Leave It

Snappy

ਹੋ ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਨੀ ਤੂ ਮਿਨਿਟ ਆਂ ਦੇ ਵਿਚ ਯਾਰੀ ਤੋਡ਼ ਗਯੀ
ਚੇਤਾ ਭੁਲ ਗਯੀ ਕਸਮਾ ਖਾਈਆਂ ਦਾ
ਹੋ ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ

ਅਖਾਂ ਦੇ ਵਿਚ ਅਖਾਂ ਪਾਕੇ ਸਾਰਾ ਕੁਝ ਬੂਝ ਲੈਂਦੇ ਨੇ
ਪ੍ਯਾਰ ਨਸ਼ਾ ਤੇ ਚੋਰੀ ਲੁਕਦਾ ਨਈ ਸਿਆਣੇ ਕਿਹੰਦੇ ਨੇ
ਅਖਾਂ ਦੇ ਵਿਚ ਅਖਾਂ ਪਾਕੇ ਸਾਰਾ ਕੁਝ ਬੂਝ ਲੈਂਦੇ ਨੇ
ਪ੍ਯਾਰ ਨਸ਼ਾ ਤੇ ਚੋਰੀ ਲੁਕਦਾ ਨਈ ਸਿਆਣੇ ਕਿਹੰਦੇ ਨੇ
ਅੱਜ ਖਾਲੀ ਹੋ ਗਯਾ ਖਾਤਾ
ਮੇਰੀ ਇਸ਼੍ਕ਼ ਵਾਲੀਆਂ ਕਮਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ

ਮੈਂ ਸਬ ਕੁਝ ਸਚ ਤੈਨੂ ਦਸਦੀ
ਮੇਰੇ ਦਿਲ ਵਿਚ ਕੋਈ ਰਾਜ਼ ਨਹੀ
ਕਾਹਤੋਂ ਰੁਖਾ ਰੁਖਾ ਬੋਲਦੈਂ
ਤੇਰੇ ਲੇਹਿਜ਼ੇ ਵਿਚ ਲਿਹਾਜ਼ ਨਹੀ

ਐਨਾ ਤੈਨੂ ਚੌਂਦੇ ਸੀਗੇ ਤੈਨੂ ਓ ਕ੍ਯੋਂ ਦਿਖੇਯਾ ਨਾ
Rav Hanjra ਓਹਦੇ ਨਾਮ ਬਿਨਾ ਕੁਝ ਹੋਰ ਜਾਂਦਾ ਲਿਖੇਯਾ ਨਾ
Rav Hanjra ਓਹਦੇ ਨਾਮ ਬਿਨਾ ਕੁਝ ਹੋਰ ਜਾਂਦਾ ਲਿਖੇਯਾ ਨਾ
ਕਿਸੇ ਹਾਲ ਨੀ ਪੁਛਣਾ ਆਕੇ
ਹੋ ਕਿਸੇ ਹਾਲ ਨੀ ਪੁਛਣਾ ਆਕੇ
ਤੇਰੇ ਇਸ਼੍ਕ਼ ‘ਚ ਹੋਏ ਸ਼ੁਦਾਈਆਂ ਦਾ
ਚੱਲ leave it !
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ
ਚੱਲ leave it ਗੱਲ ਹੁਣ ਛੱਡ ਦੇ ਨੀ
ਕੀ ਫ਼ੈਦਾ ਦਿੱਤੀ ਸਫ਼ਾਈਆਂ ਦਾ

ਮੈਂ ਸਬ ਕੁਝ ਸਚ ਤੈਨੂ ਦਸਦੀ
ਮੇਰੇ ਦਿਲ ਵਿਚ ਕੋਈ ਰਾਜ਼ ਨਹੀ
ਕਾਹਤੋਂ ਰੁਖਾ ਰੁਖਾ ਬੋਲਦੈਂ
ਤੇਰੇ ਲੇਹਿਜ਼ੇ ਵਿਚ ਲਿਹਾਜ਼ ਨਹੀ
Log in or signup to leave a comment

NEXT ARTICLE