Sitarey

Tigerstyle..

ਜਿੱਦ ਦਿਨ ਦਾ ੨੧ ਵਾਂ ਤੂ ਸਾਲ ਟੱਪ ਗਈ
ਜਿੱਦ ਦਿਨ ਦਾ ੨੧ ਵਾਂ ਤੂ ਸਾਲ ਟੱਪ ਗਈ
ਸੱਜਰੀ ਜਵਾਨੀ ਵਾਲੀ ਗੱਲ ਪਖ ਗਈ
ਹੋਣ ਚਰਚੇ ਨੀ ਆਪ ਮੁਹਾਰੇ ਲਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ

ਲੱਪ ਲੱਪ ਸੂਰਮਾ ਸਜਾ ਕੇ ਨੈਣੀ ਪਾ ਲੇਯਾ
ਗੱਲਾਂ ਵਾਲੇ ਟੋਯਾ ਨੇ ਤਾਂ ਦਿਲ ਤੱੜਫਾ ਲੇਯਾ
ਹੋਣ ਟੋਣੇ ਹਾਰੀ ਨੈਣਾ ਚੋਂ ਇਸ਼ਾਰੇ ਲੱਗ ਗਾਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ

ਤੰਗ ਜਿਹੀ ਕਮੀਜ਼ ਉੱਤੋਂ ਮੋਰਨੀ ਕਡ਼ਾ ਲਈ
ਪੰਝ ਚੌਣਾ ਵਾਲੀ ਸਲਵਾਰ ਵੀ ਸਵਾ ਲਈ
ਤੇਰੇ ਨਖਰੇ ਦਿਨਾ ਚ ਹੋਣ ਭਾਰੇ ਲਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ

ਰਖ ਸਮਝਾਕੇ ਇਹਨਾਂ ਜ਼ੁਲਫਾਂ ਦੇ ਨਾਗਾ ਨੂ
ਕਾਬੂ ਵਿਚ ਰਖੀਏ ਜਵਾਨੀ ਦੀਆਂ ਵਾਘਾ ਨੂ
ਪ੍ਰੀਤ ਕੰਵਲ ਹੈ ਤੇਰਾ ਕਿਹਣ ਸਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂ ਸਿੱਤਾਰੇ ਲੱਗ ਗਏ
Log in or signup to leave a comment

NEXT ARTICLE