ਦਿਲ ਲੇ ਗਿਆ ਨੀ ਮੇਰਾ ਦਿਲ ਲੇ ਗਿਆ
ਰਾਤੀ ਸੁਪਨੇ ਚ ਆਕੇ ਕੁਝ ਕਹਿ ਗਿਆ
ਦਿਲ ਲੇ ਗਿਆ ਨੀ ਮੇਰਾ ਦਿਲ ਲੇ ਗਿਆ
ਰਾਤੀ ਸੁਪਨੇ ਚ ਆਕੇ ਕੁਝ ਕਹਿ ਗਿਆ
ਨੀ ਉੱਤੋਂ-ਉੱਤੋਂ ਆੜੀ ਰਖਦਾ ਈ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਸ਼ੋੰਕ ਘੋੜਿਆਂ ਕੱਬੜੀਆਂ ਦਾ ਰੱਖਦਾ
ਨੀ ਜਿਥੇ ਲੈ ਲਵੇ stand [Bm]ਫੱਟੇ ਚੱਕਦਾ
ਸ਼ੋੰਕ ਘੋੜਿਆਂ ਕੱਬੜੀਆਂ ਦਾ ਰੱਖਦਾ
ਨੀ ਜਿਥੇ ਲੈ ਲਵੇ stand [Bm]ਫੱਟੇ ਚੱਕਦਾ
ਸਰਪੰਚ ਸਰਪੰਚ ਗੱਲ ਪੁੱਛ ਕੇ
ਨੀ ਹਿੰਦੀ ਆਪਣੀ ਪਾਗੁਨੀ ਕੰਮ ਜੱਟ ਦਾ
ਓ ਡਾਂਗ ਕੋਕੇ ਜੱਦੀ ਰਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਤੇੜ ਚਾਦਰਾ ਬਦਾਮੀ ਜਿਹੇ ਰੰਗ ਦਾ
ਨੀ ਹਿੱਲੇ ਧਰਤੀ ਜਿਥੋਂ ਵੀ ਮੁੰਡਾ ਲੰਘਦਾ
ਤੇੜ ਚਾਦਰਾ ਬਦਾਮੀ ਜਿਹੇ ਰੰਗ ਦਾ
ਨੀ ਹਿੱਲੇ ਧਰਤੀ ਜਿਥੋਂ ਵੀ ਮੁੰਡਾ ਲੰਘਦਾ
ਪੂਰੀ ਬਨੇ ਚਨੇ ਕਾਇਮ ਸਰਦਾਰੀ ਆ
ਨੀ ਦਿਲ ਅੱਲੜਾਂ ਦੇ ਸੂਲੀ ਉਤੇ ਟੰਗਦਾ
ਓ ਵੈਰੀਆਂ ਤੇ ਤੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਪਿੰਡੋਂ ਬਾਹਰਲੀ ਹਵੇਲੀ ਗੁੱਰੇ ਜੱਟ ਦੀ
Jas Pedhni ਨੀ ਛਡਾਈ ਰਖੇ ਅੱਤ ਦੀ
Jas Pedhni ਨੀ ਛਡਾਈ ਰਖੇ ਅੱਤ ਦੀ
ਪਿੰਡੋਂ ਬਾਹਰਲੀ ਹਵੇਲੀ ਗੁੱਰੇ ਜੱਟ ਦੀ
Jas Pedhni ਨੀ ਛਡਾਈ ਰਖੇ ਅੱਤ ਦੀ
Bill Jahangir ਭਾਈਆਂ ਤੋਂ ਪਿਆਰਾ ਏ
ਜਿੰਨੇ ਮੋੜ ਉੱਤੇ ਛਡੇਯਾ ਚੋਬਾਰਾ ਏ
ਦੁਨਾਲੀ ਮੋਢੇ ਤੇ ਭਾਰੀ ਰਖਦਾ ਏ
ਦੁਨਾਲੀ ਮੋਢੇ ਤੇ ਭਾਰੀ ਰਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ
ਮੋਟੀ ਅੱਖ ਓਹਦੀ ਸੌਂ ਨਹੀਓ ਦੇਂਦੀ
ਨੀ ਉੱਤੋਂ ਮੁੱਛ ਖੜੀ ਰੱਖਦਾ ਏ