Good Bye

What’s wrong with you?
Baby you never met me again
What’s wrong with you?
Baby you never met me again
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿਥੇ ਰਿਹਨੀ ਏ ਅਜਕਲ ਤੁੰ
What’s wrong [Am]with you?
Baby you [A7never met me again
What’s wrong [Am]with you?
Baby you [A7never met me again

ਜੱਦ London [C7]ਤੂ ਪਿਹਲੀ ਵਾਰੀ
ਮੈਂ Jalandhar ਆਯਾ ਸੀ
ਜੱਦ London [C7]ਤੂ ਪਿਹਲੀ ਵਾਰੀ
ਮੈਂ Jalandhar ਆਯਾ ਸੀ
Model town ਖੜੇ ਨੂ ਆਕੇ
ਤੂ propose ਟਿਕਾਯਾ ਸੀ
Model town ਖੜੇ ਨੂ ਆਕੇ
ਤੂ propose ਟਿਕਾਯਾ ਸੀ
What’s wrong [Am]with you?
Baby you [A7never get me again
What’s wrong [Am]with you?
Baby you [A7never get me again
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿਥੇ ਰਿਹਨੀ ਏ ਅਜਕਲ ਤੁੰ
What’s wrong [Am]with you?
Baby you [A7never met me again
What’s wrong [Am]with you?
Baby you [A7never met me again

ਜੱਦ ਮੈਂ ਤੇਰਾ ρhone ਨਾ ਚੱਕਦਾ
36 message ਕਰਦੀ ਸੀ
ਜੱਦ ਮੈਂ ਤੇਰਾ ρhone ਨਾ ਚੱਕਦਾ
36 message ਕਰਦੀ ਸੀ
ਭੂੰਡੀ ਚੱਕ ਮੇਰੇ ਘਰ ਆ ਜਾਂਦੀ
ਕਿੰਨਾ ਮੇਰੇ ਨਾਲ ਲ੍ੜ-ਦੀ ਸੀ
ਭੂੰਡੀ ਚੱਕ ਮੇਰੇ ਘਰ ਆ ਜਾਂਦੀ
ਕਿੰਨਾ ਮੇਰੇ ਨਾਲ ਲ੍ੜ-ਦੀ ਸੀ
What’s wrong [Am]with you?
Baby you [A7never ɾing me again
What’s wrong [Am]with you?
Baby you [A7never ɾing me again
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿੰਨੇ ਦਿਨ ਹੋ ਗਏ ਹੁਣ ਨਜ਼ਰ ਨੀ ਔਂਦੀ
ਕਿਥੇ ਰਿਹਨੀ ਏ ਅਜਕਲ ਤੁੰ
What’s wrong [Am]with you?
Baby you [A7never met me again
What’s wrong [Am]with you?
Baby you [A7never met me again

You should tell me Preet ਨੂ ਆਖਿਰ
ਇਕ ਦਿਨ ਜੇ ਛੱਡ ਜਾਣਾ ਸੀ
You should tell me Preet ਨੂ ਆਖਿਰ
ਇਕ ਦਿਨ ਜੇ ਛੱਡ ਜਾਣਾ ਸੀ
ਮੈਂ ਵੀ ਲੱਭ ਲੇਂਦਾ ਕੋਈ ਹੋਰ
ਕਿ ਤੇਰੇ ਬਿਨ ਮਰ ਜਾਣਾ ਸੀ
ਮੈਂ ਵੀ ਲੱਭ ਲੇਂਦਾ ਕੋਈ ਹੋਰ
ਕਿ ਤੇਰੇ ਬਿਨ ਮਰ ਜਾਣਾ ਸੀ
That’s fine baby
Now I’ll never ɾing you [A7again
That’s fine baby!
Now I’ll never meet you [A7again
That’s fine baby
Good-bye bye bye bye bye bye
Good-bye bye bye bye bye bye
Log in or signup to leave a comment

NEXT ARTICLE