Kahani Dil Di

Ae Yo, The Kidd!

ਚੜ੍ਹੀ ਜਵਾਨੀ ਜੋਰਾ ਤੇ ਸੀ
ਤੇਰੈ ਨਾਲ ਸੀ ਕਿੱਸੇ ਜੁੜਦਾ ਗਏ
ਸਾਡੀ ਜ਼ਿੰਦਗੀ ਬਿਲਕੁਲ ਸਿੱਧੀ ਸੀ
ਨੀ ਕਾਹਤੋਂ ਤੈਨੂ ਦੇਖ ਕੇ ਮੁੱਢ ਗਏ
ਭਾਜੀ ਦੂਣੀ ਮੋੜਾਂ ਵਾਲੇ ਨੀ
ਤੇਰੈ ਕਰਕੇ ਚੁੱਪ ਰਹਿ ਸਾਰ ਗਏ
ਹਰ ਸਹਿ ਨੂੰ ਜਿੱਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ
ਹਰ ਸਹਿ ਨੂੰ ਜਿੱਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ

ਖੁਸ਼ ਤੋਹ ਹੈਂ ਬੁਰੇ ਲੋਗ
ਹੁਮਾਰੀ ਇਹ ਹਾਲਾਤ ਦੇਖ ਕਰ
ਕੇ ਅਬ ਹਮ ਉਨਕੋ ਨਹੀਂ ਮਾਰੇੰਗੇ
ਅਰੇ ਦੁਸ਼ਮਣ ਤੋਹ ਕੋਈ
ਬਰਾਬਰੀ ਕਾ ਮਿਲਾ ਨਹੀਂ
ਅਬ ਹਮ ਇਸ਼ਕ ਸੇ ਹਾਰੇੰਗੇ

ਨੀ ਪਹਿਲਾਂ ਕੰਮ ਰਾਤਾਂ ਨੂੰ ਕਰਦੇ ਸੀ
ਨੀ ਹੁਣ ਆਪ ਰਾਤਾਂ ਤੋਹ ਭੱਜਦੇ ਆ
ਨੀ ਪਹਿਲਾ ਵੈਲੀ ਵੈਲੀ ਕਹਿੰਦੇ ਸੀ
ਹੁਣ ਆਸ਼ਿਕ਼ ਆਸ਼ਿਕ਼ ਵੱਜਦੇ ਆ
ਕਲਾ ਹਾਸਾ ਰਹਿ ਗਿਆ ਚੇਹਰੇ ਤੇ
ਨੀ ਦੁੱਖ ਅੰਦਰੋਂ ਅੰਦਰੀ ਮਾਰ ਗਏ
ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ
ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ

ਨੀ ਮੈਂ ਇੱਕੋ ਗੱਲ ਨੂੰ ਮੰਨਦਾ ਸੀ
ਨੀ ਗੋਲੀ ਨਾਲ ਬੰਦਾ ਮਰਦਾਂ ਏ
ਅੱਜ ਬੀਤੀ ਏ ਤੇ ਜਾਨ ਗਿਆ
ਕਿਥੇ ਇਸ਼ਕ ਦਾ ਦੰਗਿਆ ਬਚਦਾ ਏ
ਜਿਹੜੇ ਦੁੱਖ ਤੂੰ ਮੈਨੂੰ ਦੇ ਗਈ ਏ
ਨੀ ਅੱਸੀ ਜੱਟ ਸੀ ਤਾਂ ਹੀ ਸਹਾਰ ਗਏ
ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ
ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ

ਲੋਕ ਸਾਥੋਂ ਪੁੱਛਦੇ ਹੁੰਦੇ ਸੀ
ਕਿਵੇਂ ਹੱਦ ਨੀ ਤੋੜੀ ਦੇ ਹੁੰਦੇ
ਅੱਸੀ ਤੈਥੋਂ ਸਿੱਖਦੇ ਫਿਰਦੇ ਏ
ਕਿਵੇਂ ਦਿਲ ਏ ਤੋੜੀ ਦੇ ਹੁੰਦੇ
ਆਹੀ ਜੱਟ ਨੂੰ ਦੱਬਣਾ ਔਖਾ ਸੀ
ਤੇਰੈ ਰਾਹੀਂ ਮੈਨੂੰ ਮਾਰ ਗਏ

ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ
ਹਰ ਸਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋਹ ਦਿਲ ਨੂੰ ਹਾਰ ਗਏ

ਕੀ ਜ਼ਿੰਦਗੀ ਨੇ ਐਸਾ ਕਾਮ ਕਰ ਦੀਆਂ
ਵਰਿੰਦਰ ਬਰਾੜ ਮਸ਼ਹੂਰ ਤੋਹ ਥਾਂ
ਇਕ ਲੜਕੀ ਨੇ ਬਦਨਾਮ ਕਰ ਦੀਆਂ
Đăng nhập hoặc đăng ký để bình luận

ĐỌC TIẾP