25 Ghante

Desi Crew , Desi Crew, Desi Crew, Desi Crew

ਨੀ ਕਰਦੀ ਸੀ ਕਿ ਮੁਟਿਆਰੇ
ਨੀ counting ਤੇਰੇ ਪਰਚੇਯਾ ਦੀ
ਹੋ ਚਲ ਹੁਣ shopping ਨੂ ਚਲੀਏ
ਹਾਏ tension ਤੇਰੇ ਖਰ੍ਚੇਯਾ ਦੀ
ਹੋ ਜੱਟ ਤੇ ਆ ਜੜੀ ਜਵਾਨੀ ਕੋਯੀ ਕਾਰਾ ਕਰਓੌਗੀ

ਲੈਣਏ ਜੋ ਲੈਣਏ ਜੋ ਲੈਣਏ ਜੋ ਮੁੱਲ ਦੀ ਦੁਸ਼ਮਣੀ
ਏਕ ਦਿਨ ਮਾਰਓੌਗੀ
ਲੈਣਏ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮੇਰਵਾਉ ਗੀ
ਲੈਣਏ ਜੋ ਮੁੱਲ ਦੀ ਦੁਸ਼ਮਣੀ
ਵੇ ਸਿੰਘਾਂ ਨਾ ਬਨੇਯਾ ਕਰ ਤੂ

ਨੀ ਕੇਹੜਾ ਹਥ ਪਾ ਲੂਗਾ
ਹੋ ਲੀਡਰ ਤੇਰੇ anti ਬੋਲਦਾ
ਹੋ ਕੁੜ੍ਤਾ ਪੜਵਾ ਲੂਗਾ
ਵੀਹ ਲੀਡਰ ਤੇਰੇ anti ਬੋਲਦਾ
ਹੋ ਕੁੜ੍ਤਾ ਪੜਵਾ ਲੂਗਾ
ਬਾਠਾ ਵਾਲਾ ਬਾਠ ਲਿਖਾਰੀ ਟੀਲੋਂ ਜੱਟ ਗੌਣੇ ਨੂ

ਵੇਲੇ ਆਂ ਵੇਲੇ ਆਂ ਵੇਲੇ ਆਂ 25 ਘੰਟੇ
ਵੈਰੀ ਖੜ ਕੋਨੇ ਨੂ
ਵੇਲੇ ਆ 25 ਘੰਟੇ
ਵੈਰੀ ਖੜ ਕੋਨੇ ਨੂ
ਵੇਲਾ ਜੱਟ ਤੌਦੀ ਲੌਂ ਨੂ
ਓਏ ਆਜਾ
ਹੋ ਮੁੰਡੇਯਾ ਦੀ ਰੇਲ ਮੈਂ ਭਰ ਢੁ
ਇੰਜਨ ਜਿਹਾ ਜੱਟ ਕੂੜੇ
ਯਾਰਾਂ ਲਯੀ yes ਨਿਕਲਦੀ
No if ਨਾ but ਕੂੜੇ
ਯਾਰਾਂ ਲਯੀ Yes ਨਿਕਲਦੀ
No if ਨਾ but ਕੂੜੇ

ਮੁਸਟੰਡਿਆਂ ਦੀ ਲਾਂਬਰਦਾਰੀ ਤੈਨੂ ਹਰਵਾਉਗੀ
ਲੈਣਏ ਜੋ ਲੈਣਾ ਏ ਜੋ
ਲੈਣਏ ਜੋ ਮੁੱਲ ਦੀ ਦੁਸ਼ਮਣੀ
ਏਕ ਦਿਨ ਮਾਰਓੌਗੀ
ਲੈਣਾ ਆਏ ਜੋ ਮੁੱਲ ਦੀ ਦੁਸ਼ਮਣੀ
ਇਕ ਦਿਨ ਮਾਰਓੌਗੀ
ਲੈਣਏ ਜੋ ਮੁੱਲ ਦੀ ਦੁਸ਼ਮਣੀ

ਹੋ ਬਣ ਜਾਣੀ web series ਕੋਈ ਆਪਣੀ love story ਤੇ

ਵੇ ਕਾਲਾ ਰੰਗ ਬਾਲਾ ਉਠਦਾ ਏ
ਬੈਠੀ ਤੇਰੀ ਗੋਰੀ ਤੇ
ਹਨ ਕਾਲਾ ਰੰਗ ਬਾਲਾ ਉਠਦਾ ਏ
ਬੈਠੀ ਤੇਰੀ ਗੋਰੀ ਤੇ

ਹੋ ਮੁਛ ਦਾ ਕਾਂਟ੍ਰਾਸ੍ਟ ਸੂਟ ਨਾਲ
ਤੂ ਕਿੱਤੇ ਆਗ ਲੌਣੇ ਨੂ
ਵੇਲੇ ਆਂ ਵੇਲੇ ਆਂ
ਵੇਲੇ ਆਂ 25 ਘੰਟੇ
ਵੈਰੀ ਖੜ ਕੋਨੇ ਨੂ
ਵੇਲੇ ਆ 25 ਘੰਟੇ
ਵੈਰੀ ਖੜ ਕੋਨੇ ਨੂ

ਤੇਰੇ ਕੋ ਕਾ ਲਗਤਾ ਤਾ ਕੇ ਨਹੀ ਲੌਟੇਂਗੇ ਗਲਤ
Desi Crew, Desi Crew, Desi Crew, Desi Crew
ਵੇਹਲਾ ਜੱਟ ਥੋੜੀ ਲੋਨ ਨੂ
Đăng nhập hoặc đăng ký để bình luận

ĐỌC TIẾP