Birthday

Birthday , ਹਾਏ ਨੀ ਤੇਰਾ birthday
Birthday , ਹਾਏ ਨੀ ਤੇਰਾ birthday

ਗਲ ਸਚ ਦੱਸਾ party ਤੇ ਆਯਾ ਨਈਂ ਓ ਜਾਣਾ
Cake ਤੇਰੇ ਨਾਲ ਰਲਕੇ ਕਟਾਯਾ ਨਈਂ ਓ ਜਾਣਾ
ਗਲ ਸਚ ਦੱਸਾ party ਤੇ ਆਯਾ ਨਈਂ ਓ ਜਾਣਾ
Cake ਤੇਰੇ ਨਾਲ ਰਲਕੇ ਕਟਾਯਾ ਨਈਂ ਓ ਜਾਣਾ
ਜਿਹੜੀ ਤੇਰੇ ਤੌਂ ਪਯੀ ਸੀ ਸਾਨੂ ਵਿਪਦਾ
ਨੀ ਹੋਗੇ 3 week ਚਲਦੀ
ਕਿਦਾਂ Birthday ਮਨਾਉ ਤੇਰਾ ਸੋਣੀਏ
ਨੀ ਜੱਟ ਦੀ ਤਰੀਕ ਕਲ ਦੀ
ਓ ਕਿਦਾਂ Birthday ਮਨਾਉ ਤੇਰਾ ਗੋਰੀਏ
ਨੀ ਜੱਟ ਦੀ ਤਰੀਕ ਕਲ ਦੀ

ਨੀ ਤੂ ਸਦ ਲਯੀ classmate ਆਂ ਰੋਣਕ ਜੀ ਲਾ ਲਵੀ
ਜੋ ਕੋਈ ਪੁਛੂ ਮੇਰੇ ਵਾਰੇ ਗਲ ਹਿੱਸੇ ਵਿਚ ਪਾ ਲਵੀ
ਨੀ ਤੂ ਸਦ ਲਯੀ classmate ਆਂ ਰੋਣਕ ਜੀ ਲਾ ਲਵੀ
ਜੋ ਕੋਈ ਪੁਛੂ ਮੇਰੇ ਵਾਰੇ ਗਲ ਹਿੱਸੇ ਵਿਚ ਪਾ ਲਵੀ
ਓ ਵਿਸ਼ ਅੱਜ ਹੀ ਕਾਬੁਲ ਕਰ ਸਮੇ ਦੀ
ਕੁਦੇ ਨਾ ਚਾਲ ਮੇਰੇ ਵਲ ਦੀ,
ਕਿਦਾਂ Birthday ਮਨਾਉ ਤੇਰਾ ਸੋਣੀਏ
ਨੀ ਜੱਟ ਦੀ ਤਰੀਕ ਕਲ ਦੀ
ਓ ਕਿਦਾਂ Birthday ਮਨਾਉ ਤੇਰਾ ਗੋਰੀਏ
ਨੀ ਜੱਟ ਦੀ ਤਰੀਕ ਕਲ ਦੀ

Birthday , ਹਾਏ ਨੀ ਤੇਰਾ birthday
Birthday , ਹਾਏ ਨੀ ਤੇਰਾ birthday
ਹਾਏ ਨੀ ਤੇਰਾ birthday
Birthday , ਹਾਏ ਨੀ ਤੇਰਾ birthday

ਕਮੀ ਰੜਕੂ ਤਾਂ ਮੇਰੀ ਗਲ ਦਿਲ ਤੇ ਤੂ ਲਾਯੀ ਨਾ
ਦੂਜਾ ਜਾਂ ਕੇ status ਕੋਈ insta ਤੇ ਪਾਈ ਨਾ
ਕਮੀ ਰੜਕੂ ਤਾਂ ਮੇਰੀ ਗਲ ਦਿਲ ਤੇ ਤੂ ਲਾਯੀ ਨਾ
ਦੂਜਾ ਜਾਂ ਕੇ status ਕੋਈ insta ਤੇ ਪਾਈ ਨਾ
ਓ ਖਾਰ ਖਾਂਦੀ ਆ ਮੰਡੀਰ ਤੇਰੇ ਬੈਚ ਦੀ
ਨੀ ਸੁਣ ਰਖੇ ਪਲ-ਪਲ ਦੀ
ਕਿਦਾਂ Birthday ਮਨਾਉ ਤੇਰਾ ਸੋਣੀਏ
ਨੀ ਜੱਟ ਦੀ ਤਰੀਕ ਕਲ ਦੀ
ਓ ਕਿਦਾਂ Birthday ਮਨਾਉ ਤੇਰਾ ਗੋਰੀਏ
ਨੀ ਜੱਟ ਦੀ ਤਰੀਕ ਕਲ ਦੀ

ਕਿੱਥੇ ਕਾਬਲ ਹੈ ਤੇਰਾ ਜੇ ਕੋਈ ਬਾਲੀ ਪੁਛ ਪਾਊਗਾ
ਕਿਹਦੀ ਗਯਾ ਕਿਸੇ ਕਮ ਬਸ ਘੜੀ ਤਕ ਆਊਗਾ
ਕਿੱਥੇ ਕਾਬਲ ਹੈ ਤੇਰਾ ਜੇ ਕੋਈ ਬਾਲੀ ਪੁਛ ਪਾਊਗਾ
ਕਿਹਦੀ ਗਯਾ ਕਿਸੇ ਕਮ ਬਸ ਘੜੀ ਤਕ ਆਊਗਾ
ਬਾਕੀ ਬਚਨਾ ਜਾ ਛੁਟ੍ਣਾ ਏ ਪਤਾ ਨਯੀ
ਏ game ਤਕਦੀਰ ਵਲ ਦੀ
ਕਿਦਾਂ Birthday ਮਨਾਉ ਤੇਰਾ ਸੋਣੀਏ
ਨੀ ਜੱਟ ਦੀ ਤਰੀਕ ਕਲ ਦੀ
ਓ ਕਿਦਾਂ Birthday ਮਨਾਉ ਤੇਰਾ ਗੋਰੀਏ
ਨੀ ਜੱਟ ਦੀ ਤਰੀਕ ਕਲ ਦੀ
Log in or signup to leave a comment

NEXT ARTICLE