Kiwe Dassa

ਸੁਣ ਸੁਣ ਸੁਣ ਦਿਲ ਮੇਰੇ ਮਨ ਦੀ ਸੁਣਾਵਾਂ
ਓਹਨੂੰ ਦੱਸਣਾ ਵੀ ਚਾਵਾਂ ਪਰ ਵਿੱਚੋ ਵਿਚ ਢਰੀ ਜਾਵਾਂ
ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਬਿਨਾ ਮੇਰਾ ਕੋਈ ਨਹੀਂ ਸਹਾਰਾ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ

ਮਿਟਾ ਦੇ ਦੂਰੀਆਂ ਤੇ ਇਹ ਖਮੂਸੀਆਂ ਤੂੰ ਮੇਰੀ
ਉਹ ਤੇਰਾ ਇੰਤਜ਼ਾਰ ਬੰਦ ਕਰ ਇਹ ਸਵਾਲ ਤੂੰ ਮੇਰੀ
ਤੂੰ ਮੇਰੀ ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਸੋਚਾ ਨੇ ਤਾ ਸ਼ਾਇਰ ਬਨਾਯਾ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ

ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਬਿਨਾ ਮੈਂ ਤਾਂ ਹੋਇਆ ਦੀਵਾਨਾ

ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
I love you!
I love you [A7baby!
ਕਿਂਵੇਂ ਦੱਸਾਂ
Đăng nhập hoặc đăng ký để bình luận

ĐỌC TIẾP