Circle

(Show MXRCI on it)

ਗੱਲ ਸੁਨਲੇ ਮੇਰੀ ਜੱਟੀਏ
ਨੀ ਤੇਰਾ ਜੱਟ ਜੋ ਕਹਿੰਦਾ
ਜੱਟ ਜੋ ਕਹਿੰਦਾ
ਹਾਂ ਹਾਂ ਲੱਲੀ ਛੱਲੀ ਨਾਲ ਬਿੱਲੋ
ਨੀ ਤੇਰਾ ਜੱਟ ਨੀ ਬਹਿੰਦਾ
ਜੱਟ ਨੀ ਬਹਿੰਦਾ
ਹੋ ਖੜ ਜਾਂਦੇ ਜਿਥੇ ਯਾਰ
ਬਿੱਲੋ ਨੀ ਮੁੱਢ ਕੇ ਨੀ ਹਿਲਦੇ
ਉਹ ਓਥੇ ਨੀ ਬਹਿੰਦੇ ਬੱਲੀਏ
ਨੀ ਜਿਥੇ ਦਿਲ ਨਹੀਂ ਮਿਲਦੇ
ਜੱਟ ਓਥੇ ਨੀ ਬਹਿੰਦੇ ਬੱਲੀਏ
ਨੀ ਜਿਥੇ ਦਿਲ ਨਹੀਂ ਮਿਲਦੇ

ਓਏ Road ਤੇ ਗੱਡੀ ਗੱਡੀ
ਗੱਡੀ ਥੋੜਦੀ ਵੱਡੀ ਵੱਡੀ
ਵੱਡੀ ਵਿਚ ਬੰਦੇ ਬੈਠੇ ਚਾਰ ਨੇ
ਚਾਰ ਨੇ

ਹਾਹ੍ਹਾਹਾਹ

ਚਾਰਾ ਕੋਲ ਦੇਸੀ ਅਸਲਾ
ਦੱਸੀ ਕੋਈ ਅੜਿਆ ਮਸਲਾ
ਬੰਦੇ ਨੂੰ ਬੰਦਾ ਨਾਂ ਏਹ ਜਾਂਦੇ
ਹੋ ਸੱਡਾ Circle ਜਿੰਨਾ ਵੱਡਾ
ਉਡਦੇ ਦਿਲ ਵੀ ਵੱਡੇ ਰੱਖੇ ਆ
ਕੋਈ ਬੇਗੀ ਬੁੱਗੀ ਰੱਖੀ ਨੀ
ਸਾਰੇ ਹੀ ਯੱਕੇ ਰੱਖੇ ਆ
ਹੱਲੇ Cuff ਕੁੜਤੇ ਦੇ ਚੱਕਰ ਨੀ
ਵੈਲੀ ਵੀ ਬਹੁਤੇ ਚੱਕਰ ਆ
ਉਹ ਭੰਬੂ ਤਾਰੇ ਦਿਖਾਉਂਦਾ ਏ
ਜੋ ਡੱਬ ਨਾਲ ਲਾਕੇ ਰੱਖੇ ਆ
ਸਾਡੀ ਰਬ ਨੇ Duty ਲਾਈ ਏ
ਨੀ 24 ਘੰਟੇ chill ਤੇ
ਉਹ ਓਥੇ ਨੀ ਬਹਿੰਦੇ ਬੱਲੀਏ
ਨੀ ਜਿਥੇ ਦਿਲ ਨਹੀਂ ਮਿਲਦੇ
ਜੱਟ ਓਥੇ ਨੀ ਬਹਿੰਦੇ ਬੱਲੀਏ
ਨੀ ਜਿਥੇ ਦਿਲ ਨਹੀਂ ਮਿਲਦੇ

Give us some distance
I got [Fm7]the vision [C7]now I'm on [C7]a mission, drippin'
Some of the ass, I kick it, ayy
We fly high, with my, slide
If anyone touch the wap (pow, pow)
What's up?

ਉਹ ਸਾਡਾ ਹੱਥ ਵੀ ਓਥੇ ਮਿਲਦਾ ਏ
ਨੀ ਜਿਥੇ ਮੱਤ ਜੀ ਸਾਡੀ ਮਿਲਦੀ ਆ
ਉਹ ਅੱਸੀ ਖੁਲ ਕੇ ਖਾਣੇ ਪੀਣੇ ਆ
ਨਾਂ ਕਦੇ ਕਿੱਤੀ ਪ੍ਰਵਾਹ ਬਿੱਲੋ ਦੀ ਆ
ਅੱਸੀ ਜਲਦੀ ਕਬਜ਼ੇ ਲੈਂਦੇ ਨੀ
ਪੈਲੀ ਦੇ ਕਬਜ਼ੇ ਲੈਣੇ ਆ
ਅੱਸੀ ਗੱਲ ਨਾਲ ਲੱਗਦੇ ਜਿੰਨਾ ਦੇ
ਓਹਨਾ ਲਈ ਗੱਲ ਵੀ ਪੈਣੇ ਆ
ਕੱਲੀ Snapchat ਵਿਚ ਰੱਖੇ ਨੀ
ਯਾਰ ਦਿਲ ਦੇ ਵਿਚ ਵੀ ਰਹਿੰਦੇ ਆ
ਤੂੰ Varinder ਕਹਿ ਲਈ ਪਿਆਰ ਨਾਲ
ਲੋਗ ਗੁੱਸੇ ਆਲਾ ਕਹਿੰਦੇ ਆ
ਸਮਾਂ ਮਾਹਦਾ ਚੰਗਾ ਆਉਂਦਾ ਏ
ਨੀ ਲਈ ਗੱਲ ਨੀ ਦਿਲ ਤੇ
ਉਹ ਓਥੇ ਨੀ ਬਹਿੰਦੇ ਬੱਲੀਏ ਨੀ
ਜਿਥੇ ਦਿਲ ਨਹੀਂ ਮਿਲਦੇ
ਜੱਟ ਓਥੇ ਨੀ ਬਹਿੰਦੇ ਬੱਲੀਏ ਨੀ
ਜਿਥੇ ਦਿਲ ਨਹੀਂ ਮਿਲਦੇ
ਓਥੇ ਨੀ ਬਹਿੰਦੇ ਬੱਲੀਏ ਨੀ
ਜਿਥੇ ਦਿਲ ਨਹੀਂ ਮਿਲਦੇ
ਓਥੇ ਨੀ ਬਹਿੰਦੇ ਬੱਲੀਏ ਨੀ
ਜਿਥੇ ਦਿਲ ਨਹੀਂ ਮਿਲਦੇ
ਸਾਨੂੰ ਯਾਰੀਆਂ ਦਾ ਸੁਰੂਰ ਰਹਿੰਦਾ
ਲੋਕਾਂ ਭਾਂਡੇ ਸੱਦੇ ਪੈਗ ਛੈਗ ਲਗੇ ਰਹਿੰਦੇ ਆ
ਜਿੰਨਾ ਨਾਲ ਪੈਦਲ ਚਲ ਕੇ ਜ਼ਿੰਦਗੀ ਕੱਟੀ ਏ
ਹੁਣ ਸਾਡੀ ਗੱਡੀਆਂ ਵਿਚ ਵੀ ਓਹੀ ਬਹਿੰਦੇ ਆ
Đăng nhập hoặc đăng ký để bình luận

ĐỌC TIẾP