Pakke Amreeka Wale

Desi Crew

ਐਵੇਂ ਝੱਲੀਏ ਨਾ ਝਲ ਬਹੁਤਾ ਕਰ ਨੀ
ਥੋਡਾ ਰਬ ਦੇ ਰੰਗਾਂ ਦੇ ਕੋਲੋਂ ਡਰ ਨੀ
ਐਵੇਂ ਝੱਲੀਏ ਨਾ ਝਲ ਬਹੁਤਾ ਕਰ ਨੀ
ਥੋਡਾ ਰਬ ਦੇ ਰੰਗਾਂ ਦੇ ਕੋਲੋਂ ਡਰ ਨੀ
ਲਿਖਿਆ ਤੇ ਜ਼ੋਰ ਨੀ ਕਿੱਸੇ ਦਾ ਚਲਦਾ
ਕੀਤੇ ਰਖਣਾ ਏ ਕਿਹਣੂ ਮਰਜ਼ੀ ਏ ਰਾਬ ਦੀ

ਜੱਟ ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਹੋਏ ਹੋਏ…

ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ

ਬੋਹੁਤੇ ਮੱਸਿਆ ਦੇ ਪਿੰਡ ਤੇਰੇ ਵਧਗੇ ਆ ਗੇਹੜੇ
ਅੱਸੀ ਜਾਂਦੇ ਜ਼ਰੂਰੀ ਤੈਨੂ ਕੱਮ ਆ ਨੀ ਜਿਹੜੇ
ਜਾਂਦੇ ਜ਼ਰੂਰੀ ਤੈਨੂ ਕੱਮ ਆ ਨੀ ਜਿਹੜੇ
ਬੋਹੁਤੇ ਮੱਸਿਆ ਦੇ ਪਿੰਡ ਤੇਰੇ ਵਧਗੇ ਆ ਗੇਹੜੇ
ਅੱਸੀ ਜਾਂਦੇ ਜ਼ਰੂਰੀ ਤੈਨੂ ਕੱਮ ਆ ਨੀ ਜਿਹੜੇ
ਓ ਫਿੜੇ ਮੈਰੇਜ ਬ੍ਯੂਰੋ ਵਾਲਿਆਂ ਨਾ ਤਕੜੀ
ਨੀ ਤੈਨੂ ਕੋਣ ਸਮਝਾਵੇ ਸੇਂਟੀ ਹੋਯੀ ਲਗਦੀ

ਜੱਟ ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ
ਜੱਟ ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਹੋਏ ਹੋਏ…

ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ

ਤੇਰੇ ਵਧਗੇ ਬਹਾਨੇ ਤੇਰੇ ਵੱਸ ਦੀ ਨੀ ਗਲ
ਕੀਤੇ ਵੇਖਦੀ ਏ ਮਾਡੇ ਮੋਟੇ ਬੰਦਿਆ ਦੇ ਵਲ
ਵੇਖਦੀ ਏ ਮਾਡੇ ਮੋਟੇ ਬੰਦਿਆ ਦੇ ਵਲ
ਤੇਰੇ ਵਧਗੇ ਬਹਾਨੇ ਤੇਰੇ ਵੱਸ ਦੀ ਨੀ ਗਲ
ਕੀਤੇ ਵੇਖਦੀ ਏ ਮਾਡੇ ਮੋਟੇ ਬੰਦਿਆ ਦੇ ਵਲ
ਮਿਹਿੰਦਾ ਕੱਚੀਆਂ ‘ਚ ਡੋਲਰਨ ਦੇ ਵੇਖੇ ਸੁਪਨੇ
ਨੀ ਐਵੇਂ ਫੋਕੀ ਬੱਲੇ ਬੱਲੇ ਪਿਛੇ ਫਿੜੇ ਭਾਜਦੀ
ਜੱਟ ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਹੋਏ ਹੋਏ…

ਸਾਡਾ ਮੋਢ਼ ਕੇ ਵਚੋਲਾ ਮਾਡੀ ਕਿੱਟੀ ਤੂ ਰਾਕਾਨੇ
ਏਸ ਗਲਤੀ ਦੇ ਆਪੇ ਤੂ ਭਰੇਂਗੀ ਹਰਜਾਨੇ
ਗਲਤੀ ਦੇ ਆਪੇ ਤੂ ਭਰੇਂਗੀ ਹਰਜਾਨੇ
ਸਾਡਾ ਮੋਢ਼ ਕੇ ਵਚੋਲਾ ਮਾਡੀ ਕਿੱਟੀ ਤੂ ਰਾਕਾਨੇ
ਏਸ ਗਲਤੀ ਦੇ ਆਪੇ ਤੂ ਭਰੇਂਗੀ ਹਰਜਾਨੇ
ਜਦੋਂ ਬਿੱਟੂ ਚੀਮਾ ਦਾ ਤੂ ਦਿਲ ਤੋਡੇਯਾ
ਨੀ ਮੈਂ ਕਿਹਾ ਡੇਰੀ ਉੱਤੇ ਲਿਖ ਲੇ ਤਰੀਕ ਅੱਜ ਦੀ
ਜੱਟ ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਵਾਡੇਆ ਦਾ ਪਕਾ ਨਾ ਗਵਾ ਕੇ ਬਿਹ ਜਾਵੀਂ
ਨੀ ਫਿਰੇ ਪੱਕੇ ਅਮੀਰਕਾ ਵਾਲੇ ਤੂ ਲਭਦੀ
ਹੋਏ ਹੋਏ
Log in or signup to leave a comment

NEXT ARTICLE