Muchh

Nishawn Bhullar!
Deep Jandu!

ਹੋ ਵੱਟ ਚਿਟੇਆਂ ਚ ਪੈਣ ਨਾਹਿਯੋ ਦਿੰਦਾ
ਰਖਣ anti ’ਆਂ ਦੇ ਵੱਟ ਕੱਢ ਕੇ
ਹੋ ਕ਼ੋਈ ਕਸਰ ਪਿਆਰਾਂ ਚ ਨਾ ਛੱਡੀ
ਗੱਲ ਲਈ ਕਿਵੇਂ ਜਾਉ ਛਡ ਕੇ
ਹੋ ਆਉਂਦਾ ਜੱਟਾਂ ਨੂੰ ਕੱਢੋਨ ਆਂ ਪੈਸਾ ਜੋੜਨਾ
ਨੀ ਰੱਖਦੇ ਆਂ ਯਾਰ ਜੋੜ ਕੇ ਹਾਏ
ਯਾਰ ਜੋੜ ਕੇ ਹਾਏ

ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੁੱਛਾ ਕੇ
ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੋੜ ਕੇ (ਆਂ ਮੁੱਛਾਂ ’ਆਂ ਮੋੜ ਕੇ)

ਹੋ ਅੱਗ ਠਰਨ ਨਾ ਸਰੀਰ ਮੁੱਲ ਲਈ ਕੇ ਓਹਦੇ ਦੀਦ
ਸੀਨਾ ਥਾਰ ਜਾਂਦੀ ਆ
ਉਤੇ ਮਾਰਦੇ ਬੜੇ ਉਹ ਮਾਰੀ ਜੱਟ ਤੇ
ਆਂਹੀ ਤਾਂ ਗੱਲ ਮਾਰ ਜਾਂਦੀ ਆ
ਉਤੇ ਮਾਰਦੇ ਬੜੇ ਉਹ ਮਾਰੀ ਜੱਟ ਤੇ
ਆਂਹੀ ਤਾਂ ਗੱਲ ਮਾਰ ਜਾਂਦੀ ਆ
ਹੋ ਕੋਲ ਕਰੀ ਬੈਠੀ ਲੱਗਿਆਨ ਨਿਭਾਉਣ ਦੇ
ਉਹ ਕਿੰਨੇਆਂ ਦੇ ਦਿਲ ਤੋੜ ਕੇ ਹਾਏ

ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੋੜ ਕੇ
ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੋੜ ਕੇ (ਮੁੱਛਾਂ ’ਆਂ ਮੋੜ ਕੇ)

ਹੋ ਬਣ ਗੀਤਾਂ ਵਾਲਾ ਸਮਿਆਂ ਨੂੰ ਮਾਰ ਦੂ
ਤੂੰ ਬੇਹਜਾ ਕਹਿੰਦਾ ਤੀਰ ਬੰਨ ਕੇ
ਹੱਦ ਬਣ ’ਨੇਂ ਚ ਆਉਂਦਾ ਨਈ ਸਵਾਦ ਜਿਹੜਾ
ਆਉਂਦਾ ਆਕੜਾਂ ਨੂੰ ਬੰਨ ਕੇ
ਹੱਦ ਬਣਨੇਂ ਚ ਆਉਂਦਾ ਨਈ ਸਵਾਦ ਜਿਹੜਾ
ਆਉਂਦਾ ਆਕੜਾਂ ਨੂੰ ਭਨ ਕੇ
ਹੋ ਲੋੜ ਪੈਣ ਤੇ ਜੋ ρhone ਨਹਿਯੋ ਚੱਕ
ਨੀ ਇਹੋ ਜਿਹੇ ਨੀ ਯਾਰ ਲੋੜ ’ਦੇ ਹਾਏ

ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੋੜ ਕੇ
ਹੋ ਗੱਲ ਮਿੱਤਰਾਂ ਦੀ ਕਦੇ ਨਾਹਿਯੋ ਮੋੜ ’ਦੇ
ਨੀ ਰੱਖਦੇ ਆਂ ਮੁੱਛਾਂ ’ਆਂ ਮੋੜ ਕੇ ( ਮੁੱਛਾਂ ’ਆਂ ਮੋੜ ਕੇ)
Đăng nhập hoặc đăng ký để bình luận

ĐỌC TIẾP