ਅੱਖਾਂ ਰਹਿ ਚੜਿਆ ਤੇ ਮੁੱਛਾਂ ਰਹਿ ਖੜੀਆਂ
ਰੱਖ ਦਾ ਐ ਬਾਂਹ ਟੰਗ ਟੰਗ ਕੇ
ਵੇਖਣ ਨੂੰ ਵੈਲੀ ਨਾਲ ਯਾਰ ਜਿਵੇ ਰੈਲੀ
ਲਗੇ ਅਲੜਾ ਦੇ ਕੋਲੋਂ ਸੰਗ ਸੰਗ ਕੇ
ਰਫਲ ਦੇ ਪੱਟ ਉੱਤੇ ਸੋਨੇ ਦਾ ਵਰਕ ਰਹੇ
ਚਾਂਦੀ ਦੀ ਡੱਬੀ ਚ ਕਾਲਾ ਮਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
ਉਹ ਰੱਖਦਾ ਪਠਾਣੀ ਪਾ ਕੇ ਕੁੜਤੇ ਪੁਜਾਮੇ
ਕਾਲੀ Ray-Ban ਲੱਕਉਂਦੀ ਅੱਖ ਲਾਲ ਨੂੰ
ਕਰਦੇ Compair ਮੁੰਡੇ Gagu Gill ਨਾਲ
ਸੱਚੀ ਦੇਖ ਓਹਦੀ ਚਾਲ ਨੂੰ
ਅੱਖਾਂ ਅੱਖਾਂ ਵਿਚ ਸਾਡਾ ਚੱਲ ਦਾ ਪਿਆਰ
ਮਾਈਏ ਗਿਆ ਪੂਰਾ ਢੇਡ ਸਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
ਕੱਲ Coffee ਤੇ ਬੁਲਾ ਕੇ ਮੈਨੂੰ ਆਪ ਇਕੱਲੀ ਨੂੰ
ਤੇ ਨਾਲ ਲਈ ਆਇਆ ਯਾਰ 5- 7 ਉਹ
ਹਾਏ ਆਖਦਾ ਐ ਲੱਗਦਾ ਨਹੀਂ ਜੀ ਇਕੱਲੇ ਦਾ
ਬਿਨਾ ਗੱਲ ਤੋ ਹੀ ਕਰੀ ਰੱਖੇ ਕੱਠ ਉਹ
ਮੇਰੇ ਦਿਲ ਵਿਚ ਕਰ ਗਿਆ ਘਰ ਚੰਦਰਾ
ਸੁਣਿਆ ਮੈਂ Police ਦੀ ਭਾਲ ਦੀ
ਮਾਈਏ ਮੈਨੂੰ ਮਾਈਏ ਨੂੰ ਸਮਝ ਨਹੀਂ ਆਏ
ਖੋਰੇ ਕਰਦਾ ਐ ਕਿਹੜੇ ਕੰਮ ਕਾਰ ਨੀ
5 ਸੂਟ ਮੈਂ ਸਵਾਏ ਸਾਰੇ ਬਦਲ ਕੇ ਪਾਲੇ
ਕਦੇ ਤਾਵੀ ਮੇਰੇ ਲਈ ਨਾ ਮਿੰਟ 4 ਨੀ
ਕੱਚ ਦੇ ਸਮਾਨ ਜਿਹੀ ਦਿਸ ਦੀ ਨਾ ਨਾਰ ਹਾਂ
ਕੱਚ ਦੇ ਸਮਾਨ ਜਿਹੀ ਦਿਸ ਦੀ ਨਾ ਨਾਰ ਹਾਂ
ਪੀਏ ਰੱਖਦਾ ਐ ਥਾਂ ਥਾਂ ਗਰਾਰੀ
ਸਾਰੀ ਦੁਨੀਆਂ ਨਾਲ ਚੱਲੇ ਵੈਰ ਅੱਮੀਏ
ਲੱਗੀ ਜਿਹੜੇ ਨਾਲ ਜਿਹੜੇ ਨਾਲ ਮੇਰੀ ਯਾਰੀ
ਸਾਰੀ ਦੁਨੀਆਂ ਨਾਲ ਚੱਲੇ ਵੈਰ ਅੱਮੀਏ
ਲੱਗੀ ਜਿਹੜੇ ਨਾਲ ਜਿਹੜੇ ਨਾਲ ਮੇਰੀ ਯਾਰੀ
ਹਾਏ Area ਅਵੱਲਾ ਜਿਹ ਜਿਥੋਂ ਦਾ ਐ ਜੱਟ
ਸੱਚੀ ਨਾ ਭੀ ਮੈਂ ਜਾਣਾ ਨੀ
Chandigarh ਰਹਿੰਦਾ ਭਾਵੇਂ ਕਿੰਨੀਆਂ ਸਾਲਾ ਤੋ
ਪਰ ਦਿਲ ਚੋਂ ਨਾ ਕਦੇ ਬੱਲੂਆਣਾ ਨੀ
ਹਾਂ 30 – 30 ਸਾਲਾ ਵਾਲੇ ਠੋਕ ਦੇ Salute
ਓਹਨੂੰ ਲੱਗਿਆ ਹਾਲੇ 23 ਵਾ ਕੇ ਸਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
ਮਾਏ ਨੀ ਮਾਏ ਮੈਨੂੰ ਸਮਝ ਨਹੀਂ ਆਉਂਦੀ
ਕਿਵੇਂ ਕਟਿਆ ਕਰੂੰ ਗੀ ਵੈਲੀ ਨਾਲ ਨੀ
                                
                                                                                Đăng nhập hoặc đăng ký để bình luận
                                    
                                        Đăng nhập
                                        Đăng ký
                                    
                                