Beat Inspector!
ਹੱਸੇ ਮੁਖ ਤੋ ਲੇਨ ਨੀ ਦਿੰਦੇ
ਪੈਣ ਨੇੜੇ ਥੋਡੇ ਔਣ ਨੂ ਦਿੰਦੇ
ਹੋ Gucci Zara ਤੋ ਥੱਲੇ ਤੋਨੂ
ਮਾੜੇ ਕਪੜੇ ਪੌਣ ਨੀ ਦਿੰਦੇ
Business large ਮਿੱਤਰਾ ਦੇ
60 ਮੁਰੱਬੇ land [Bm]ਕੁੜੇ
ਮੰਗਣੀ ਵੇਲ ਦਿਨ ਤੋਨੂ
Ring Tiffany ਦੀ ਪਹਿਣੀ ਏ
ਮਿਤਰਾਂ ਹੁੰਦੇ
ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਹੋ ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਹੋ ਨਿੱਤ ਮਰ੍ਕ ਦਾ ਰਾਕੇਟ ਬਣ ਕੈਲੀ ਦੀਆਂ ਗੋਰਿਆਂ ਨੀ
ਵੇ ਪੱਟ ਨੀ ਹੋਣੀ beauty ਤੈਥੋਂ South Korea ਦੀ
ਤੇ ਰਿਹਣ ਦੇ ਜੱਟਾ ਰਿਹਣ ਦਿਆ ਵੇ
ਹਰ ਗੱਲ ਪੇ ਕ੍ਯੂਂ ਅੱਡ ਦਾ ਏ
ਹੁਸਨ ਥੋਡਾ ਮੈਨੂ ਪਿਹਲੇ ਤੋਡ਼ ਦੀ
ਦਾਰੂ ਵਾਂਗੂ ਚੜ੍ਹਦਾ ਏ
Magnet ਵਰਗੇ ਨੈਣ ਥੋਡੇ
ਮੈਨੂ ਖਿਚਦੇ ਨੇੜੇ ਨੇੜੇ ਨੇ
ਹੋ ਤਾਹੀਂ ਓ ਜੱਟਾ ਗਲੀ ਮੇਰੀ ਵਿਚ
ਵਜਦੇ ਤੇਰੇ ਗੇੜੇ ਨੇ , ਵਜਦੇ ਤੇਰੇ
I love you [A7ਤੋਨੂ ਬਹਲਾ ਜੀ ਮੈਂ
ਗੱਲ ਚਿਰਾਂ ਦੀ ਕਿਹਨੀ ਏ
ਮਿਤਰਾਂ ਹੁੰਦੇ
ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਹੋ ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਲੈ ਸੁਣ ਫਿਰ
ਹੋ ਗੱਲ ਹੁੰਦੀ ਏ ਪ੍ਯਾਰ ਦੀ ਜੱਟਾ
ਡੁੱਲਦੀ ਨਈ ਜੱਟੀ dollar ਆਂ ਤੇ
ਹੋ ਫਿਕਰ ਕਰੋ ਨਾ ਜੱਟ ਨੇ ਤੋਨੂ
ਬੱਚਿਆਂ ਵਾਂਗੂ ਸਾਂਭਾਲਣ ਏ
ਹੋ Marriage ਪਿੱਛੋਂ ਤੂ ਜੱਟੀ ਨੂ
ਗੱਲ ਗੱਲ ਉੱਤੇ ਟਾਲਣਾ ਏ
ਨਾ ਨਾ ਮਾਲ੍ਕੋ ਨਾ ਮਾਲ੍ਕੋ
ਖਰ੍ਚੇ ਚੱਕੁ ਪਾਰ੍ਲਰ’ਆਂ ਤੇ
ਹਾਏ ਹਾਇ standard ਨਖਰਾ ਮੇਰਾ
ਹੋ ਕਟ ਕਦੇ ਨਈ ਪੈਣ ਦਿੰਦੇ
ਦੁਖ ਜੱਟੀ ਤੋਂ ਜ਼ੱਰ ਨੀ ਹੋਣੇ
ਸਦ ਤੋਨੂ ਨਾ ਰਿਹਣ ਦਿੰਦੇ
ਜੋਗੇ ਪਿੰਡ ਵਾਲੇ ਸੁਖ ਸੰਧੂ ਦੇ
ਥੋਡੀ ਸਿਫ੍ਟ ਗੀਤਾਂ ਵਿਚ ਰਿਹਨੀ ਏ
ਮਿਤਰਾਂ ਹੁੰਦੇ
ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਹੋ ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ
ਹੋ ਥੋਡੇ ਨਾਲ ਯਰਾਨੇ ਗੂਡੇ
ਤੁੱਸੀ ਹੀ ਮੇਰਾ aim ਬਣੇ
Neglect ਤੋਨੂ ਜੱਟ ਕਰਦਾ ਨੀ
ਭਵੇ ਕਿੰਨਾ ਜੱਗ ਤੇ ਫੇਮ ਬੜੇ
ਹੋ ਤੁੱਸੀ weakness ਬਣੇ ਹੋ point ਜੱਟ ਦਾ
ਪਕਾ ਥੋਡੇ ਨਾਲ ਜੁੱਡੇਯਾ joint ਜੱਟ ਦਾ
Accept ਕਰੋ ਜਾ ਭਵੇ ਕਰੋ ਨਾ ਤੁੱਸੀ
ਪੁੱਤ ਨੀ ਜੱਟਾ ਦਾ ਪਿਛਹੇ ਹੱਟਦਾ
ਓ ਅੱਛਾ ਜੀ!
ਨੂਹ ਬਣ’ਨਾ ਮੈਂ ਤੇਰੇ ਪਿੰਡ ਦੀ
ਸੁਨੇਯਾ ਵੱਜਦੇ ਮੈਨੀ ਏ
ਹੋ ਤੇਰੇ ਹੁੰਦੇ ਸੁਣ ਜੱਟਾ
ਮੈਂ Tension [C7]ਕਾਹਤੋਂ ਲੈਣੀ ਏ
ਤੇਰੇ ਹੁੰਦੇ
ਮਿਤਰਾਂ ਹੁੰਦੇ ਤੁੱਸੀ ਮਾਲ੍ਕੋ
Tension [C7]ਨਾ ਕੋਯੀ ਲੈਣੀ ਐ
ਮਿਤਰਾਂ ਹੁੰਦੇ