Mafia Style

Yah ਹੂ i'm here
ਸਿਧੂ ਮੂਸੇ ਵਾਲਾ ਓ ਦਿਲ ਦਾ ਨੀ ਮਾੜਾ

ਓ Z window ਟਿਂਟ ਹੋਣੀ Bentley black
ਓਹਦੇ bonnet ਤੇ ਲੱਗੇ ਹੋਏ ਫੁੱਲ ਹੋਣਗੇ
ਜਿੰਨਾ ਦੀ ਸਿਸਟ ਤੋ ਜ਼ਮਾਨਾ ਡਰਦਾ
ਬੰਦੇ ਬੂਰਿਆ ਤੋ ਬੁਰੇ ਓਥੇ ਗੁਲ ਹੋਣ ਗੇ
Main ਹੋਣਾ highway block ਪਿੰਡ ਦਾ
Main ਹੋਣਾ highway block ਪਿੰਡ ਦਾ
ਕਾਫਿਲਾ ਤੂੰ ਪੈਂਦਾ ਵੇਖੀ ਗਾਹ ਜੱਟ ਦਾ
ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ

ਹੋ ਲਾਲ ਸੂਹਾ ਰੰਗ ਤਾਂ ਕਿੱਤੇ ਨੀ ਲਭਣਾ
ਹੋ ਬੰਦੇ ਕਾਲੇ ਹੋਣੇ ਕਾਲੇ ਪਾਏ ਸੂਟ ਹੋਣਗੇ
ਯਾਰਾਂ ਦਾ ਹੀ ਪਿੰਡ ਚ ਖਡ਼ਾਕਾ ਸੁਣੁਗਾ
ਦੁੱਕੀ ਟਿੱਕੀ ਸਾਰੀ ਹੀ Mute ਹੋਣਗੇ
PLR-16 jacketਆ ਚ ਹੋਣੀਆ
PLR-16 jacketਆ ਚ ਹੋਣੀਆ
ਸ਼ੋੰਕ ਫੋਕੀ ਨੀ ਕਰੌਣਾ ਥਾਂ ਥਾਂ ਜੱਟ ਦਾ
ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ

ਜਦੋਂ ਲਾਣਾ godfather’ਆਂ ਦਾ ਇਕਥਾ ਹੋਊਗਾ
ਦੇਖੀ ɾange’ਆਂ, Porsche’ਆਂ ਦਾ ਹੜ ਵਗਣਾ
ਪੰਜ ਸੱਤ ਕਿੱਲਿਆ ਚ tent ਲਗੁਗਾ
ਉੱਤੋਂ Labਹੀਰੇ ਦਾ ਅਖਾੜਾ ਲਗਨਾ
ਅਂਬੜਾਂ ਚ ਡਾਲਰ ਤੇ ਪੌਂਡ ਉਡਨੇ
ਅਂਬੜਾਂ ਚ ਡਾਲਰ ਤੇ ਪੌਂਡ ਉਡਨੇ
ਹੋ ਬੀਬਾ ਸ਼ੇਖਾ ਵਰਗਾ ਸੂਬਾਹ ਜੱਟ ਦਾ
ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ

ਸਰਕਾਰੀ ਛੁੱਟੀ ਵਰਗਾ ਮਾਹੋਲ ਹੋਣਾ ਏ
ਗੋਲੀ ਚਲ ਜਾਏ ਨਾ ਮਾਮੇਆਂ ਦਾ ਗੇੜਾ ਹੋਉਗਾ
ਨੁਹ ਵੈਲਿਆ ਦੀ ਬਣੇਗੀ ਕੋਈ ਛੋਟੀ ਗਲ ਨੀ
ਸਿਧੂ ਮੂਸ ਵਾਲਾ ਜੱਟ ਓਥੇ ਤੇਰਾ ਹੋਉਗਾ
ਓਥੇ ਪਾਪਿਆ ਦੀ ਪੁਲਿਸ security ਕਰੂਗੀ
ਪਾਪਿਆ ਦੀ ਪੁਲਿਸ security ਕਰੂਗੀ
ਥਾਂ ਥਾਂ ਨਾਕੇ ਹੋਣੇ ਜਿਥੋਂ ਹੋਣਾ ਰਾਹ ਜੱਟ ਦਾ
ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ
ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
Đăng nhập hoặc đăng ký để bình luận

ĐỌC TIẾP