਲੇਗੀ feel ਬੱਲੀਏ
ਨੀ ਮੈ ਨਾਅਰਾ ਦੇ ਚਸਕੇ ਨਾ ਦਿੰਦਾ ਕਾਰਣੁ
ਇੰਨਾ ਚਿੱਟਾ ਵੱਸ ਮੇਰੇ ਯਾਰ ਪੈਣ ਗਏ
ਹੋ gangster ਮੁੰਡਿਆਂ ਨੂੰ , ਸ਼ਕਲਾਂ ਦੇ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿੰਦੇ
ਹੋ gangster ਮੁੰਡਿਆਂ ਨੂੰ , ਸ਼ਕਲਾਂ ਦੇ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿੰਦੇ
Mavi Singh

ਨਿਤ ਨਾਵਾ ਹੁੰਦਾ ਕੋਈ ਕਲੇਸ਼ ਬੱਲੀਏ
ਹੱਕ ਕੇ ਕਈ ਹੋ ਜਾਂਦੇ ਪੇਸ਼ balliye
ਗਿਣਾਤੀ ਦੇ ਸਾਹ ਅਸੀਂ ਲਿਆ ਰੱਬ ਤੋਂ
ਜ਼ਿੰਦਗੀ ਨਾ ਲੱਗੀ ਹੋਇਆ ɾace ਬੱਲੀਏ
ਪਰ ਮਿੱਟੀ ਨੇ ਤਾਂ ਇਕ ਦਿਨ ਮਿੱਟੀ ਹੋਣਾ ਏ
ਮਾਵੀ ਮਾਵੀ ਲੋਕੀ ਬਾਦ ਚ ਵੀ ਕਿਹਵੇਂਗੇ
ਹੋ gangster ਮੁੰਡਿਆਂ ਨੂੰ , ਸ਼ਕਲਾਂ ਦੇ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿੰਦੇ
ਹੋ gangster ਮੁੰਡਿਆਂ ਨੂੰ , ਸ਼ਕਲਾਂ ਦੇ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿੰਦੇ
ਉਹ ਮਤਲਬ ਲਈ ਜੋ ਮਿਲਾਉਂਦੇ ਹੱਥ ਨੇ
ਐਸੇ ਮਾਵੀ ਨੂੰ ਵੀ ਮਿਲਦੇ ਬਥੇਰੇ ਸਪਨੇ
ਰਾਏਕੇ ਤੋਂ ਵੀ ਮੈ ਨਾਲ ਗੱਲਾਂ ਚਾਰ ਸਿੱਖਹਿ ਕੇ
ਕਹਿੰਦੇ ਤੇਰਿਆ ਗੀਤ ਆ ਤੋਂ ਸੱਦੇ ਉਚੇ touch ਨੇ
ਮੁੰਡਾ ਗਾਣਿਆ ਦਾ ਭਰਿਆ ਸਮੁੰਦਰ ਬਿੱਲੋ
ਕਈ ਨਾੜਕੇ ਵੀ ਲੈਂਦੇ feeling ਆ ਨੂੰ ਚੱਕ ਨੇ
ਨਾੜਕੇ ਵੀ ਲੈਂਦੇ feeling ਆ ਨੂੰ ਚੱਕ ਨੇ
ਨਾੜਕੇ ਵੀ ਲੈਂਦੇ feeling ਆ ਨੂੰ ਚੱਕ ਨੇ
ਜੇਦੇ ਚੱਕਦੇ ਸੀ ਸਣੇ ਸੀਰੀਆਂ ਤੋਂ ਕੁੱਟਦੇ
ਟਿਸ਼ੂ ਵਾਂਗੂ ਪੋਚ ਕੇ ਨੀ ਵੈਰੀ ਸੂਟ ਤੇ
ਸੱਡਾਂ target ਰਹਿੰਦਾ ਸਾਡਾ ਜਿੱਥੇ ਉੱਤਰ ਵੀ
ਅਣਵਾਈ ਜਾਈਂ ਨਾ ਰਕਾਨੇ ਗੱਬਰੂ ਦੀ ਚੁੱਪ ਤੇ
ਲੋਕੇ ਕਹਿਣੇ ਸਾਨੂ ਕਦੇ ਓਂਦਾ ਚੱਟਣਾ
ਲੋਸ ਜਿੰਨੇ ਹੁੰਦੇ ਸੱਦੇ ਹੋ ਲੈਣ ਦੇ
ਹੋ gangster ਮੁੰਡਿਆਂ ਨੂੰ , ਸ਼ਕਲਾਂ ਨੂੰ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿਣੇ ਦੇ
ਹੋ gangster ਮੁੰਡਿਆਂ ਨੂੰ , ਸ਼ਕਲਾਂ ਨੂੰ ਗੁੰਡਿਆਂ ਨੂੰ
ਆਸ਼ਿਕ਼ਈ ਦੇ ਚੱਕਰਾਂ ਤੋਂ ਦੂਰ ਰਹਿਣੇ ਦੇ

ਹੋ simple ਜਾ ɾain ਸਾਈਂ ਬਿੱਲੋ
ਤੇਰੇ ਯਾਰ ਦਾ
ਯਾਰਾਂ ਉੱਤੋਂ ਰਹਿੰਦਾ ਮੁੰਡਾ
ਜਾਣ ਵਰਦਾ
ਮੈਰਿਜਊਂਗਾ miss ਤਾ ਜਪਣੀ ਅਸਲਾ
ਨੀ ਐਥੇ ਗੱਲ ਮਾਨਾ ਰਹਿੰਦਾ ਮੁੰਡਾ
ਬੰਦੇ ਮਾਰਦਾ
ਗੱਲ ਮਾਨਾ ਰਹਿੰਦਾ ਮੁੰਡਾ
ਬੰਦੇ ਮਰਦਾ
ਉਹ ਜੇਦੇ ego ਵਿਚ ਬੋਲਦੇ ਆ ਕਲਾਕਾਰ ਨੀ
ਬੰਦੇ ਨਾ ਮਾਵੀ ਦੇ ਉਹ ਕਦੇ ਯਾਰ ਨੀ
ਸੋਨੇ ਜਿਹੀ ਸੋਚ ਗੋਲਡਨ ਰੱਖਦਾ
ਛੋਟੀ ਦੇ ਸਿਤਾਰਾ ਪਿੱਛੇ ਜਥੇਦਾਰ
ਯਾਰੀਆਂ ਦੀ ਖਾਟੀ ਜੱਟ ਰਹਿੰਦਾ ਖੱਟ ਦਾ
ਯਾਰੀਆਂ ਦੀ ਖਾਟੀ ਜੱਟ ਰਹਿੰਦਾ ਖੱਟ ਦਾ
ਯਾਰੀਆਂ ਦੀ ਖਾਟੀ ਜੱਟ ਰਹਿੰਦਾ ਖੱਟ ਦਾ
ਯਾਰੀਆਂ ਦੀ ਖਾਟੀ ਜੱਟ ਰਹਿੰਦਾ ਖੱਟ ਦਾ
Đăng nhập hoặc đăng ký để bình luận

ĐỌC TIẾP