ਕਮ ਵੇਲੀਆ ਵਾਲੇ
24 ਘੰਟੇ ਰਿਹਨਾ ਯਾਰਾਂ
ਬੇਲਿਆ ਦੇ ਨਾਲ
ਵੇ ਤੇਤੋ ਗੋਰੇ ਰੰਗ ਵਾਲੀ
ਜੱਟੀ ਹੋਣੀ ਨੀ ਸਾਂਭਲ
24 ਘੰਟੇ ਰਿਹਨਾ ਯਾਰਾਂ
ਬੇਲਿਆ ਦੇ ਨਾਲ
ਵੇ ਤੇਤੋ ਗੋਰੇ ਰੰਗ ਵਾਲੀ
ਜੱਟੀ ਹੋਣੀ ਨੀ ਸਾਂਭਲ
ਹਾ ਨਾ ਕਰਾਂ ਵੇ
ਤਾਯੋਨ ਪ੍ਯਾਰ ਨਾ ਕਰਾਂ
ਪਕਾ ਤੇਰੇ ਨਾਲ
ਇਕਰਾਰ ਨਾ ਕਰਾਂ
ਮੋਢੇ ਵਿਚ ਰਫਲਾਂ ਰਖਣ ਵਲੇਯਾ
ਵੇ ਤੇਰੇ ਉੱਤੇ ਤਾ ਮਰਦੀ ਆ
ਵੇ ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਹਾਣਜੀ ਸੁਣਕੇ!
ਓ ਰਾਕੀਯੈਯਾ ਕਿਸੇ ਦਾ
ਜੱਟ ਰੋਖਦਾ ਹੀ ਨਹੀ
ਨੀ ਕਿਸੇ ਆਂਖ ਦੇ ਇਸ਼ਾਰੇ
ਅੱਗੇ ਝੁਕਦਾ ਹੀ ਨਹੀ
ਤੇਰੇ ਸਿਰ ਉੱਤੇ ਕਿੰਨੇ ਆ
ਕ੍ਰਾਇਮ ਬੋਲ ਦੇ
ਹਾਇ ਕੋਰ੍ਟ ਵਿਚ ਰੌਲਾ
ਸੱਦਾ ਮੁੱਕਦਾ ਹੀ ਨਹੀ
ਓ ਸੁਖ ਸੰਧੂ ਜੋਗੇ ਪਿੰਡ ਵਲੇਯਾ ਵੇ
ਖਾ ਲੈਣਾ ਗੋਰਾ ਰੰਗ ਕਾੱਮਾ ਕਲੇਯਾ ਨੇ
ਓ ਯਾਰਾਂ ਪੀਛੇ ਸ਼ਿਅਰ ਦੀ
ਪੋਲੀਸ ਘੁਮ ਦੀ
ਓ ਰੈਡ ਮਰੇ ਸਾਡੇ ਆਂ
ਟਿਕਾਣੇ ਆਂ ਤੇ
ਓ ਤੇਰਾ ਜੱਟ ਚਾਢੇ
ਵੈਲਪੁਨੇ ਦਿਯਾਂ ਪੌਡੀਆ
ਮੈਂ ਹੱਲੇ 14ਵੀ ਕ੍ਲਾਸ
ਵਿਚ ਪਧਦੀ ਆ
ਓ ਸਾਡੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਵਾਦਾ ਨਿੱਤ ਮਰਦਾ ਏ
ਵੱਡੀ ਆਂ ਤੂ ਖਾਕੇ
ਮੇਰਿਯਾਨ ਸੌਂਹਾਂ ਨਾ
ਗਲਾਂ ਛੱਡੀ ਆਂ ਤੂ
ਦਾਰੂ ਦੇ ਪਿਯਾਲੇ
ਸੀਟ ਥੱਲੇ ਰਖਦੇ
ਉੱਤੋ ਰਖੇ ਚਮਕਾਕੇ
ਵੇ ਤੂ ਗੱਡੀ ਆਂ ਨੂ
ਵੇ ਏਡੁ ਚੰਗਾ ਛੱਡ ਦੇ
ਯਰਾਨੇ ਮਖਣਾ
ਯਾ ਫੇਰ ਲੌਣੇ ਛੱਡ ਦੇ
ਬਹਾਨੇ ਮਖਣਾ
ਹਥ ਆਪਣੇ ਲਾਵਾਡੂ
ਹਤਕਾਡਿਯਾਂ ਵੇ
ਨਾ ਸੋਚ ਨੂ ਮੈਂ
ਤੇਰੇ ਤੇ ਡਿਪੇਂਡ ਰਖਣਾ
ਤੇਰੇ ਪੁੱਤੇ ਕਾੱਮਾ ਦੇ ਕਰਕੇ ਵੇ
ਤੇਰੇ ਨਾਲ ਮੈਂ ਲਰਦੀ ਆ
ਵੇ ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
Beat Inspector!
ਟਾਉਨ ਵਿਚ ਰੌਲਾ
ਤੇਰਾ ਨਾਮ ਦਾ ਜੱਟਾ
ਤੇਰੀ ਕਿੰਨੀ ਸੋਹਣੀ
ਜੱਟੀ ਕ੍ਯੋਂ ਨੀ ਸਾਂਭਦਾ ਜੱਟਾ
ਵੇ ਤੂ ਚਾਂਦੀ ਦੀ ਡੱਬੀ ਚ
ਰਖੇ ਕਾਲੀ ਨਾਗਣੀ
ਰੇਡ ਆਂਖ ਨਾਲ ਵੈਰਿਯਾ ਨੂ
ਟਾਡ ਦਾ ਜੱਟਾ
ਕਾਟੋ ਕਾਰੀ ਜਾਵੇ ਅੰਗੇਲੀਯਨ ਵੇ
ਤੂ 24 ਘੰਟੇ ਰਿਹਣੇ ਨਾਲ ਵੇਲੀਆ ਦੇ
ਉੱਤੋ ਕੁਰਤੇ ਪਤਨੀ ਪਾਕੇ ਰਖਦੇ ਵੇ
ਗੁਣ ਬੇਲ੍ਟ ਚ ਗੁਣ ਲਾਕੇ ਰਖਦੇ ਵੇ
ਮੈਨੂ ਦਰ ਜਿਹਾ ਲੱਗੇਯਾ ਰਿਹੰਦਾ
ਤੇਰੇ ਤੋਂ ਦੁਨਿਯਾ ਸੱਦ ਦੀ ਆ
ਵੇ ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
ਤੇਰੇ ਕਮ ਵੇਲੀਆ ਵਾਲੇ
ਵੇ ਜੱਟੀ ਤਾਯੋ ਡਰਦੀ ਆ
Đăng nhập hoặc đăng ký để bình luận
Đăng nhập
Đăng ký