Meharban

ਅੱਜ ਕੱਲ ਆਸ਼ਿਕੀ ਆਸਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
ਅੱਜ ਕੱਲ ਆਸ਼ਿਕੀ ਆਸਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
SMS ਤੋਂ miss call [Em]ਤੇ
Miss call [Em]ਤੋਂ call [Em]ਹੋਈ
ਗੱਲਾਂ ਗੱਲਾਂ ਦੇ ਵਿਚ ਸਾਡੀ ਪਹਿਲੀ ਸੱਤ ਸ਼੍ਰੀ ਅਕਾਲ ਹੋਈ
SMS ਤੋਂ miss call [Em]ਤੇ
Miss call [Em]ਤੋਂ call [Em]ਹੋਈ
ਗੱਲਾਂ ਗੱਲਾਂ ਦੇ ਵਿਚ ਸਾਡੀ ਪਹਿਲੀ ਸੱਤ ਸ਼੍ਰੀ ਅਕਾਲ ਹੋਈ
ਹੁੰਦੀ ਹੁੰਦੀ ਹੁੰਦੀ ਬੇਈਮਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
ਅੱਜ ਕੱਲ ਆਸ਼ਿਕੀ ਆਸਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ

Good morning good night ਤੋਂ ਕੀਤੀ ਸ਼ੁਰੂ ਕਹਾਣੀ
ਹਫਤੇ ਦੇ ਵਿਚ ਕਮਲੀ ਕਰਤੀ ਮਾਪਿਆਂ ਦੀ ਧੀ ਸਿਆਣੀ
Good morning good night ਤੋਂ ਕੀਤੀ ਸ਼ੁਰੂ ਕਹਾਣੀ
ਹਫਤੇ ਦੇ ਵਿਚ ਕਮਲੀ ਕਰਤੀ ਮਾਪਿਆਂ ਦੀ ਧੀ ਸਿਆਣੀ
ਭੋਲੀ ਭਾਲੀ ਹੁੰਦੀ ਸੀ ਸ਼ੈਤਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
ਅੱਜ ਕੱਲ ਆਸ਼ਿਕੀ ਆਸਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ

ਚੋਰੀ ਕੀਤੇ ਸ਼ੇਆਰਾ ਨੇ ਜਦ ਕੱਢੀਆਂ ਇਸ਼ਕ ਤਰੰਗਾਂ
ਖੌਰੇ ਕਿਧਰੇ ਗ਼ਾਇਬ ਹੋ ਗਈਆ ਨਖਰੇ ਆਕੜ ਸੰਗਾ
ਚੋਰੀ ਕੀਤੇ ਸ਼ੇਆਰਾ ਨੇ ਜਦ ਕੱਢੀਆਂ ਇਸ਼ਕ ਤਰੰਗਾਂ
ਖੌਰੇ ਕਿਧਰੇ ਗ਼ਾਇਬ ਹੋ ਗਈਆ ਨਖਰੇ ਆਕੜ ਸੰਗਾ
ਤੀਰ ਵਾਂਗੂ ਤਿੱਖੀ ਸੀ ਕਮਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
ਅੱਜ ਕੱਲ ਆਸ਼ਿਕੀ ਆਸਾਨ ਹੋ ਗਈ
ਫੋਨ ਤੇ ਹਸੀਨਾ ਮੇਹਰਬਾਨ ਹੋ ਗਈ
Log in or signup to leave a comment

NEXT ARTICLE