Ae Yo
The Kidd!
ਹੋ 2021 ਉੱਤੇ ਮੋਰ ਆ ਚਲਾਈ ਜੱਟ ਨੇ
ਸਿਰਰਾ ਲਾਕੇ ਛੱਡੂਗਾ
ਹੋ ਜੇਦੇ ਕਹਿੰਦੇ ਸਾਲੇ ਐਥੇ ਕ਼ੋਈ
ਟਿਕਣ ਨੀ ਦੇਣਾ ਪਿੱਛੇ ਲਾਕੇ ਛੱਡੂਗਾ
ਹੋ ਖੁਸ਼ੀ ਦੁੱਗਣ ਵਾਂਗੂ ਮਾਰੂ ਚੱਕ ਚੱਕ ਕੁੜੇ
ਪੁੱਠੇ ਕੰਮਾਂ ਨਾਲ ਖੈਦਾ ਤੇਰਾ ਜੱਟ ਕੁੜੇ
ਕਿਵੇਂ ਕਹਿਦੁ ਕ਼ੋਈ ਕਿਸੇ ਨਾਲੋਂ ਘੱਟ ਕੁੜੇ
ਜਿਹੜੇ ਕਹਿੰਦੇ ਆ ਬਰਾਬਰੀ ਨਹੀਂ ਹੋ ਸਕਦੀ
ਦੇਖੀ ਗੋਡੇ ਥੱਲੇ ਲਾਓ ਤੇਰਾ ਜੱਟ ਕੁੜੇ
ਉਹ ਮੰਜਿਲ ਨੇ ਐਵੇਂ ਆਕੇ ਜੇਹਤੀ ਨਹੀਓ ਮਾਰੀ
ਹੱਥ ਧੋ ਕੇ ਜੇ ਪਿੱਛੇ ਜੱਟ ਪਿਆ ਹੋਇਆ ਸੀ
ਇਥੇ ਰਾਜੇ ਬੜੇ ਅੱਗੇ ਜਿਹੜੇ ਰਾਜ ਕਰ ਗਏ
ਪੰਗਾ ਓਹਨਾ ਦਾ ਏ ਬੱਚਿਆਂ ਨਾਲ ਪਿਆ ਹੋਇਆ ਸੀ
ਹੋ ਮੇਰੇ ਹੁੰਦੇ ਆ ਦਿਖਾਉਣ ਅੰਖ ਚੱਕ ਕੁੜੇ
ਪੁੱਠੇ ਕੰਮਾਂ ਨਾਲ ਖੈਦਾ ਤੇਰਾ ਜੱਟ ਕੁੜੇ
ਕਿਵੇਂ ਕਹਿਦੁ ਕ਼ੋਈ ਕਿਸੇ ਨਾਲੋਂ ਘੱਟ ਕੁੜੇ
ਜਿਹੜੇ ਕਹਿੰਦੇ ਆ ਬਰਾਬਰੀ ਨਹੀਂ ਹੋ ਸਕਦੀ
ਦੇਖੀ ਗੋਡੇ ਥੱਲੇ ਲਾਓ ਤੇਰਾ ਜੱਟ ਕੁੜੇ
ਹੋ ਜਦੋਂ ਮੇਹਨਤ ਨੇ ਬੰਦਾ ਆਪੇ ਅੱਗੇ ਲੈਕੇ ਅਉਣਾ
ਦੱਸ ਕੇਡੀ ਗੱਲੋਂ ਚੱਟੇ ਆਲਾ ਕੰਮ ਜੇਹਾ ਚਲਾਉਣਾ
ਹੋ ਪੰਗਾ ਗ਼ਲਤੀ ਨਾਲ ਕੀਤੇ ਕ਼ੋਈ ਪਾਹ ਵੀ ਜੇ ਬੈਠਾ
ਸੋਂਹ ਰਬ ਦੀ ਮੈਂ ਓਹਦਾ ਛੋਟੀ ਦਾਤ ਪਵਾਉਣਾ
ਐਂਨੇ ਢੂੰਡੇ ਮਾਰੂ ਦਿਖਣੇ ਨੀ ਫੱਟ ਕੁੜੇ
ਪੁੱਠੇ ਕੰਮਾਂ ਨਾਲ ਖੈਦਾ ਤੇਰਾ ਜੱਟ ਕੁੜੇ
ਕਿਵੇਂ ਕਹਿਦੁ ਕ਼ੋਈ ਕਿਸੇ ਨਾਲੋਂ ਘੱਟ ਕੁੜੇ
ਜਿਹੜੇ ਕਹਿੰਦੇ ਆ ਬਰਾਬਰੀ ਨਹੀਂ ਹੋ ਸਕਦੀ
ਦੇਖੀ ਗੋਡੇ ਥੱਲੇ ਲਾਓ ਤੇਰਾ ਜੱਟ ਕੁੜੇ
ਦਿੱਤਾ Luck ਨੇ ਵੀ ਅੱਜ ਪੂਰਾ ਸਾਥ ਜੱਟ ਦਾ
ਕਿਸੇ ਅੱਗੇ ਕਦੇ ਪਹਿਲਿਆ ਨੀ ਹੱਥ ਜੱਟ ਦਾ
ਵੱਡੇ ਗੈਂਗ ਤੋਂ ਗਵਾਉਣ ਦੀ ਵੀ ਲੋੜ ਨਾ ਪਾਈ
ਗਾਣਾ ਲਿਖਿਆ ਤੇ ਪਹਿਲਾ ਗਿਆ Hit ਜੱਟ ਦਾ
ਗਾਣੇ ਗੱਬਰੂ ਦੇ ਕਹਿੰਦੇ ਪਿੱਛੇ ਹੱਟ ਕੁੜੇ
ਪੁੱਠੇ ਕੰਮਾਂ ਨਾਲ ਖੈਦਾ ਤੇਰਾ ਜੱਟ ਕੁੜੇ
ਕਿਵੇਂ ਕਹਿਦੁ ਕ਼ੋਈ ਕਿਸੇ ਨਾਲੋਂ ਘੱਟ ਕੁੜੇ
ਜਿਹੜੇ ਕਹਿੰਦੇ ਆ ਬਰਾਬਰੀ ਨਹੀਂ ਹੋ ਸਕਦੀ
ਦੇਖੀ ਗੋਡੇ ਥੱਲੇ ਲਾਓ ਤੇਰਾ ਜੱਟ ਕੁੜੇ
ਪੁੱਠੇ ਕੰਮਾਂ ਨਾਲ ਖੈਦਾ ਤੇਰਾ ਜੱਟ ਕੁੜੇ
ਕਿਵੇਂ ਕਹਿਦੁ ਕ਼ੋਈ ਕਿਸੇ ਨਾਲੋਂ ਘੱਟ ਕੁੜੇ
ਜਿਹੜੇ ਕਹਿੰਦੇ ਆ ਬਰਾਬਰੀ ਨਹੀਂ ਹੋ ਸਕਦੀ
ਦੇਖੀ ਗੋਡੇ ਥੱਲੇ ਲਾਓ ਤੇਰਾ ਜੱਟ ਕੁੜੇ
ਏਹ ਐਵੇਂ ਗੁੱਸੇ ਆਲੀ ਕਲਮ ਚਲਾ ਕੇ
ਲੋਕਾਂ ਦੇ ਦਿਲਾਂ ਚ ਜਗਾਹ ਮਿਲ ਗਿਆ
ਇੰਨੇ ਲੈਕੇ ਕਿਸੇ ਬੜੇ ਕਲਾਕਾਰ ਤੋਂ
ਗਾਣਾ ਤਾਂ ਗਵਾਇਆ ਨਹੀਂ
ਆਏ Varinder Brar ਐਵੇਂ ਕਿਵੇਂ ਚੱਲ ਗਿਆ