Laavan

ਓਦੇ ਮੁਖੜੇ ਤੋ ਪੱਲਾ ਕਿ ਸੀ ਉਡਿਆ
ਤੇ ਪੱਲੇ ਸਾਡੇ ਕਖ ਨਾ ਰਿਹਾ
ਏ ਤਾਂ ਜਾਂ ਦਾ ਏ ਮੇਰਾ ਦਿਲ ਮਿਤਰੋ
ਏ ਰੂਪ ਕਿੱਡਾ ਝਲ ਮੈਂ ਲੇਯਾ
ਓਤੋਂ 31 ਯਾ 51 ਕਿ ਮੈਂ ਵਾਰਨੇ
ਵਾਰਨੇ... ਵਾਰਨੇ...
ਓਤੋਂ 31 ਯਾ 51 ਕਿ ਮੈਂ ਵਾਰਨੇ
ਘਟ ਪੈਜੇ ਆਪਣਾ ਜੇ ਪਿੰਡ ਵਾਰਨਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ

ਬੱਲੇ

ਦਿਤਾ ਹੁਸ੍ਨ ਤੇ ਪਰੀ ਹੀ ਬਾਣਤਾ ਰਬ ਨੇ
ਏਕੋ ਤਾ ਤੇ ਪੂਰਾ ਜ਼ੋਰ ਲਤਾ ਰਬ ਨੇ
ਦਿਤਾ ਹੁਸ੍ਨ ਤੇ ਪਰੀ ਹੀ ਬਾਣਤਾ ਰਬ ਨੇ
ਏਕੋ ਤਾ ਤੇ ਪੂਰਾ ਜ਼ੋਰ ਲਤਾ ਰਬ ਨੇ
ਕੇਡਾ ਮੇਰਾ ਸਾਲਾ ਕਿਹੰਦਾ ਲੇ ਗਯਾ ਇਂਗ੍ਲੇਂਡ
ਕੋਹਿਨੂਰ ਸਾਡੀ ਝੋਲੀ ਪਾ ਤਾ ਰਬ ਨੇ
ਦਿੱਤਾ ਵਧ ਕੇ ਉਮੀਦ ਤੋਹ ਤੂ ਮਾਲਕਾ
ਦੱਸ ਤੇਰਾ ਕਿੱਡਾ ਆ ਏਹੁਸਾਨ ਤਾਰ ਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ

ਬੱਲੇ

ਕਚੀ ਗੰਦਲ ਸ਼ਰੀਰ ਜਿਵੇ ਓਡਾ ਕੱਚ ਦਾ
ਪੈਰ ਚਕਦੀ ਤਾਂ ਘੱਟਾ ਪਿਛੇ ਨਚ ਦਾ
ਕਚੀ ਗੰਦਲ ਸ਼ਰੀਰ ਜਿਵੇ ਓਡਾ ਕੱਚ ਦਾ
ਪੈਰ ਚਕਦੀ ਤਾਂ ਘੱਟਾ ਪਿਛੇ ਨਚ ਦਾ
ਚੰਗੇ ਕਰ੍ਮਾ ਨਾਲ ਮਿਲ ਗਯੀ ਏ ਜੱਟ ਨੂ
ਓਡ ਤੋ ਬੇਗੈਰ ਪਲ ਵੀ ਨਾ ਬਚਦਾ
ਹੋ ਗਯੀ ਹੈਮੀ ਦੇ ਚੁਬਾਰੇ ਵਿਚ ਰੋਸ਼ਨੀ
ਤਾਈਓਂ ਜੱਟੀ ਦੇ ਨਸ਼ੇ ਚ ਲਲਕਾਰੇ ਮਾਰਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ

ਬੱਲੇ

ਮਿਤਰੋ ਮਲੰਗ ਦੀ ਜੋ ਲਗੀ ਲਾਟਰੀ
ਹੋਰ ਨਾ ਕਿਸੇ ਦੀ ਜੱਟ ਕਰੂ ਚਾਕਰੀ
ਮਿਤਰੋ ਮਲੰਗ ਦੀ ਜੋ ਲਗੀ ਲਾਟਰੀ
ਹੋਰ ਨਾ ਕਿਸੇ ਦੀ ਜੱਟ ਕਰੂ ਚਾਕਰੀ
ਗੋਰੇ ਗੋਰੇ ਹਥਾ ਨਾਲ ਖਵਾਵੇ ਰੋਟੀਆਂ
ਕਰ ਟੀ ਬਾਬੇ ਨੇ ਪੂਰੀ ਰੀਜ ਆਖਰੀ
ਹੋ ਜਾਵੇ ਖੁਸ਼ੀ ਨਾ ਸਾਂਭਲੀ ਜ਼ੈਲ੍ਡਾਰ ਦੀ
ਡਰ ਲਗੇ ਕੁੱਟ ਲਾ ਕੇ ਨਾ ਕੋਈ ਵ੍ਹੰਡ ਚਾਡ਼-ਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ
ਮਿਲੀ ਜੱਟ ਨੂ ਰਕਾਨ ਫੁੱਲਾ ਵਰਗੀ
ਦਿਲ ਕਰਦਾ ਸੀ ਲਾਵਾਂ ਲੈਕੇ ਕੂਕ ਮਾਰਦਾ

ਬੱਲੇ
Log in or signup to leave a comment

NEXT ARTICLE