ਹੋ ਪਿੰਡੋਂ ਬਾਹਰ 60 ਕਿੱਲੇ ਵੈਲੀ ਜੱਟ ਦੇ
ਤੇਰੀ ਮਿੰਨੀ ਬੱਸ ਦਾ ਸੀ Time ਚੱਕਦੇ
ਹੋ ਪਿੰਡੋਂ ਬਾਹਰ 60 ਕਿੱਲੇ ਵੈਲੀ ਜੱਟ ਦੇ
ਤੇਰੀ ਮਿੰਨੀ ਬੱਸ ਦਾ ਸੀ Time ਚੱਕਦੇ
ਤੁਵੀ Seat ਸੀ ਸ਼ੀਸ਼ੇ ਵਾਲੀ ਮਾਲਦੀ
ਨੀ ਹੁਣ ਕਾਹਤੋਂ ਮੁਖ ਮੋੜ ਗੀ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗਈ
ਹੁਣ ਲਾਕੇ ਗਲਾਸੀ ਪੁੱਤ ਜੱਟ ਦਾ
ਲੈਂਦਾ ਪੋਲਿਆ ਪੈਰਾਂ ਨਾ ਮੰਜਾ ਦੱਬ ਨੀ
ਹੁਣ ਜੇਬ ਵਿਚ ਰੱਖਦਾ ਐ ਲੈਚੀਆਂ
ਨੀ ਤੂੰ ਜਿੱਦਾਂ ਦੀ ਪੈਰ ਛੱਡ ਨੀ
ਹੁਣ ਲਾਕੇ ਗਲਾਸੀ ਪੁੱਤ ਜੱਟ ਦਾ
ਲੈਂਦਾ ਪੋਲਿਆਨ ਪੈਰਾਂ ਨਾ ਮੰਜਾ ਦੱਬ ਨੀ
ਹੁਣ ਜੇਬ ਵਿਚ ਰੱਖਦਾ ਐ ਲੈਚੀਆਂ
ਨੀ ਤੂੰ ਜਿੱਦਾਂ ਦੀ ਪੈਰ ਛੱਡ ਨੀ
ਬੇਬੇ ਬਾਪੂ ਤੋਂ ਬੱਚਾਉਣੀ ਪੈਂਦੀ ਅੱਖ ਨੀ
ਬੇਬੇ ਬਾਪੂ ਤੋਂ ਬੱਚਾਉਣੀ ਪੈਂਦੀ ਅੱਖ ਨੀ
ਤੂੰ ਕੇਹੜੀਆਂ ਕੰਮਾਂ ਨਾ ਜੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ
Desi Routz
35 ਕੱਟਦਾ ਸੀ ਦਿਨ ਕੀ ਬਾਪੂ ਦਾ
ਹੁਣ 18 ਵੇ ਕੁ ਦਿਨ ਹੁੰਦਾ ਖਾਲੀ ਨੀ
ਬਾਪੂ ਆਖਦਾ ਕੇ ਗੁਰਹ ਜਾਲੀ ਆ ਗਿਆ
ਉਹ ਨੀ ਜਾਣ ਦਾ ਕੇ ਪਿਆਰ ਤੇਰਾ ਜਾਲੀ ਸੀ
35 ਕੱਟਦਾ ਸੀ ਦਿਨ ਕੀ ਬਾਪੂ ਦਾ
ਹੁਣ 18 ਵੇ ਕੁ ਦਿਨ ਹੁੰਦਾ ਖਾਲੀ ਨੀ
ਬਾਪੂ ਆਖਦਾ ਕੇ ਗੁਰਹ ਜਾਲੀ ਆ ਗਿਆ
ਉਹ ਨੀ ਜਾਣ ਦਾ ਕੇ ਪਿਆਰ ਤੇਰਾ ਜਾਲੀ ਸੀ
ਕੱਚੇ ਪੁਲ ਤੂੰ ਤਪਾਉਂਦੀ ਰਹੀ ਜੱਟੀਏ
ਕੱਚੇ ਪੁਲ ਤੂੰ ਤਪਾਉਂਦੀ ਰਹੀ ਜੱਟੀਏ
ਨੀ ਖ਼ਾਬ ਪਾਣੀ ਵਿਚ ਰੋਡ ਗੀ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗੀ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗੀ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਾਂ ਦੀ ਯਾਰੀ ਤੋੜ ਗੀ
ਲਾਕੇ ਫੁਕਰੇ ਜੇ ਬੰਦੇ ਨਾਲ ਯਾਰੀਆਂ
ਉਡਦੀ ਫਿਰਦੀ ਐ ਵਿਚ ਅਸਮਾਨ ਦੇ
ਪਸ਼ਤਾਏਂਗੀ ਨੀ ਜਦ ਉਹ ਮੁਕਰੇ
ਪੱਕੇ ਸ਼ਾਦ ਬੈਠੀ ਅੜੀਏ ਜ਼ੁਬਾਨ ਦੇ
ਲਾਕੇ ਫੁਕਰੇ ਜੇ ਬੰਦੇ ਨਾਲ ਯਾਰੀਆਂ
ਉਡਦੀ ਫਿਰਦੀ ਐ ਵਿਚ ਅਸਮਾਨ ਦੇ
ਪਸ਼ਤਾਏਂਗੀ ਨੀ ਜਦ ਉਹ ਮੁਕਰੇ
ਪੱਕੇ ਸ਼ਾਦ ਬੈਠੀ ਅੜੀਏ ਜ਼ੁਬਾਨ ਦੇ
ਜੱਸੀ ਲੋਹਕੇ ਤੋਂ ਲਾਏ ਸੀ ਮੂੰਹੋਂ ਮੰਗ ਕੇ
ਜੱਸੀ ਲੋਹਕੇ ਤੋਂ ਲਾਏ ਸੀ ਮੂੰਹੋਂ ਮੰਗ ਕੇ
ਤੂੰ ਜੇਦੇ ਫਿਰੇ ਚੱਲੇ ਮੋੜ ਦੀ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ
ਨੀ ਜਿੱਦਣ ਦੀ ਯਾਰੀ ਤੋੜ ਗਈ