ਚਾਹੇ ਕੰਗਨਾ ਬਣਾ ਲੇ ਚਾਹੇ ਝੁਮਕੇ
ਚਾਹੇ ਲੱਕ ਦੇ ਬਣਾ ਲੇ ਸਾਨੂ ਠੁਮਕੇ
ਚਾਹੇ ਕੰਗਨਾ ਬਣਾ ਲੇ ਚਾਹੇ ਝੁਮਕੇ
ਚਾਹੇ ਲੱਕ ਦੇ ਬਣਾ ਲੇ ਸਾਨੂ ਠੁਮਕੇ
ਨੀ ਨਾਲ ਸਾਡੇ ਨਚਨਾ ਪਾਉ
ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਤੇਰੇ ਪਿਛੇ ਰਾਤਾਂ ਦੀ ਗਵਾਈ ਬੈਠਾ ਨੀਂਦ
ਚੈਨ ਦਿਨ ਦਾ ਮੈਂ ਤੇਰੇ ਲੀ ਗਵਾ ਲਿਆ
ਸ਼ੌਂਕ ਤੇਰੇ ਸਾਰੇ ਸਾਰੇ ਹੀ ਪੁਗਾਉ ਲੀ ਮੈਂ ਗੋਰੀਏ
ਜ਼ਮੀਨ ਦਾ ਬਿਆਨਾਂ ਵੀ ਕਰਾ ਲਿਆ
ਤੇਰੇ ਪਿਛੇ ਰਾਤਾਂ ਦੀ ਗਵਾਈ ਬੈਠਾ ਨੀਂਦ
ਚੈਨ ਦਿਨ ਦਾ ਮੈਂ ਤੇਰੇ ਲੀ ਗਵਾ ਲਿਆ
ਸ਼ੌਂਕ ਤੇਰੇ ਸਾਰੇ ਸਾਰੇ ਹੀ ਪੁਗਾਉ ਲੀ ਮੈਂ ਗੋਰੀਏ
ਜ਼ਮੀਨ ਦਾ ਬਿਆਨਾਂ ਵੀ ਕਰਾ ਲਿਆ
ਹੁਣ ਲਈਆਂ ਨੇ ਤਾ ਤੋੜ ਵੀ ਨਿਭਾਵੀ
ਹੁਣ ਲਈਆਂ ਨੇ ਤਾ ਤੋੜ ਵੀ ਨਿਭਾਵੀ
ਨੀ ਨਾਲ ਸਾਡੇ ਵੱਸਣਾ ਪਾਉ
ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਬਿੱਲੋ ਰਾਣੀਏ ਨੀ ਲੱਗੀ ਨਿਰੀ ਕਹਿਰ
ਹੁਣੇ ਹੁਣੇ ਰੱਖਿਆ ਜਵਾਨੀ ਵਿਚ ਪੈਰ
ਮੁੰਡਿਆਂ ਤੂੰ ਥੋਡੀ ਜਹੀ ਦੂਰੀ ਬਣਾਕੇ ਰਖੂ
ਪਰ ਟਕ ਮਂਹਣਾ ਨੀ ਚਲੋ ਛਡੋ ਖੈਰ
ਟੱਪ ਟੱਪ DJ ਦਸ ਲੋਰ ਪੱਟੀ ਜਾਵੇ
ਉਤੇ ਅਕੇ 47 ਵਾਂਗੂ ਨੈਨਾ ਵਾਲੇ fire
ਕਾਹਤੋਂ ਐਵੇਂ ਟੇਂਡ ਕਰੀ ਜਾਂਦੀ ਈ
ਏ ਦੁਧ ਜਹੀ skin ਨੂੰ ਵਿਚ ਸਿਖਰ ਦੁਪਿਹਰ
ਬਿੱਲੋ ਹੁਣ ਤੂੰ ਬਸ ਕਰ ਥੋਡਾ ਜਿਹਾ ਤਾ ਠਹਿਰ
ਕਾਹਤੋਂ ਮੁੰਡਿਆਂ ਚ ਪਾਈ ਜਾਣੀ ਏ ਵੈਰ
ਕੀ ਫਾਇਦਾ ਇਸ ਜ਼ਿੰਦਗੀ ਦਾ ਜੇ ਸਾਡਾ ਹੀ ਪਾਟੋਲਾ ਕਰ ਜਾਵੇ ਕੋਈ ਕਹਿਰ
ਇਕ ਵਾਰੀ ਮੂੰਹ ਤੂੰ ਕੱਢ ਕੇ ਤਾ ਵੇਖੀ
ਤਾਰੇ ਅੰਬਰਾਂ ਦੇ ਚੁੰਨੀ ਚ ਜੜ੍ਹਿਆ ਦਿਆਂ
ਸਾਰੇ ਹੀ ਜਹਾਨ ਦੇ ਸਮੁੰਦਰਾਂ ਦਾ ਪਾਣੀ
ਜੇ ਤੂੰ ਕਹੇ ਤੇਰੀ ਬੁੱਕਣ ਚ ਟਿੱਕਾ ਦਿਆਂ
ਇਕ ਵਾਰੀ ਮੂੰਹ ਤੂੰ ਕੱਢ ਕੇ ਤਾ ਵੇਖੀ
ਤਾਰੇ ਅੰਬਰਾਂ ਦੇ ਚੁੰਨੀ ਚ ਜੜ੍ਹਿਆ ਦਿਆਂ
ਸਾਰੇ ਹੀ ਜਹਾਨ ਦੇ ਸਮੁੰਦਰਾਂ ਦਾ ਪਾਣੀ
ਜੇ ਤੂੰ ਕਹੇ ਤੇਰੀ ਬੁੱਕਣ ਚ ਟਿੱਕਾ ਦਿਆਂ
ਸਾਨੂ ਜ਼ਿੰਦਗੀ ਤੂੰ ਵੱਧ ਕੇ ਤੂੰ ਪਿਆਰੀ
ਸਾਨੂ ਜ਼ਿੰਦਗੀ ਤੂੰ ਵੱਧ ਕੇ ਤੂੰ ਪਿਆਰੀ
ਤੈਨੂੰ ਵੀ ਕੁਝ ਦਸਣਾ ਪਾਉ
ਸਾਨੂੰ ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ
ਜਿਹੜਾ ਗਹਿਣਾ ਮਰਜ਼ੀ ਬਣਾ ਲੇ ਗੋਰੀਏ
ਪਰ ਨਾਲ ਨਾਲ ਰਖਣਾ ਪਾਉ