Purple Suit

ਮਿੰਨਾਂ ਮਿੰਨਾਂ ਹੱਸਦਾ ਏ ਕ੍ਯੋਂ ਪੁਛਦੀ
ਸਚ ਦੱਸਾ ਭਾਭੀਏ ਜੇ ਤੂ ਪੁਛਦੀ
ਓ ਮਿੰਨਾਂ ਮਿੰਨਾਂ ਹੱਸਦਾ ਏ ਕ੍ਯੋਂ ਪੁਛਦੀ
ਸਚ ਦੱਸਾ ਭਾਭੀਏ ਜੇ ਤੂ ਪੁਛਦੀ
ਨੀ ਮੈਂ ਕਿਹੜੀ ਗੱਲੋਂ ਹੌਂਕੇ ਜਿਹੇ ਭਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
Purple Suit ਵਾਲੀ ਉੱਤੇ ਮਰਦਾ

Desi Routz!

ਓ ਜਿੱਦੋਂ ਦਾ ਨਚਦੀ ਨੂ ਵੇਖੇਯਾ
ਮਰਜਾਣੀ ਨੇ ਕਲੇਜਾ ਮੇਰਾ ਸ਼ੇਕੇਯਾ
ਓ ਜਿੱਦੋਂ ਦਾ ਨਚਦੀ ਨੂ ਵੇਖੇਯਾ
ਮਰਜਾਣੀ ਨੇ ਕਲੇਜਾ ਮੇਰਾ ਸ਼ੇਕੇਯਾ
ਨੀ ਹੁੰਣ ਓਹਦੇ ਤੋ ਬਗੈਰ ਨਈ ਓ ਸਰ ਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ

ਓ ਕੁੜੀਆਂ ਦੇ ਕੋਲੋ ਬੜਾ ਸੰਗ ਆ
ਤੇਰਾ ਡੀਪ ਇਕ favour ਹੈਂ ਮੰਗ ਆ
ਬੁੱਰ….
ਓ ਕੁੜੀਆਂ ਦੇ ਕੋਲੋ ਬੜਾ ਸੰਗ ਆ
ਤੇਰਾ ਡੀਪ ਇਕ favour ਹੈਂ ਮੰਗ ਆ
ਓ ਮੈਨੂ ਲੈਦੇ address ਓਹਦੇ ਘਰ ਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
ਭਾਭੀਏ ਨੀ ਤੇਰੇ ਕੋਲੋ ਕਾਦਾ ਪੜਦਾ
ਦਿਓਰ Purple Suit ਵਾਲੀ ਉੱਤੇ ਮਰਦਾ
Đăng nhập hoặc đăng ký để bình luận

ĐỌC TIẾP