Ik Wari

ਵਖ ਵਖ ਹੋਵਾਂਗੇ ਵੇ ਨਾਲੇ ਟੁੱਟਾਂਗੇ
ਏ ਕਦਮ ਉਠਾ ਕੇ ਏਕ ਦੂਜੇ ਦੀ ਜ਼ਿੰਦਗੀ ਲੁੱਟਾਂਗੇ
ਵਖ ਵਖ ਹੋਵਾਂਗੇ ਵੇ ਨਾਲੇ ਟੁੱਟਾਂਗੇ
ਏ ਕਦਮ ਉਠਾ ਕੇ ਏਕ ਦੂਜੇ ਦੀ ਜ਼ਿੰਦਗੀ ਲੁੱਟਾਂਗੇ
ਚੁਪ ਚਾਪ ਖੜ੍ਹਾ ਏ ਕ੍ਯੋਂ
ਕੁਝ ਕਿਹਨਾ ਐ ਯਾ ਨਈ
ਚੁਪ ਚਾਪ ਖੜ੍ਹਾ ਏ ਕ੍ਯੋਂ
ਕੁਝ ਕਿਹਨਾ ਐ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ

ਤੈਨੂ ਵੇਖ ਵੇਖ ਵੇਖ ਯਾਰਾ
ਅੱਸੀ ਜੀਣ ਲੱਗੇ ਆਂ
ਤੇਰੇ ਨੇੜੇ ਔਣ ਨੂ ਵੇ
ਕਿੰਨੇ ਸਾਲ ਲੱਗੇ ਆ
ਤੈਨੂ ਵੇਖ ਵੇਖ ਵੇਖ ਯਾਰਾ
ਅੱਸੀ ਜੀਣ ਲੱਗੇ ਆਂ
ਤੇਰੇ ਨਨੇੜੇ ਔਣ ਨੂ ਵੇ
ਕਿੰਨੇ ਸਾਲ ਲੱਗੇ ਆ
ਕਿੰਨੇ ਸਾਲ ਲੱਗੇ ਆ
ਤਰਸ ਰਹੇ ਆਂ ਦੋਵੇ ਕੋਲ
ਦੱਸ ਬੇਹਨਾ ਏ ਯਾ ਨਈ
ਤਰਸ ਰਹੇ ਆਂ ਦੋਵੇ ਕੋਲ
ਦੱਸ ਬੇਹਨਾ ਏ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ

ਕਮਲੇਯਾ ਝਲੇਯਾ ਪ੍ਯਾਰ ਮੇਰੇ ਦੀ ਹਾਮੀ ਭਰੇਯਾ ਕਰ
ਕੁਝ ਗੱਲਾਂ ਵੇ ρhone ਨੂ ਪਾਸੇ ਰਖ੍ਕੇ ਕਰੇਯਾ ਕਰ
ਨਾ ਅੜੀਆਂ ਕਰੇਯਾ ਕਰ
ਮੇਰੇ ਤੋਂ ਡਰੇਯਾ ਕਰ
ਨਾ ਅੜੀਆਂ ਕਰੇਯਾ ਕਰ
ਮੇਰੇ ਤੋਂ ਡਰੇਯਾ ਕਰ
Raj Fatehpur ਫਰਕ ਤੈਨੂ
ਕੋਯੀ ਪੈਣਾ ਏ ਯਾ ਨਈ
Raj Fatehpur ਫਰਕ ਤੈਨੂ
ਕੋਯੀ ਪੈਣਾ ਏ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ
ਮੈਂ ਇਕ ਵਾਰੀ ਫੇਰ ਪੂਛਾਂ
ਮੇਰੇ ਨਾਲ ਰਿਹਨਾ ਐ ਯਾ ਨਈ
ਨਾ ਨਾ ਨਾ ਨਾ ਨਾ
Log in or signup to leave a comment

NEXT ARTICLE