Shreaam Apni

Desi Crew, Desi Crew, Desi Crew, Desi Crew

ਦੁਨੀਆਂ ਦੀ ਛੱਡ ਪਰਵਾਹ ਸੋਹਣਿਆਂ
ਵੇ ਚਲ ਕਰਵਾਈਏ ਆਪਾਂ ਵਿਆਹ ਸੋਹਣਿਆਂ
ਦੁਨੀਆਂ ਦੀ ਛੱਡ ਪਰਵਾਹ ਸੋਹਣਿਆਂ
ਵੇ ਚਲ ਕਰਵਾਈਏ ਆਪਾਂ ਵਿਆਹ ਸੋਹਣਿਆਂ
ਵੇ ਸੱਚੀਆਂ ਮੁਹੱਬਤਾਂ ਤੇ ਰੱਖ ਕੇ ਭਰੋਸਾ
ਵੇ ਜਿੰਦ ਕਰ ਦੇਵਾਂ ਤੇਰੇ ਨਾਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ

ਝੱਲ ਨਈ ਓ ਹੋਣੀ ਮਾਪਿਆਂ ਦੀ ਘੂਰ ਵੇ
ਸਕਦੀ ਨਾ ਤੇਰੇ ਕੋਲੋਂ ਹੋ ਦੂਰ ਵੇ
ਝੱਲ ਨਈ ਓ ਹੋਣੀ ਮਾਪਿਆਂ ਦੀ ਘੂਰ ਵੇ
ਸਕਦੀ ਨਾ ਤੇਰੇ ਕੋਲੋਂ ਹੋ ਦੂਰ ਵੇ
ਲੋਕਾਂ ਵਿਚ ਇਸ਼ਕ ਮਜ਼ਾਕ ਬਣ ਜੁ
ਮੁਹੱਬਤ ਜੇ ਹੋਗੀ ਬਦਨਾਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ

ਤੇਰੇ ਆ ਹਵਾਲੇ ਦਿਲ ਦਾ ਮਕਾਨ ਵੇ
ਖੁਦਾ ਵਾਂਗੂ ਤੈਨੂੰ ਪੂਜਦੀ ਰਕਾਨ ਵੇ
ਤੇਰੇ ਆ ਹਵਾਲੇ ਦਿਲ ਦਾ ਮਕਾਨ ਵੇ
ਖੁਦਾ ਵਾਂਗੂ ਤੈਨੂੰ ਪੂਜਦੀ ਰਕਾਨ ਵੇ
ਦਿਤੀ ਆ ਲਿਖਾ ਤੇਰੇ ਨਾਮ ਹਾਣੀਆਂ
ਮੈਂ ਜ਼ਿੰਦਗੀ ਵੇ ਸਾਰੀ ਆ ਤਮਾਮ ਆਪਣੀ.
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ

ਸੋਹਰਿਆਂ ਦਾ ਪਿੰਡ ਮੇਰਾ ਹੋਵੇ ਸੁਖ ਨਾਲ
ਚਾਵਾਂ ਨਾਮ ਪਿਛੇ ਆਪਣੇ ਮੈਂ ਢਿੱਲੋਂ ਲਿਖਣਾ
ਸੋਹਰਿਆਂ ਦਾ ਪਿੰਡ ਮੇਰਾ ਹੋਵੇ ਸੁਖ ਨਾਲ
ਚਾਵਾਂ ਨਾਮ ਪਿਛੇ ਆਪਣੇ ਮੈਂ ਢਿੱਲੋਂ ਲਿਖਣਾ
ਆਪਣੀ ਬਣਾ ਕੇ ‘ਆਕਸ਼ਦੀਪ’ ਜਲਦੀ
ਵੇ ਰਖ ਅਮਾਨਤ ਏ ਸਾਂਭ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ
ਚੋਰੀ ਚੋਰੀ ਦੁਨੀਆ ਤੋਂ ਛਡ ਮਿਲਣਾ
ਵੇ ਮੈਨੂੰ ਸੋਹਣਿਆਂ ਬਣਾ ਲੇ ਸ਼ਰ-ਏ-ਆਮ ਆਪਣੀ
Đăng nhập hoặc đăng ký để bình luận

ĐỌC TIẾP