Dark Love

ਜ਼ਖਮੀ ਦਿਲ ਲੇਕੇ ਲੌਟੇ ਵਾਪਿਸ
ਹਾਥ ਮੇਂ ਬੰਦੂਕ ਲੇਕੇ ਚਲੇ ਥੇ ਇਸ਼੍ਕ਼ ਕਰਨੇ
ਕਾਲੀਆਂ ਗੱਡੀਆਂ , ਕਾਲੇ route ਨੇ
ਕਾਲੀ ਜ਼ਿੰਦਗੀ, ਕਾਲੇ ਸੂਟ ਨੇ
Dark life ਮਸ਼ਹੂਰ ਸੀਗੀ ਜਿਹਦੀ
ਤੇਰੇ ਸੂਹੇ ਸੂਹੇ ਰੰਗਾ ਦਾ ਸ਼ਿਕਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ

ਜਿਹੜੀ ਲੈਕੇ ਘੁੱਮਦਾ G-Wagon [C7]ਕਾਲੀ
ਤੇ murder ਬੋਲਦੇ plate ਆ ਜਾਲੀ
ਗੱਲਤ ਕੰਮਾਂ ਨੂ use ਸੀ ਹੁੰਦੀ
ਜੱਟ ਨੇ ਤੇਰੇ ਪਿਛੇ ਲਾ ਲੀ
ਰਾਤਾਂ ਨੂ ਸੀ ਸ਼ਹਿਰ ਜਿਹੜਾ ɾide ਕਰਦਾ
ਨੀ ਹੁਣ ਦਿਨਾ ਵਿਚ ਸ਼ਰੇਆਮ ਬਾਹਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ

ਮੇਰੇਆਂ ਗੇੜੇਆਂ ਦਾ ਮੁੱਲ ਤੂ ਉਤਾਰ ਦੇ
ਹਾਂ ਤੂ ਕਰਦੇ ਸੀਨਾ ਠਾਰ ਦੇ
ਆ ਲੈ ਫੜ gun ਨਾ ਨਾ ਕਰਦੀ
ਪੋਲੀਸ ਤੋ ਚੰਗਾ ਤੂ ਗੋਲੀ ਮਾਰ ਦੇ
ਮੇਰੇਆਂ ਗੇੜੇਆਂ ਦਾ ਮੁੱਲ ਤੂ ਉਤਾਰ ਦੇ
ਹਾਂ ਤੂ ਕਰਦੇ ਸੀਨਾ ਠਾਰ ਦੇ
ਆ ਲੈ ਫੜ gun ਨਾ ਨਾ ਕਰਦੀ
ਪੋਲੀਸ ਤੋ ਚੰਗਾ ਤੂ ਗੋਲੀ ਮਾਰ ਦੇ
ਅੱਜ ਤਾਂਹੀ ਰਿਕਾਰਡਾਂ ਵਿਚੋ ਗਾਯਬ ਸੀਗਾ ਜਿਹੜਾ
ਹੁਣ Sidhu Moose Wala ਤੇਰਾ ਯਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ

ਹਾਂ ਖੂਨ ਦੇ ਛਿੱਟੇ ਨੇ ਮੁਹ ਤੇ ਮੇਰੇ
ਬੁੱਕਲ ਚ ਤੇਰੀ ਲਿਕਾਉਣਾ ਚੌਨਾ
ਏ ਕਾਲੀ ਦੁਨਿਯਾ ਮੇਰਾ ਸਾਥ ਨੀ ਛਡ ਦੀ
ਮੈਨੂ ਸੋਂਹ ਆ ਤੇਰੀ ਮੈਂ ਔਣਾ ਚੌਣਾ
ਬੇ ਇਤਬਾਰ ਕਿਰਦਾਰ ਸੀਗਾ ਮੇਰਾ
ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ
ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ
ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ

Sidhu Moose Wala
Intense Music music
Đăng nhập hoặc đăng ký để bình luận

ĐỌC TIẾP