ਦੂਰ ਰਹਿ ਕੇ ਵੀ ਵੇਖ ਲਿਆ , ਚੁੱਪ ਰਹਿ ਕੇ ਵੀ ਵੇਖ ਲਿਆ
ਮੈਂ ਨਜ਼ਰਾਂ ਵੀ ਫਿਰਿਆਂ ਤੇਰੇ ਤੋਂ
ਦਿਲ ਨੂੰ ਸਮਝਾਇਆ ਸੀ , ਸਮਾਹ ਹੋਰ ਕੀਤੇ ਲਾਇਆ ਸੀ
ਪਰ ਕੁਝ ਵੀ ਨਾ ਹੋਇਆ ਮੇਰੇ ਤੋਂ
ਫੇਰ ਅੰਦਰੋ ਮੇਰੇ ਆਇਆ ਇੱਕ ਜਵਾਬ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਐਵੇਂ ਸੋਚਾ ਸੋਚ ਕੇ , ਕੀਤਾ ਖੁਦ ਨੂੰ ਪਰੇਸ਼ਾਨ
ਤੂੰ ਮਾਨ'ਹੁਦਾ ਕਿਯੂ ਨਹੀ , ਤੇਰੀ ਓਹਦੇ ਵਿਚ ਹੈ ਜਾਂ
ਤੇਰੀ ਓਹਦੇ ਵਿਚ ਹੈ ਜਾਂ
ਤੂੰ ਕਯੋਂ ਘਬਰਾਇਆ ਏ , ਦਿਲ ਵੀ ਭਰ ਆਇਆ ਏ
ਕਯੋਂ ਉਡਿਆ ਨੂਰ ਮੁਖੜੇ ਤੇਰੇ ਤੋਂ
ਤੂੰ ਕੋਸ਼ਿਸ਼ ਕਰਕੇ ਹੋ ਗਿਆ ਨਾਕਾਮ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਮੇਰੀ ਮਾਨ ਲੈ ਆਸ਼ਕਾਂ ਤੇਰਾ ਦਿਲ ਮੈਂ ਬੋਲਦਾ
ਦੋ ਲਫ਼ਜ਼ਾ ਚ ਤੇਰੀ ਜ਼ਿੰਦਗੀ ਮੈਂ ਖੋਲਦਾ , ਜ਼ਿੰਦਗੀ ਮੈਂ ਖੋਲਦਾ
ਓਹਦਾ ਹੱਥ ਛੱਡ ਦੇਈ ਨਾ , ਜ਼ਿੰਦਗੀ ਚੋ ਕੱਢ ਦੇਈ ਨਾ
ਫੇਰ ਬਚ ਜਾਵੇਗਾ ਤੋਂ ਹਨੇਰੇ ਤੋਂ
ਫੇਰ ਵੇਖੀ ਯਾਰਾ ਹੁੰਦਾ ਕੀ ਕਮਾਲ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ
ਤੂੰ ਪਿਆਰ ਕੋਲੋਂ ਬਚ ਨਹੀਓ ਸਕਦਾ
ਤੂੰ ਯਾਰ ਬਿਨਾ ਰਹਿ ਨਹੀਓ ਸਕਦਾ