Jatt In Hummer

ਰੋਣੇ ਉਮਰਾਂ ਦੇ ਪੈ ਗਏ
ਪਿਹਲਾਂ ਹਸ ਹਸ ਲਈਆਂ
ਪਿਹਲਾ ਹਸ ਹਸ ਲਈਆਂ
ਰੋਣੇ ਉਮਰਾਂ ਦੇ ਪੈ ਗਏ
ਪਿਹਲਾਂ ਹਸ ਹਸ ਲਈਆਂ
ਮਾਰ ਗਯੀ ਮਜਬੂਰੀ
ਮੈਂ ਹੀ ਤੋਡ਼ ਨਾ ਚੜ੍ਹਾਈਆਂ
ਯਾਦਾਂ ਤੇਰਿਆਂ ਨੂ
ਲੈਕੇ ਨਾਲ ਘੁੱਮਾ
ਜਦੋਂ ਦਾ ਜਿੰਦੇ ਬਾਹਰ ਆ ਗਯਾ
ਬਾਹਰ ਆ ਗਯਾ
ਜੱਟ ਬੈਠ ਕੇ Hummer ਵਿਚ ਰੋਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ
ਮੁੰਡਾ ਬੈਠ ਕੇ Hummer ਵਿਚ ਰੋਯਾ
ਜਦੋ ਦਾ ਜਿੰਦੇ ਬਾਹਰ ਆ ਗਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ

ਐਤਵਾਰ ਨੂ ਸੀ ਹੁੰਦਾ
ਤੇਰੇ ਪਿੰਡ ਵਲ ਗੇੜਾ
ਤੁਵੀ ਤਰਸੀ ਸੀ ਹੁੰਦੀ
ਮੁਖ ਵੇਖਣੇ ਨੂ ਮੇਰਾ
ਐਤਵਾਰ ਨੂ ਸੀ ਹੁੰਦਾ
ਤੇਰੇ ਪਿੰਡ ਵਲ ਗੇੜਾ
ਤੁਵੀ ਤਰਸੀ ਸੀ ਹੁੰਦੀ
ਮੁਖ ਵੇਖਣੇ ਨੂ ਮੇਰਾ
ਇਕ ਸਾਲ ਚ ਵਿਛੋੜਾ ਮੇਰੀ ਜਿੰਦ ਨੂ
ਜਾਣੇ ਘੁਣ ਵਾਂਗੂ ਖਾ ਗਯਾ.
ਜੱਟ ਬੈਠ ਕੇ Hummer ਵਿਚ ਰੋਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ
ਮੁੰਡਾ ਬੈਠ ਕੇ ਗੱਡੀ ਵਿਚ ਰੋਯਾ
ਜਦੋ ਦਾ ਜਿੰਦੇ ਬਾਹਰ ਆ ਗਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ

ਹਾਂ ਮੈਂ ਮਸਾਂ ਸੀ ਕਰਾਈ
ਮੇਰੇ ਹਾਣੀਆਂ ਨੂ ਚੇਤੇ
ਸਾਡੇ ਪ੍ਯਾਰ ਦੀ ਕਹਾਣੀ
ਪੰਜਾ ਪਾਣੀਆਂ ਨੂ ਚੇਤੇ
ਹਾਂ ਮੈਂ ਮਸਾਂ ਸੀ ਕਰਾਈ
ਮੇਰੇ ਹਾਣੀਆਂ ਨੂ ਚੇਤੇ
ਸਾਡੇ ਪ੍ਯਾਰ ਦੀ ਕਹਾਣੀ
ਪੰਜਾ ਪਾਣੀਆਂ ਨੂ ਚੇਤੇ
ਚੱਲਾ ਦਿਤੀ ਸੀ ਨਿਸ਼ਾਨੀ ਟੇਣੂ ਸੋਨਿਏ
ਹੋ ਇਸ਼ਕ਼ੇ ਦਾ ਰੋਗ ਲਾ ਗਯਾ.
ਜੱਟ ਬੈਠ ਕੇ Hummer ਵਿਚ ਰੋਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ
ਮੁੰਡਾ ਬੈਠ ਕੇ Hummer ਵਿਚ ਰੋਯਾ
ਜਦੋ ਦਾ ਜਿੰਦੇ ਬਾਹਰ ਆ ਗਯਾ
ਨੀ ਚੇਤੇ ਤੇਰਾ

ਪਤਾ ਪਿਰਤੀ ਨੂੰ ਸਾਰਾ
ਪੱਜ ਧੂਏਂ ਦੇ ਰੋਏਂਗੀ
ਓਸੇ ਅੱਥਰੂਆਂ ਨਾਲ
ਧੋਂਦੀ ਪਲਕਾਂ ਹੋਏਂਗੀ
ਪਤਾ ਪਿਰਤੀ ਨੂੰ ਸਾਰਾ
ਪੱਜ ਧੂਏਂ ਦੇ ਰੋਏਂਗੀ
ਓਸੇ ਅੱਥਰੂਆਂ ਨਾਲ
ਧੋਂਦੀ ਪਲਕਾਂ ਹੋਏਂਗੀ
ਸੀਲੋਂ ਵਾਲੇ ਦੇ ਗਲੇ ਚ ਜੇੜ੍ਹਾ ਪੌਂਦੀ ਸੀ
ਬਾਹਾਂ ਦਾ ਚੇਤੇ ਹਾਰ ਆ ਗਯਾ
ਜੱਟ ਬੈਠ ਕੇ Hummer ਵਿਚ ਰੋਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ
ਮੁੰਡਾ ਬੈਠ ਕੇ Hummer ਵਿਚ ਰੋਯਾ
ਜਦੋ ਦਾ ਜਿੰਦੇ ਬਾਹਰ ਆ ਗਯਾ
ਨੀ ਚੇਤੇ ਤੇਰਾ ਪ੍ਯਾਰ ਆ ਗਯਾ
Đăng nhập hoặc đăng ký để bình luận

ĐỌC TIẾP