Kasoor

ਰਾਤੀ ਸੋਚਾਂ ਵਿਚ ਖੋਯਾ
ਤੇਨੂੰ ਯਾਦ ਕਰ ਰੋਇਆ
ਰਾਤੀ ਸੋਚਾਂ ਵਿਚ ਖੋਯਾ
ਤੇਨੂੰ ਯਾਦ ਕਰ ਰੋਇਆ
ਫੇਰ ਸੋਚਿਆ ਬੜਾ ਮੈਂ ਡੁੱਬ ਜਾਣੀਏ
ਤੂੰ ਮੇਰੇ ਕੋਲੋਂ ਗਈ ਕਾਤੋ ਦੂਰ
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਜ਼ਿਆਦਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)

My only problem [A]in life is showing you [A7too much love
Sucked it out my [A]veins, vampire, that's some True Blood
Left my [A]heart crushed, found yourself a new thug
The pain hurt, couldn't even heal it with a few drugs
But I tɾy to [C7]forget, all [Em]the fun nights and [Bm]the time we spent
Looking in the mirror, now I'm wondering where the time all [Em]went
Good memories and [Bm]bad, but now they all [Em]gone
And these words are like [F]tears and [Bm]they crying on [C7]the song

ਅੱਖਾਂ ਸਾਡੀਆਂ ਤੇ ਬੰਨੀਆਂ ਹੀ ਰਹਿ ਗਈਆਂ
ਨੀ ਤੇਰੇ ਪਿਆਰ ਦੀਆਂ ਪੱਟੀਆਂ
ਜੇੜਾ ਦਿਲ ਤੇਰੇ ਲਈ ਸੀ ਖੈਰ ਮੰਗਦਾ
ਤੂੰ ਓਹਦੇ ਕੋਲੋਂ ਹਾਵਾਂ ਖੱਟੀਆਂ
ਅੱਖਾਂ ਸਾਡੀਆਂ ਤੇ ਬੰਨੀਆਂ ਹੀ ਰਹਿ ਗਈਆਂ
ਨੀ ਤੇਰੇ ਪਿਆਰ ਦੀਆਂ ਪੱਟੀਆਂ
ਜੇੜਾ ਦਿਲ ਤੇਰੇ ਲਈ ਸੀ ਖੈਰ ਮੰਗਦਾ
ਓਹਦੇ ਕੋਲੋਂ ਹਾਵਾਂ ਖੱਟੀਆਂ
ਤੇਰੇ ਨਾਮ ਨਾਲ ਤਾਨ੍ਹੇ ਲੋਕੀ ਮਾਰਦੇ
ਮੈਂ ਬਿਨਾਂ ਗੱਲੋ ਹੋਇਆ ਮਸ਼ਹੂਰ
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)

If you [A7even had a heart for [Dm7]your sins, you [A7would ɾepent
Relationships is kinda hard like [F]the cement
Only wish the best for [Dm7]you, I'm calm, tɾyna de-stɾess
But karma catches up, even when you [A7tɾy to [C7]cheat death

ਤੇਰੀ ਹਾ ਵਿਚ ਹਾ ਰਹੇ ਭਰਦੇ
ਨੀ ਦੁਨੀਆਂ ਨੂੰ ਅਸੀਂ ਭੁੱਲ ਗਏ
ਸਾਨੂੰ ਚੜ੍ਹੀਆ ਸੀ ਓਹਨੀ ਦਿਨੀ ਚਾਅ
ਨੀ ਸਾਡੇ ਤਾਂ ਨਸੀਬ ਖੁਲ ਗਏ
ਤੇਰੀ ਹਾ ਵਿਚ ਹਾ ਰਹੇ ਭਰਦੇ
ਨੀ ਦੁਨੀਆਂ ਨੂੰ ਅਸੀਂ ਭੁੱਲ ਗਏ
ਸਾਨੂੰ ਚੜ੍ਹੀਆ ਸੀ ਓਹਨੀ ਦਿਨੀ ਚਾਅ
ਨੀ ਸਾਡੇ ਤਾਂ ਨਸੀਬ ਖੁਲ ਗਏ
ਤੇਨੂੰ ਸੀਰ ਉੱਤੇ ਤਾਜ ਵਾਂਗੂ ਰੱਖਿਆ
ਤੇ ਤੇਨੂੰ ਸਦਾ ਆਖਿਆ ਹਜ਼ੂਰ
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਜ਼ਿਆਦਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)

ਤੂੰ ਬੇਵਫ਼ਾ ਤੂੰ ਬੇਵਫ਼ਾ ਤੂੰ ਬੇਵਫ਼ਾ ਤੂੰ ਬੇਵਫ਼ਾ (ਤੇ ਡੇ ਡਾ ਤੇ ਡੇ ਡਾ)

ਤੇਨੂੰ ਦਗੇ ਦਾ ਜੇ ਹੋਵੇ ਇਹਸਾਸ
ਤੂੰ ਫੁੱਟ ਫੁੱਟ ਰੋਵੇਂ ਸੱਜਣਾ
ਸਾਡੇ ਵਾਂਗੂ ਮੁੱਕੇ ਤੇਰੀ ਵੀ ਇਹ ਆਸ
ਤੇ ਜਿੰਦ ਨੂੰ ਤੂੰ ਢੋਵੇ ਸੱਜਣਾ
ਤੇਨੂੰ ਦਗੇ ਦਾ ਜੇ ਹੋਵੇ ਇਹਸਾਸ
ਤੂੰ ਫੁੱਟ ਫੁੱਟ ਰੋਵੇਂ ਸੱਜਣਾ
ਸਾਡੇ ਵਾਂਗੂ ਮੁੱਕੇ ਤੇਰੀ ਵੀ ਇਹ ਆਸ
ਤੇ ਜਿੰਦ ਨੂੰ ਤੂੰ ਢੋਵੇ ਸੱਜਣਾ
ਹੁਣ ਕੈਹਲੇ ਨੇ ਹੈ ਮਨ੍ਹ ਸਮਝਾ ਲਯਾ
ਤੇ ਰੱਖਦਾ ਐ ਅਪਣਾ ਗ਼ਰੂਰ
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਜ਼ਿਆਦਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)
ਤੇਨੂੰ ਬਹੁਤਾ ਪਿਆਰ ਕੀਤਾ ਮੇਰਾ ਇਹੀ ਸੀ ਕਸੂਰ (ਤੂੰ ਬੇਵਫ਼ਾ)

ਤੂੰ ਬੇਵਫ਼ਾ ਤੂੰ ਬੇਵਫ਼ਾ ਤੂੰ ਬੇਵਫ਼ਾ ਤੂੰ ਬੇਵਫ਼ਾ (ਤੇ ਡੇ ਡਾ ਤੇ ਡੇ ਡਾ)
Log in or signup to leave a comment

NEXT ARTICLE