Jaan

ਹਾਏ ਨੀ ਆਕੜਾਂ ਵੀ ਜਰਲਾਂਗੇ
ਪਾਣੀ ਤੇਰਾ ਭਰ ਲਾਂਗੇ
ਕਹੇਗੀ ਜੋ ਕਰ ਲਾਂਗੇ
ਹਰ ਇਕ ਗਲ ਸਾਨੂ ਤੇਰੀ ਮੰਜੂਰ
ਹਰ ਇਕ ਗਲ ਸਾਨੂ ਤੇਰੀ ਮੰਜੂਰ
ਬਸ ਇਕ ਗਲੋ ਲਗਦਾ ਆ ਡਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ

ਮਾੜੀ -ਮੋਟੀ ਛੇੜਖਾਨੀ
ਚਲਦੀ ਪ੍ਯਾਰ ਵਿਚ
ਹਰ ਗਲ ਦਿਲ ਤੇ ਨੀ ਲਾਈਦੀ
ਹਰ ਗਲ ਦਿਲ ਤੇ ਨੀ ਲਾਈਦੀ
ਸਾਰਿਆਂ ਦੇ ਸਾਮਣੇ ਮੈਂ
ਫੜ ਸਕਾ ਹੱਥ ਤੇਰਾ
ਇੰਨੀ ਕ ਤਾ ਖੁੱਲ ਹੋਣੀ ਚਾਹੀਦੀ
ਇੰਨੀ ਕ ਤਾ ਖੁੱਲ ਹੋਣੀ ਚਾਹੀਦੀ
ਅੱਸੀ ਤਾ ਬਹਾਨੇ ਲਾਕੇ ਆਈਏ ਤੇਰੇ ਕੋਲ
ਅੱਸੀ ਤਾ ਬਹਾਨੇ ਲਾਕੇ ਆਈਏ ਤੇਰੇ ਕੋਲ
ਤੂ ਵੀ ਪ੍ਯਾਰ ਦਾ ਹੁੰਗਾਰਾ ਕੋਈ ਭਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ

ਹਾਏ ਨੀ ਇੰਨਾ ਤੈਨੂ ਕਰਦਾ ਹਾ
ਪ੍ਯਾਰ ਜਿੰਨਾ ਸੋਹਣੀਏ ਨੀ
ਕੀਤਾ ਨਾ ਕਿਸੇ ਨੇ ਕਿਸੇ ਹੋਰ ਨੂ
ਕੀਤਾ ਨਾ ਕਿਸੇ ਨੇ ਕਿਸੇ ਹੋਰ ਨੂ
ਵੱਟ ਲੈਣਾ ਪਾਸਾ ਤੇਰਾ
ਸੂਲਾ ਵਾਂਗੂ ਚੁਬਦਾ ਏ
ਸੋਹਣੀਏ ਦਿਲਾ ਦੇ ਕਮਜੋਰ ਨੂ
ਸੋਹਣੀਏ ਦਿਲਾ ਦੇ ਕਮਜੋਰ ਨੂ
ਤੈਨੂ ਕਿਹੜਾ ਪਤਾ ਨੀ ਤੂ ਆਪੇ ਜਾਣੀ ਜਾਂ
ਤੈਨੂ ਕਿਹੜਾ ਪਤਾ ਨੀ ਤੂ ਆਪੇ ਜਾਣੀ ਜਾਂ
ਜਾਂ ਬੂਝ ਕੇ ਤੂ ਹੋ ਜੇ ਬੇਖਬਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ

ਜਿੰਦ ਜਾਂ ਨਾਮ ਤੇਰੇ
ਜਾਂ ਤੋਂ ਪਿਆਰੀਏ ਨੀ
ਹੋਰ ਦਸ ਥੋੜ ਕਿਸ ਗਲ ਦੀ
ਹੋਰ ਦਸ ਥੋੜ ਕਿਸ ਗਲ ਦੀ
ਕੋਲ ਨੀ ਬੈਠਾ ਤੈਨੂ
ਦਸ ਦੇਵਾਂ ਦਿਲ ਦੀਆਂ
ਪਰ ਸਾਡੀ ਪੇਸ਼ ਨ੍ਹਈਓ ਚਲਦੀ
ਪਰ ਸਾਡੀ ਪੇਸ਼ ਨ੍ਹਈਓ ਚਲਦੀ
ਵੇਖੀ ਇਕ ਦਿਨ ਤੈਨੂ ਆਪਣੀ ਬਣਾ ਕੇ
ਵੇਖੀ ਇਕ ਦਿਨ ਤੈਨੂ ਆਪਣੀ ਬਣਾ ਕੇ
ਲੈ ਜਾਣਾ ਆ Jaggi ਨੇ ਤੈਨੂ ਘਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਂ ਨਿਕਲ ਜੇ
Log in or signup to leave a comment

NEXT ARTICLE