ਮਿਲਦੀ ਨਾ ਕਿਤੋਂ ਨਾਗਣੀ ਨਾ ਮਿਲਦੀ ਦਾਰੂ ਨੀ
ਲੰਬਾ ਜੇ ਚਲਿਆ curfew ਕਿਦਾਂ ਜੱਟ ਸਾਰੁ ਨੀ
ਗੱਲ ਸੁਣ ਸ੍ਰੀਨਗਰ ਵਾਲ਼ੀਏ ਦੇਜਾ ਫੁਲ ਤੋੜ ਕੁੜੇ
ਕਰਦਿਆਂ ਨੇ ਟੱਸ ਟੱਸ ਨਾਡਾ ਦੁਖਦੇ ਨੇ ਜੋੜ ਕੁੜੇ
ਕਰਦਿਆਂ ਨੇ ਟੱਸ ਟੱਸ ਨਾਡਾ
ਚਾਂਦੀ ਦੀ ਡੱਬੀ ਹੋਈ ਆ ਪਹਿਲੀ ਵਾਰੀ ਖਾਲੀ ਨੀ
ਸਾਡੇ ਤਾਂ ਰੰਗ ਹੀ ਉਡ ਗਏ ਗੱਲਾਂ ਦੀ ਲਾਲੀ ਨੀ
ਸਾਡੇ ਤਾਂ ਰੰਗ ਹੀ ਉਡ ਗਏ
ਐਵੇਂ ਨਾ ਕਰ ਮੰਨ ਛੋਟਾ ਰੱਖ ਥੋਡੀ ਆਸ ਜੱਟਾ
ਸਾਡਾ ਆਏ ਡੀਸੀ ਤੇਰੇ ਸੋਹਰੇ ਦਾ ਖਾਸ ਜੱਟਾ
ਆਜੂ ਸ੍ਰੀਨਗਰ ਤੋਂ ਲੈਕੇ VIP ਪਾਸ ਜੱਟਾ
ਆਜੂ ਸ੍ਰੀਨਗਰ ਤੋਂ ਲੈਕੇ
ਗੱਲਾਂ ਮੈਂ ਮੁੱਕਣ ਨੀ ਦੇਂਦੀ ਤੇਰਾ ਮੈਂ ਮਾਲ ਜੱਟਾ
ਪਾਣੀ ਤਾਂ ਡੋਲੂ ਭਰ ਕੇ ਆਉਂ ਹਰ ਹਾਲ ਜੱਟਾ
ਸ਼ੌਖਾ ਤੇਰਾ Dhuri ਵਾਲਿਆਂ ਲੰਗ ਜਾਣਾ ਸਾਲ ਜੱਟਾ
ਸ਼ੌਖਾ Amargarh ਵਾਲਿਆਂ
ਕਈਆਂ ਨੂੰ ਰੜਕੇ ਤੇਰੀ ਮੇਰੀ ਯੇ ਯਾਰੀ ਵੇ
ਚੱਲ ਆਪਾ ਵਿਆਹ ਕਰਵਾਈਏ ਛੱਡ ਦੁਨੀਆਦਾਰੀ ਵੇ
ਹੁਣ ਤਾਂ ਢਾਡੀ ਚਿੱਟੀ ਹੋ ਗਈ ਆਏ ਸਾਰੀ ਵੇ
ਮੰਨ ਜਾ ਮੇਰੇ ਕਮਲ ਲਿਖਾਰੀ
ਹੋ Jaggi Amargarh ਵਾਲਾ
ਮੇਰੀ ਜ਼ਿੰਦਗੀ ਵਿਚ ਆਈ ਬਣ ਮੇਰਾ luck ਕੁੜੇ
ਤੇਰੇ ਤੇ ਮੇਰਾ ਹੀ ਬਸ ਮੇਰਾ ਆਏ ਹੱਕ ਕੁੜੇ
ਬਣਜੂ ਮੈਂ Drake ਨੀ ਤੇਰਾ ਤੂੰ ਮੇਰੀ Duck ਕੁੜੇ
ਦੋਵਾਂ ਵਿਚ ਜਿਹਦਾ ਆਇਆ ਦੇਣਾ ਮੈਂ ਚਕ ਕੁੜੇ
ਤੇਰਾ ਧੰਨਵਾਦ ਤੂੰ ਮੇਰਾ ਕਰਦੀ ਆਏ ਬਾਹਲੀ ਨੀ
ਰਖੂੰਗਾ Queen ਬਣਾ ਕੇ ਪੱਕੀ ਹਿੰਡ ਪਾਲੀ ਨੀ
Yellow Mustang Two Seater ਤੇ Range ਆਏ ਕਾਲੀ ਨੀ
ਜੱਗੀ ਆਏ ਕਿਸਮਤ ਤੇਰੀ ਤੂੰ ਕਿਸਮਤ ਵਾਲੀ ਨੀ
ਜੱਗੀ ਆਏ ਕਿਸਮਤ ਤੇਰੀ
ਜੱਟਾਂ ਤੂੰ Future ਮੇਰਾ
ਜੱਟੀਏ ਤੂੰ ਰੱਬ ਮੇਰਾ ਨੀ
ਸਿਰ ਤੋਂ ਪੈਰਾਂ ਤਕ ਤੇਰੀ
ਜੱਟ ਵੀ ਆਏ ਤੇਰਾ ਨੀ
ਹਾਏ ਤੇਰਾ ਤੇ ਮੇਰਾ ਰਿਸ਼ਤਾ
ਜਯੋਂ ਦਾਰੂ ਤੇ ਗੁੜ ਦਾ ਨੀ
ਹੋ ਦੇਖੀ ਕਿੱਤੇ ਛੱਡ ਨਾ ਦੇਵੀ
ਪੀਛੇ ਜੱਟ ਮੁੜਦਾ ਨਈ
ਜੱਟ ਵੀ ਆਏ ਪਕਾ ਹਿੰਡ ਦਾ