Munda Like Me

ਮੁੰਡਾ like me ਮੁਟਿਆਰ like you
ਮੁੰਡਾ like me ਮੁਟਿਆਰ like you
ਮੁੰਡਾ like me ਮੁਟਿਆਰ like you
ਅੱਖਾਂ ਅੱਖਾਂ ਵਿਚ ਗੱਲ ਕੀਤੀ ਤੇ ਸ਼ੁਰੂ
ਅੱਜ dance floor ਤੋ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ
ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ

ਲਕ ਨਾਲ ਬੰਨ ਤੇਰੀ ਚੁੰਨੀ ਗਿੱਦਾ ਪੌਂਦੀ ਏ
ਭਿਜੀ ਹੋਯੀ ਕੂੜ੍ਤੀ ਨਾ ਸੁੱਕਣੇ ਚ ਆਉਂਦੀ ਆ
ਲਕ ਨਾਲ ਬੰਨ ਤੇਰੀ ਚੁੰਨੀ ਗਿੱਦਾ ਪੌਂਦੀ ਏ
ਭਿਜੀ ਹੋਯੀ ਕੂੜ੍ਤੀ ਨਾ ਸੁੱਕਣੇ ਚ ਆਉਂਦੀ ਆ
ਝਾੰਝਰਾ ਦਾ ਸ਼ੋਰ ਤੂ ਮਚਾਦੇ ਗੋਰੀਏ
ਅੱਗ ਸਾਡੇ ਸੀਨੇ ਵਿਚ ਲਾਦੇ ਗੋਰੀਏ
ਅੱਜ dance floor ਤੋ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ

ਧਰਤੀ ਨੂ ਗਲੀ ਕਰਾ ਦੇ
ਨੱਚਾਂਗੇ ਸਾਰੀ ਰਾਤ
ਧਰਤੀ ਨੂ ਗਲੀ ਕਰਾ ਦੇ
ਨੱਚਾਂਗੇ ਸਾਰੀ ਰਾਤ

ਅੱਖੀਆਂ ਨਾ ਥੱਕਦੀ ਏ ਤੈਨੂ ਤਕ ਤਕ ਨੀ
ਅੱਡੀ ਤੇਰੀ ਬਜਦੀ ਏ ਸੀਨੇ ਢੱਕ ਢੱਕ ਨੀ
ਅੱਖੀਆਂ ਨਾ ਥੱਕਦੀ ਏ ਤੈਨੂ ਤਕ ਤਕ ਨੀ
ਅੱਡੀ ਤੇਰੀ ਬਜਦੀ ਏ ਸੀਨੇ ਢੱਕ ਢੱਕ ਨੀ
ਸਾਡੇ ਨਾਲ ਠੁੱਮਕਾ ਤੂ ਲਾਦੇ ਗੋਰੀਏ
ਸਾਡੀ ਬੱਲੇ ਬੱਲੇ ਤੂ ਕਰਾ ਦੇ ਗੋਰੀਏ
ਅੱਜ dance floor ਤੋ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
ਦੇਖੀ ਤੂ ਥੱਕ ਨਾ

ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ

ਧਰਤੀ ਨੂ ਗਲੀ ਕਰਾ ਦੇ
ਨੱਚਾਂਗੇ ਸਾਰੀ ਰਾਤ

ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ

ਧਰਤੀ ਨੂ ਗਲੀ ਕਰਾ ਦੇ
ਨੱਚਾਂਗੇ ਸਾਰੀ ਰਾਤ

ਦੇਖੀ ਤੂ ਥੱਕ ਨਾ ਜਾਂਈ ਨੀ
ਅੱਪਾ ਸਾਰੀ ਰਾਤ ਨੱਚਣਾ
Đăng nhập hoặc đăng ký để bình luận

ĐỌC TIẾP