Yeah
Two zero one four
Tigerstyle, Hard Kaur, Preet
ਗਲ ਚਾਲ ਪਈ ਐ ਤੋਰਾ ਦੀ
ਹੋਸ਼ ਉਡ ਗਈ ਐ ਮੋਰਾ ਦੀ
ਗਲ ਚਾਲ ਪਈ ਐ ਤੋਰਾ ਦੀ
ਹੋਸ਼ ਉਡ ਗਈ ਐ ਮੋਰਾ ਦੀ
ਫਿਰੇ ਜ਼ੁਲਫਾ ਖਿਲਾਰ , ਸਾਨੂ ਚਾੜਦੀ ਬੁਖਾਰ
ਕਿਹੜੇ ਵੈਰ ਦੀ ਤੂ ਰੀਝ ਲਵਾਈ
ਹੋ ਲੱਗੇ ਨਿੱਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
ਹੋ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
Heal on [C7]the boys and [Bm]they can leave me alone
Number ਮੇਰਾ ਮੰਗੇ ਕਹਿੰਦਾ i will call [Em]you [A7on [C7]your ρhone
By any zinc in my [A]zone
Let 's go for [Dm7]a ɾide we will sleep in slide
To a ਪੈਗ ਪਟਿਆਲਾ need a man ɾeal stylish
ਬਹੁਤ ਜ਼ਿਆਦਾ ਹਿੰਮਤ ਵਾਲਾ
ਗਲ ਦਿਲ ਵਿਚ ਏ ਰਖਦੇ ਨੇ
ਤੈਨੂੰ ਚੋਰੀ ਚੋਰੀ ਤਕਦੇ ਨੇ
Hey yo
ਗਲ ਦਿਲ ਵਿਚ ਏ ਰਖਦੇ ਨੇ
ਤੈਨੂੰ ਚੋਰੀ ਚੋਰੀ ਤਕਦੇ ਨੇ
ਤੂ ਮਿਲਾਵੈ ਜਦੋ ਅੱਖ
ਪੱਲੇ ਛਡ ਦੀ ਨਾ ਕੱਖ
ਸਾਰੀ ਕਰਤੀ ਮੰਡੀਰ ਸ਼ੁਦਾਈ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
He got [Fm7]be [Am]the one that make you [A7wanna loose contɾol
A ɾeal man and [Bm]not the boys what m looking for
For my [A]love the mens that ɾeady to [C7]fight the boys
We don't need verses beat but a deep i loves assure
He don't know
ਤੇਰਾ ਨਖਰਾ ਜੌ ਸਿਖਰਾਂ ਤੇ
ਮੁੰਡੇ ਪੈ ਗਏ ਵਿਚ ਫਿਕਰਾਂ ਦੇ (yeah ਹਾਂ ਹਾਂ)
ਤੇਰਾ ਨਖਰਾ ਜੌ ਸਿਖਰਾਂ ਤੇ
ਮੁੰਡੇ ਪੈ ਗਏ ਵਿਚ ਫਿਕਰਾਂ ਦੇ
ਕਈ ਸੌਂ ਗਾਏ ਜਂਧ ਥੱਲੇ
ਬਾਕੀ ਟਿੱਲਿਆਂ ਨੂ ਚੱਲੇ
ਕੈਸੀ ਇਸ਼ਕ਼ੇ ਦੀ ਨ੍ਹੇਰੀ ਤੂ ਚਲਾਈ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
ਪ੍ਰੀਤ ਕਮਲ ਦੇ ਖ਼ਾਬਾਂ ਦੀ
ਤੂ ਐ ਰਾਣੀ ਪੰਝ-ਆਬਾ ਦੀ
Tigerstyle
ਪ੍ਰੀਤ ਕਮਲ ਦੇ ਖ਼ਾਬਾਂ ਦੀ
ਤੂ ਰਾਣੀ ਐ ਪੰਝ-ਆਬਾ ਦੀ
ਤੇਰਾ ਹੋ ਗਯਾ ਐ fan
ਸੋਚਾਂ ਦਿਲ ਉੱਤੇ ਰੈਣ
ਕੈਸੇ ਰੱਬ ਨੇ ਤੂ ਮੂਰਤ ਬਣਾਈ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ
ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਯਾ ਸੂਟ ਪਟਿਆਲਾ ਸ਼ਾਹੀ