ਡੰਗ ਤੇਰੇਯਾ ਨੈਨਾ ਦਾ ਅਸੀ ਖਾ ਕੇ ਹਟਨਾ
ਤੈਨੂੰ ਮਿਤਰਾਂ ਨੇ ਆਪਣੀ ਬਣਾ ਕੇ ਹਟਨਾ
ਡੰਗ ਤੇਰੇਆਂ ਨੈਨਾ ਦਾ ਅਸੀ ਖਾ ਕੇ ਹਟਨਾ
ਤੈਨੂੰ ਮਿਤਰਾਂ ਨੇ ਆਪਣੀ ਬਣਾ ਕੇ ਹਟਨਾ
ਓਦੋਂ ਤਕ ਅਸੀ ਤੇਰੀ stɾeet ਉੱਤੇ ਲਾ ਕੇ ਰਡਾਰ ਰਖਨੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ

ਅਸੀ ਗੇੜੀਆਂ ਤੋ ਪੂਰਾ ਪਰਹੇਜ ਰੱਖੀ ਦਾ
ਦਿਲ ਥਾਂ ਥਾਂ ਵਟਾਉਣ ਤੋ ਗੁਰੇਜ ਰਖੀ ਦਾ
ਅਸੀ ਗੇੜੀਆਂ ਤੋ ਪੂਰਾ ਪਰਹੇਜ ਰੱਖੀ ਦਾ
ਦਿਲ ਥਾਂ ਥਾਂ ਵਟਾਉਣ ਤੋ ਗੁਰੇਜ ਰਖੀ ਦਾ
ਜਦੋਂ ਤੇਰੇ ਉੱਤੇ ਆਇਆ ਸਾਡਾ ਚਿਤ ਫੇਰ
ਦੂਜੀ ਅਸੀ ਕਿਯੂ ਤੱਕਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਤੈਨੂੰ ਰਾਤ ਨੂ ਨੀ ਮੇਰੀਆਂ dream'ਆ ਆਉਣੀਆ
ਕਿਦਾਂ ਮਿਲਾਂਗੇ ਸਵੇਰੇ ਤੂ ਸਕੀਮਾਂ ਲਾਉਣੀਆਂ
ਤੈਨੂੰ ਰਾਤ ਨੂ ਨੀ ਮੇਰੀਆਂ dream'ਆ ਆਉਣੀਆ
ਕਿਦਾਂ ਮਿਲਾਂਗੇ ਸਵੇਰੇ ਤੂ ਸਕੀਮਾਂ ਲਾਉਣੀਆਂ
ਜੈਲਦਾਰਾਂ ਦੇ ਮੁੰਡੇ ਨੇ ਸੋਚ ਲੇਯਾ ਏ
ਆਪਾਂ ਤਾ ਪੱਟਨੀ ਹੀ ਪੱਟਨੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਆ ਜੋ ਖਿਚਦੀਆਂ selfieਆਂ ਕੰਮ ਆਉਣੀਆ
ਆਪਾ ਵਿਆਹ ਦੇ slideshow ਦੇ ਵਿਚ ਪਾਉਣੀਆਂ
ਆ ਜੋ ਖਿਚਦੀਆਂ selfieਆਂ ਕੰਮ ਆਉਣੀਆ
ਆਪਾ ਵਿਆਹ ਦੇ slideshow ਦੇ ਵਿਚ ਪਾਉਣੀਆਂ
ਸਾਡੀ party ਚ ਚੱਲੂ ਖੁੱਲੀ vodka
ਤੇ ਮਿਤਰਾਂ ਨੇ ਅੱਤ ਚੱਕਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
ਨੀ ਤੂ ਮੇਰੇ ਨਾ ਦਾ hashtag ਲਾ ਲਾ ਕੇ ਪਾਯਾ ਕਰੂ ਫੋਟੋ ਆਪਣੀ
Đăng nhập hoặc đăng ký để bình luận
Đăng nhập
Đăng ký