Upside Down!
ਘਰੋਂ ਦੀ ਤੂ ਸਾਡੇ ਜਦੋਂ ਲੰਘ ਗਈ ਐ
ਜਾਂ ਮੇਰੀ ਸੂਲੀ ਉੱਤੇ ਟੰਗ ਗਈ ਐ
ਮੇਰੀ ਨਜ਼ਰਾਂ ਚ ਵੱਸ ਗਈ ਐ
Hey ….
ਲੋਕਾਂ ਕੋਲੋ ਪੁਛ੍ਹ ਦਾ ਮੈਂ ਫਿਰਾ-ਫਿਰਾ ਤੇਰਾ ਨਾ
ਤੇਰਾ follow ਕਰਾ ਹਰ ਦਮ ਰਾਹ
ਬਿੱਲੋ ਤੂ ਹੀ ਮੇਰਾ ਜਹਾਂ ਜੇ ਮਿਲਣੇ ਕਰਤੀ ਮੈਨੂ ਹਾਂ…
No no no no….
ਅੱਖੀਆਂ ਨੂ ਚੈਨ ਨਾ ਆਵੇ
ਤੇਰੇ ਨਾਲ ਸੁਪਨੇ ਸਜਾ ਲਏ
ਕੱਮ ਵਿਚ ਦਿਲ ਨਈ ਓ ਲਗਦਾ
ਰਾਤਾਂ ਨੂ ਨੀਂਦ ਨਾ ਆਵੇ
ਅੱਖੀਆਂ ਨੂ ਚੈਨ ਨਾ ਆਵੇ
ਤੇਰੇ ਨਾਲ ਸੁਪਨੇ ਸਜਾ ਲਏ
ਕੱਮ ਵਿਚ ਦਿਲ ਨਈ ਓ ਲਗਦਾ
ਰਾਤਾਂ ਨੂ ਨੀਂਦ ਨਾ ਆਵੇ
ਕੁਝ ਵੀ ਤੂ ਪਾ ਲੇ ਫੱਬਦੀ ਏ
Diamond ɾing ਪਾ ਲੈ ਜਚਦੀ ਏ
Let’s no waste of more time
ਤੂ ਕਰਦੇ ਮੈਨੂ ਹਾਂ ..
ਤੂ ਕਰਦੇ ਮੈਨੂ
ਤੂ ਕਰਦੇ ਮੈਨੂ ਹਾਂ..
ਨਾ ਨਾ ਨਾ…