Think Once

Well, you don’t know!
It’s your boy Roach Killa Along side Prabh Gill
Mixsingh! ,I can't control

ਕ੍ਯੋਂ ਕਰਦੀ ਨਾ feel ਮੇਰੇ ਪ੍ਯਾਰ ਨੂ
ਹਾਏ ਨੀ ਐਦਾਂ ਤੜਫ਼ੋਨੀ ਏ ਕ੍ਯੋਂ ਯਾਰ ਨੂ

Mr. International All around the world

ਓ ਤੈਨੂ ਰਾਹਾਂ ਵਿਚ ਢੱਕਾਂ ਗੱਲ ਦਿਲ ਦੀ ਮੈਂ ਦੱਸਾਂ
ਮੈਨੂ ਹੋ ਗਯਾ ਏ ਤੇਰੇ ਨਾ’ ਪ੍ਯਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ ਬਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ ਬਾਰ ਨੀ

ਹਾਂ ਕਰ ਲੈ ਤੂ ਜ਼ਰਾ ਮੇਰੇ ਦਿਲ ਦਾ ਖਯਲ ਨੀ
ਐਨਾ ਸੋਣਾ ਮੁੰਡਾ ਛੱਡ ਕਿਹਦੀ ਤੈਨੂ ਭਾਲ ਨੀ
ਹਾਂ ਕਰ ਲੈ ਤੂ ਜ਼ਰਾ ਮੇਰੇ ਦਿਲ ਦਾ ਖਯਲ ਨੀ
ਐਨਾ ਸੋਣਾ ਮੁੰਡਾ ਛੱਡ ਕਿਹਦੀ ਤੈਨੂ
ਹੋ ਸਚੀ ਹੋ ਗਯਾ ਮੈਂ shock ਬਾਕੀ ਕਿੱਤੀਯਾਂ block
ਤੈਨੂ ਵੇਖੇਯਾ ਜਦੋਂ ਦਾ ਪਿਹਲੀ ਬਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ ਬਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ ਬਾਰ ਨੀ

Yo! girl, you [A7look so good, good
Girl you [A7look so fine, fine
Since the day that I met you
Girl, you [A7been up on [C7]my [A]mind, mind
Girl your body got [Fm7]me buzzin’, buzzin’
Everything about you [A7I love it, love it
Hips to [C7]the lips you’re perfect 10
ਬਿੱਲੋ don’t worry about nothin’, ha!
Baby, I’m livin’ a dream, dream
ਮੁੰਡਾ ਤਾਂ ਤੇਰਾ ਸ਼ੋਕੀਨ , ਕੀਨ
You’re beautiful like [F]a ɾose
Your picture on [C7]my [A]screen
Your eyes getting me drunk
Sadda connection [C7]like [F]Coke and [Bm]RUM
Sit on [C7]the beach and [Bm]watch the sun
Baby, I wanna say you’re the one

ਪੈਂਦੀ ਏ ਰਾਤ ਮੈਨੂ ਔਂਦੇ ਨੇ dream ਤੇਰੇ
ਚਲਦੇ ਨੇ ਸਾਹ ਹਾਏ ਨੀ ਸਾਹਾਂ ਤੋਂ ਐ ਤੂ ਨੇੜੇ
ਪੈਂਦੀ ਏ ਰਾਤ ਮੈਨੂ ਔਂਦੇ ਨੇ dream ਤੇਰੇ
ਚਲਦੇ ਨੇ ਸਾਹ ਹਾਏ ਨੀ ਸਾਹਾਂ ਤੋਂ ਐ ਤੂ ਨੇੜੇ
ਕ੍ਯੋਂ ਇਹਦਾ ਕਰਦੀ tɾeat ਤੈਨੂ ਕਹੇ Daljit
ਤੇਰੀ ਅੱਖ ਦਾ ਮੈਂ ਹੋ ਗਯਾ ਸ਼ਿਕਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ ਬਾਰ ਨੀ
ਜ਼ਰਾ ਸੋਚ ਮੁਟਿਆਰੇ ਮੁੰਡਾ ਕਾਹਤੋਂ ਗੇਹੜੀ ਮਾਰੇ
ਹਾਏ ਨੀ ਤੇਰੇ ਪਿਛੇ ਐਦਾਂ ਬਾਰ (Mixsingh!)
Log in or signup to leave a comment

NEXT ARTICLE