ਸ਼ੋਕਾ ਨਾਲ ਪਾਲੀ ਹੋਯੀ ਜੱਟੀ ਮੈਂ
ਚਾਹਵਾ ਨਾਲ ਤਲਿਆ ਤੇ ਰਖੀ ਮੈਂ
ਸ਼ੋਕਾ ਨਾਲ ਪਾਲੀ ਹੋਯੀ ਜੱਟੀ ਮੈਂ
ਚਾਹਵਾ ਨਾਲ ਤਲਿਆ ਤੇ ਰਖੀ ਮੈਂ
ਮਿਹੰਦੀ ਵਾਲੇ ਹੱਥ ਦੋਵੇ ਜੋਡ਼ ਕੇ
ਮਿਹੰਦੀ ਵਾਲੇ ਹੱਥ ਦੋਵੇ ਜੋਡ਼ ਕੇ
ਜਾਂ ਆਪਣੀ ਦੀ ਮੰਗਦੀ ਮੈਂ ਖੈਰ ਆਂ
ਨਿੱਕੀ ਨਿੱਕੀ ਗੱਲ ਉੱਤੇ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਦਿਨ ਵਿਚ 100 100 ਵਾਰੀ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਆਥਣ ਜਿਹੇ ਨੂ ਜਦੋਂ ਖੁਲਦਾ ਏ ਦੱਤ ਵੇ
ਸ਼ੁਰੂ ਹੋ ਜਾਂਦੀ ਏ ਜੱਟਾ ਤੇਰੀ ਬਕ-ਬਕ ਵੇ
ਆਥਣ ਜਿਹੇ ਨੂ ਜਦੋਂ ਖੁਲਦਾ ਏ ਦੱਤ ਵੇ
ਸ਼ੁਰੂ ਹੋ ਜਾਂਦੀ ਏ ਜੱਟਾ ਤੇਰੀ ਬਕ-ਬਕ ਵੇ
ਗਾੱਲਾਂ ਦੀ ਬੰਦੂਕ ਭਰੀ ਰਖ ਡਾ
ਗਾੱਲਾਂ ਦੀ ਬੰਦੂਕ ਭਰੀ ਰਖ ਡਾ
ਮੇਰੇ ਉੱਤੇ ਕਰਦਾ ਓ ਫਿਰੇ ਆ
ਨਿੱਕੀ ਨਿੱਕੀ ਗੱਲ ਉੱਤੇ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਦਿਨ ਵਿਚ 100 100 ਵਾਰੀ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਪਿਹਲਾਂ ਮੇਤੋਂ ਪੁਛਹਦਾ ਸੀ ਕਿ ਹੋਆ ਝੱਲੀਏ
ਦਿਲ ਨੀ ਜੇ ਲਗਦਾ ਪਹਾੜਾਂ ਵਲ ਚੱਲੀਏ
ਪਿਹਲਾਂ ਮੇਤੋਂ ਪੁਛਹਦਾ ਸੀ ਕਿ ਹੋਆ ਝੱਲੀਏ
ਦਿਲ ਨੀ ਜੇ ਲਗਦਾ ਪਹਾੜਾਂ ਵਲ ਚੱਲੀਏ
ਰੱਬ ਜਾਣੇ ਕਿ ਓਹਨੂ ਹੋ ਗਯਾ
ਰੱਬ ਜਾਣੇ ਕਿ ਓਹਨੂ ਹੋ ਗਯਾ
ਹੁਣ ਪੱਟਣ ਵੀ ਦਿੰਦਾ ਘਰੋਂ ਪੈਰ ਨਾ
ਨਿੱਕੀ ਨਿੱਕੀ ਗੱਲ ਉੱਤੇ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਦਿਨ ਵਿਚ 100 100 ਵਾਰੀ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਵਿਆਹ ਤੋ ਪਿਹਲਾਂ ਹੁੰਦਾ ਮੇਰਾ ਫੋਨ ਨੀ ਸੀ ਕਟਦਾ
ਹੁਣ ਕਰਾਂ ਬਾਰ ਬਾਰ ਏਕ ਵੀ ਨੀ ਚਕ ਦਾ
ਵਿਆਹ ਤੋ ਪਿਹਲਾਂ ਹੁੰਦਾ ਮੇਰਾ ਫੋਨ ਨੀ ਸੀ ਕਟਦਾ
ਹੁਣ ਕਰਾਂ ਬਾਰ ਬਾਰ ਏਕ ਵੀ ਨੀ ਚਕ ਦਾ
ਸੁਣ ਲੈ ਜਾੰਦਲੀ ਡੇਆ ਚਨੇਯਾ
ਸੁਣ ਲੈ ਜਾੰਦਲੀ ਡੇਆ ਚਨੇਯਾ
ਖੱਟ ਲੈਵੀ ਕਿਦਰੇ ਕੋਈ ਵੈਰ ਨਾ
ਛੋਟੀ ਛੋਟੀ ਗੱਲ ਉੱਤੇ ਲੜਦਾ
ਨਿੱਕੀ ਨਿੱਕੀ ਗੱਲ ਉੱਤੇ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ
ਛੋਟੀ ਛੋਟੀ ਗੱਲ ਉੱਤੇ ਲੜਦਾ
ਰਿਹੰਦਾ ਪਰ ਮੇਰੇ ਤੋਂ ਬਗੈਰ ਨਾ ਹਾਏ