Kudi

DJ Saanjh
Nishawn Bhullar

ਸੋਹਣੀ ਜੀ ਕੁੜੀ ਓ ਮਿੱਠੀ ਖੰਡ ਦੀ ਪੁੜੀ
ਸੋਹਣੀ ਜੀ ਕੁੜੀ ਓ ਮਿੱਠੀ ਖੰਡ ਦੀ ਪੁੜੀ
ਮੈਂ ਸੋਚ ਕੇ ਜੇਬ ਵਿਚ ਪਾ ਲਈ ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ

Milky ਯਾ ਰੰਗ ਓਹਦਾ ɾosey ɾosey ਬੁੱਲ ਬਈ
ਬਣਕੇ ਹਨੇਰੀ ਗਏ ਦਿਲ ਉੱਤੇ ਝੁੱਲ ਬਈ
Silky ਯਾ ਰੰਗ ਓਹਦਾ ɾosey ɾosey ਬੁੱਲ ਬਈ
ਬਣਕੇ ਹਨੇਰੀ ਗਏ ਦਿਲ ਉੱਤੇ ਝੁੱਲ ਬਈ
ਸੋਹਣੀਆਂ ਅਦਾਵਾ ਦੇ ਵੀ ਕਿਆ ਕਹਿਣੇ ਯਾਰੋ
ਸੋਹਣੀਆਂ ਅਦਾਵਾ ਦੇ ਵੀ ਕਿਆ ਕਹਿਣੇ ਯਾਰੋ
ਕਰੇ ਨਖਰੇ ਮਜਾਜਣ ਬਾਹਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ

ਪਤਲੇ ਜੇ ਲੱਕ ਨੂੰ ਹੁਲਾਰੇ ਮਾਰ ਤੁਰਦੀ
ਵੇਖ ਵੇਖ ਜਿੰਦ ਸਾਡੀ ਜਾਵੇਂ ਰੋਜ ਖੁਰਦੀ
ਹਾਏ ਪਤਲੇ ਜੇ ਲੱਕ ਨੂੰ ਹੁਲਾਰੇ ਮਾਰ ਤੁਰਦੀ
ਵੇਖ ਵੇਖ ਜਿੰਦ ਸਾਡੀ ਜਾਵੇਂ ਰੋਜ ਖੁਰਦੀ
ਮਾਰ ਗਈ ਐ ਮਰਜਾਣੀ ਅੱਖੀਆਂ ਦੇ ਤੀਰ ਹੁਣ.
ਮਾਰ ਗਈ ਐ ਡੁੱਬਜਾਣੀ ਅੱਖੀਆਂ ਦੇ ਤੀਰ ਹੁਣ
ਜਾਂਦੀ ਨਹੀਓ ਹੋਸ਼ ਸੰਭਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ ਓਏ

ਦਿਲਾ ਚ ਭੁਚਾਲ ਪਾਇਆ ਝਾਂਜਰਾਂ ਦੇ ਸ਼ੋਰ ਨੇ
ਕਰਤਾ ਸ਼ਰਾਬੀ ਪਿੰਡ ਨਖਰੋ ਦੀ ਤੋਰ ਨੇ
ਦਿਲਾ ਚ ਭੁਚਾਲ ਪਾਇਆ ਝਾਂਜਰਾਂ ਦੇ ਸ਼ੋਰ ਨੇ
ਕਰਤਾ ਸ਼ਰਾਬੀ ਪਿੰਡ ਨਖਰੋ ਦੀ ਤੋਰ ਨੇ
ਮੁੱਖ ਓਹਦਾ ਵੇਖ ਯਾਰੋ ਚੰਨ ਸ਼ਰਮਾਇਆ
ਮੁੱਖ ਓਹਦਾ ਵੇਖ ਯਾਰੋ ਚੰਨ ਸ਼ਰਮਾਇਆ
ਤੋਰ ਵੇਖ ਕੇ ਮੋਰਾਂ ਨੇ ਨੀਵੀਂ ਪਾ ਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
ਨਿਕਲੀ ਨਾਗਣੀ ਕਾਲੀ
ਓ ਡੁਬਜਾਣੀ ਡੰਗ ਮਾਰ ਗਈ
Đăng nhập hoặc đăng ký để bình luận

ĐỌC TIẾP