100 Meter

ਤੇਰੇ ਵਰਗੇ ਮਿਹਕਾਂ ਲੇਨ
Channel ਆ ਮੇਰਿਯਾ ਦਾ
ਹਵਾ ਦੇ ਬੁੱਲੇਯਾ ਤੂ ਕਿ ਕਰੂ
ਮੁਕ਼ਾਬਲਾ ਹਨੇਰਿਯਾ ਦਾ
ਤੇਰੇ ਵਰਗੇ ਮਿਹਕਾਂ ਲੇਨ
Channel ਆ ਮੇਰਿਯਾ ਦਾ
ਹਵਾ ਦੇ ਬੁੱਲੇਯਾ ਤੂ ਕਿ ਕਰੂ
ਮੁਕ਼ਾਬਲਾ ਹਨੇਰਿਯਾ ਦਾ
ਅੱਸੀ ਗਲੀ ਚੋਂ ਦੂਜਾ ਗੇੜਾ
ਕੱਡਣ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ

ਹੋ PB 37 ਵਲੇਯਾ ਨਾਲ ਕ੍ਯੂਂ ਪਂਗੇ ਲੈਣੀ ਆਏ
ਅੱਸੀ ਕੱਲਕਡ ਪੇਂਡੂ ਤੇ ਤੂ ਸ਼ਿਅਰ ਚ ਰਿਹਨੀ ਆਏ
ਹੋ PB 37 ਵਲੇਯਾ ਨਾਲ ਕ੍ਯੂਂ ਪਂਗੇ ਲੈਣੀ ਆਏ
ਅੱਸੀ ਕੱਲਕਡ ਪੇਂਡੂ ਤੇ ਤੂ ਸ਼ਿਅਰ ਚ ਰਿਹਨੀ ਆਏ
ਤੇਰਾ ਕਖ ਨੀ ਬਚਨਾ ਕਿਹਕੇ
ਕਮਾ ਨਾਲ ਕੁੜੇ
ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ
ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ

ਵੇ ਤੈਨੂ ਤੇਰੇ ਜੱਟਪੁਨੇ ਨੇ
ਇਕ ਦਿਨ ਲੇਕੇ ਬਿਹ ਜਾਣਾ
ਕਾਰਤੂਸਾ ਦਾ ਪੱਤਾ ਜੋ ਭਰੇਯਾ
ਭਰੇਯਾ ਹੀ ਤੇਰਾ ਰਿਹ ਜਾਣਾ
ਓ ਤੈਨੂ ਤੇਰੇ ਜੱਟਪੁਨੇ ਨੇ
ਇਕ ਦਿਨ ਲੇਕੇ ਬਿਹ ਜਾਣਾ
ਹਨ ਕਾਰਤੂਸਾ ਦਾ ਪੱਤਾ ਜੋ ਭਰੇਯਾ
ਭਰੇਯਾ ਹੀ ਤੇਰਾ ਰਿਹ ਜਾਣਾ
ਵੇ ਸਾਡੇ ਆਲੇ ਦੱਬ ਚੋਂ ਪਿਸਤੋਲ
ਕੱਡਣ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ

ਬਹੂਤਾਂ ਮਾਨ ਕਰੀਦਾ ਨਹਿਯੋ
ਗਲੀ ਕੁੜੇ ਸਰਕਾਰੀ ਦਾ
ਜੱਟ ਮਰਜੀ ਦਾ ਮਾਲਿਕ
ਜਿਥੇ ਚਾਹੇ ਗੇਹਦਾ ਮਾਰੀ ਦਾ
ਬਹੂਤਾਂ ਮਾਨ ਕਰੀਦਾ ਨਹਿਯੋ
ਗਲੀ ਕੁੜੇ ਸਰਕਾਰੀ ਦਾ
ਜੱਟ ਮਰਜੀ ਦਾ ਮਾਲਿਕ
ਜਿਥੇ ਚਾਹੇ ਗੇਹਦਾ ਮਾਰੀ
ਸ਼ੇਰ ਡਰੇ ਨਾ ਕਦੇ ਵੀ ਮੰਗਮਿਯਾ
ਗੁਣ'ਆਂ ਨਾਲ ਕੁੜੇ
ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ
ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ

ਉਂਚੇ ਟਿੱਬੇ ਨੂ ਪਾਣੀ ਚਾਢ ਦਾ
ਕਦੇ ਕਿਸੇ ਤੋਂ ਸੁਨੇਯਾ ਤੇ
ਐਥੇ ਚੱਲਣੀ ਨਹੀ ਬਦਮਸ਼ੀ
ਗਲਤ ਏਰਿਯਾ ਚੂਨੇਯਾ ਤੇ
ਵੇ ਉਂਚੇ ਟਿੱਬੇ ਨੂ ਪਾਣੀ ਚਾਢ ਦਾ
ਕਦੇ ਕਿਸੇ ਤੋਂ ਸੁਨੇਯਾ ਤੇ
ਐਥੇ ਚੱਲਣੀ ਨਹੀ ਬਦਮਸ਼ੀ
ਗਲਤ ਏਰਿਯਾ ਚੂਨੇਯਾ ਤੇ
ਵੇ ਕੱਬੇ ਬੇਡ ਸੁਭਾ ਦੇ ਬੰਦਾ
ਲਾਭਾਂ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ

ਓ ਗਾਯਬ ਕਰਨ ਦਿਆ ਗੱਲਾਂ ਛੱਡ ਦੇ
ਜੱਟ ਦੇ ਡੇਰੇ ਡੋਰ ਕੁੜੇ
ਸ਼ੋਲਯ ਆਲੇ ਗੱਬਰ ਵਾਂਗੂ
ਨਾਮ ਸਾਡਾ ਮਸ਼ੂਰ ਕੁੜੇ
ਓ ਗਾਯਬ ਕਰਨ ਦਿਆ ਗੱਲਾਂ ਛੱਡ ਦੇ
ਜੱਟ ਦੇ ਡੇਰੇ ਡੋਰ ਕੁੜੇ
ਸ਼ੋਲਯ ਆਲੇ ਗੱਬਰ ਵਾਂਗੂ
ਨਾਮ ਸਾਡਾ ਮਸ਼ੂਰ ਕੁੜੇ
4 ਬਾਜੇ ਤਕ ਫਾਇਰਿਂਗ ਚਲਦੀ
ਸੁਣ ਕੰਨਾ ਨਾਲ ਕੁੜੇ

ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ
ਐਵੇ ਨਾ ਰਗੜਿਆ ਜਾਈ
100 ਮੀਟਰ ਭੱਜਣ ਨਹੀ ਦਿੰਦੇ
ਕ੍ਯੂਂ ਪਵੇ ਵਰਗੀ ਆਏ ਖੈਂਡੀ ਫਿਰੇ
ਡ੍ਰਮ'ਆਂ ਨਾਲ ਕੁੜੇ
Đăng nhập hoặc đăng ký để bình luận

ĐỌC TIẾP