Fan Following

Yeah!
Guess who is back!
Nishawn Bhullar! Bohemia!

ਸਾਨੂ ਲੋੜ ਨਹੀਓ ਤੇਰੈ ਜਿਹੀ ਨਾਰ ਦੀ
ਲੋੜ ਨਹੀਓ ਤੇਰੈ ਜਿਹੀ ਨਾਰ ਦੀ
ਨੀ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ

ਓ ਬਣੇ model ਜਵਾਕ ਪਿੱਛੇ ਲਾਕੇ ਤੂੰ
ਤੁੱਰੇ ਔਖੀ ਹੋਕੇ ਉੱਚੀ heel ਪਾਕੇ ਤੂੰ
ਬਣੇ model ਜਵਾਕ ਪਿੱਛੇ ਲਾਕੇ ਤੂੰ
ਤੁੱਰੇ ਔਖੀ ਹੋਕੇ ਉੱਚੀ heel ਪਾਕੇ ਤੂੰ
ਤੇਰੀ ਨਿਕਲੂ ਹਵਾ ਸਾਰੀ ਵੈਲੀ ਦੀ
ਓ ਤੈਨੂੰ ρhoto [C7]ਜੇ ਦਿਖਾ ਦੀ ਕੀਤੇ ਸੇਹਲੀ ਦੀ
ਹੋ ਤੇਰੈ ਜਿਹੀ ਖੋਲੇ ਬਾਰੀ ਸਾਡੀ car ਦੀ
ਜਿਹੀ ਖੋਲੇ ਬਾਰੀ ਸਾਡੀ car ਦੀ

ਨੀ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ

Follow ਕਰਦੇ ਨੀ fashion [C7]ਚਲਾਉਣੇ ਆ
ਅਸੀਂ ਦਿਨ ਨਹੀਂ ਜ਼ਮਾਨੇ ਹੀ ਲੈ ਆਉਣੇ ਆ
Follow ਕਰਦੇ ਨੀ fashion [C7]ਚਲਾਉਣੇ ਆ
ਅਸੀਂ ਦਿਨ ਨਹੀਂ ਜ਼ਮਾਨੇ ਹੀ ਲੈ ਆਉਣੇ ਆ
ਜ਼ਿਆਦਾ ਦੇਖੀਦਾ ਨਹੀਂ ਕਦੇ ਮੁਟਿਆਰਾਂ ਨੂੰ
ਬੱਸ ਦਿੰਨੇ ਆ importance ਯਾਰਾਂ ਨੂੰ
ਨਿਤ headline ਬਣਾ ਅਖ਼ਬਾਰ ਦੀ
Headline ਬਣਾ ਅਖ਼ਬਾਰ ਦੀ

ਨੀ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ (Bohemia Rap)

ਸ਼ੁਰੂ ਸ਼ੁਰੂ ਚ ਜੇਬ ਸੀ ਖਾਲੀ
ਪਰ ਅਸੀਂ ਰਬ ਦੇ ਹਵਾਲੇ
Studio ਵਾਲੇ ਲਗਾ ਕੇ ਰੱਖਦੇ ਸੀ ਤਾਲੇ
Photo [C7]ਖਿੱਚਦੇ ਸੀ ਸਿਰਫ ਥਾਣੇਦਾਰ ਮੇਰੀ
Autograρh ਲੈਂਦੇ ਸੀ ਸਿਰਫ police ਵਾਲੇ
ਪਰ ਜਦੋਂ ਸਾਲਿਆਨ ਛਡ ਤਾਂ ਸਾਥ
California ਦੀ ਗਲੀਆਂ ਚ ਸਾਰੀ ਰਾਤ
ਜਿਹੜੀ ਆਪ ਬੀਤੀ ਲਿਖ ਦਿਤੀ ਗੀਤਾਂ ਵਿਚ fit
ਗੀਤੀ ਦੇਸੀ hip hop ਮੈਂ ਕਰ ਦਿਤਾ ਇਜੱਤ
ਪਰ ਅਸੀਂ ਬਦਲੇ ਨਾ ਬਦਲੇ ਇਰਾਦੇ
ਮੈਂ ਤੇ Nishawn ਅਸੀਂ ਯਾਰਾਂ ਤੇ ਸਿਰਾਂ ਤੇ
ਲੈਕੇ ਪਿੰਡਾਂ ਤੋਂ ਪਰਦੇਸ ਟੀਮ ਸਾਡੀ ਤੇਜ਼
ਰੱਬ ਦੀ ਮੇਹਰ ਵੇ ਗੱਲ ਬਾਤ ਸਾਰੀ ਦੁਨੀਆਂ ਚ
ਤੂੰ ਗੱਲ ਮੇਰੀ ਮੰਨੇ ਨਾ ਮੰਨੇ
ਉਮੀਦ ਮੈਨੂੰ ਤੇਰੈ ਐਤਬਾਰ ਦੀ
ਤੂੰ ਪਿਆਰ ਮੈਨੂੰ ਕਾਰੇ ਨਾ ਕਾਰੇ
ਵੇ ਮੇਰੀ ਜ਼ਿੰਦਗੀ ਚ ਕਮੀ ਨਹੀਓ ਪਿਆਰ ਦੀ
ਕਿਓਂ !

ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਸਾਰੇ ਜ਼ਿਲਿਆਨ ਦੇ ਕੈਟ ਮੁੰਡੇ ਯਾਰ ਨੇ
ਆਉਦਾ ਦਿੱਤੀ ਹੋਇ ਪੂਰੀ ਸਰਕਾਰ ਨੇ
ਸਾਰੇ ਜ਼ਿਲਿਆਨ ਦੇ ਕੈਟ ਮੁੰਡੇ ਯਾਰ ਨੇ
ਆਉਦਾ ਦਿੱਤੀ ਹੋਇ ਪੂਰੀ ਸਰਕਾਰ ਨੇ

ਦਿਲ ਮਿੱਤਰਾਂ ਦਾ ਜਿਹੜੇ ਉੱਤੇ ਆਊਗਾ
ਜੱਟ ਸਿਰ ਦੇਕੇ ਯਾਰੀਆਂ ਨਿਭਾਉਗਾ
ਰਾਖੁ ਰਾਣੀ ਮੈਂ ਬਣਾ ਕੇ ਸੰਸਾਰ ਦੀ
ਰਾਣੀ ਮੈਂ ਬਣਾ ਕੇ ਸੰਸਾਰ ਦੀ

ਨੀ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਨੀ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ ਯਾਰ ਦੀ
ਓ fan following ਬੜੀ ਏ ਤੇਰੈ .. Nishawn Bhullar!
Following ਬੜੀ ਏ ਤੇਰੈ .. Bohemia!
Following ਬੜੀ ਏ ਤੇਰੈ ...
Following ਬੜੀ ਏ ਤੇਰੈ ਯਾਰ ਦੀ !
Đăng nhập hoặc đăng ký để bình luận

ĐỌC TIẾP