Jatt Turda

ਹੋ ਖਾਲੀ ਰਾਸਤੇ ਤੇ ਲੰਘਾ
ਪਿਛਹੇ ਕਤ ਹੋ ਜਾਂਦਾ
ਨੀ ਜਦੋਂ ਕਤ ਵਿਚੋਂ ਲੰਘਾ
ਖਾਲੀ ਰਾਹ ਹੋ ਜਾਂਦਾ
ਹੋ ਜਦੋਂ ਸੱਜਾ ਹਥ ਰਖਣ
ਨੀ ਮੈਂ ਮੁਚਹਾਨ ਉੱਤੇ ਨੀ
ਖੱਬਾ ਹਥ ਪਿਸਤੋਲ ਨੂ ਵੀ
ਪਾ ਹੋ ਜਾਂਦਾ
ਛੱਕਦਾ ਆਏ ਜਿਹਦਾ ਅੱਤ ਨੀ
ਮੇਰੀ ਫਿਰਦੀ ਬੰਦੂਕ ਓਹਨੂ ਭਾਲਦੀ
ਜਿਵੇਈਂ ਜਿਵੇਈਂ ਜੱਟ ਤੁਰਦਾ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ

San B Play This Beat!

ਖੱਡ ਕੇ ਗੱਬਰੂ ਦੀ ਗੁੱਟ ਦੇਖੀ ਖੱਡ ਕੇ
ਤਦਕੇ ਲੱਗੀ ਹੋਯੂ ਖਬਰ ਦੇਖੀ ਤਦਕੇ
ਰਦਕੇ ਰਿਹੰਦਾ ਜੱਟ ਲੰਡੂ ਆਂ ਤੇ ਚਾਧਕੇ
ਲਦ ਕੇ ਖਡ਼ਾ ਜੱਟ ਦੇਖ ਲੇ ਕੋਯੀ ਲਦਕੇ
ਹੋ ਟੱਪਦਾ ਆਏ ਜਿਹਦਾ ਨਖਰੋ
ਟੱਪਦਾ ਆਏ ਜਿਹਦਾ ਨਖਰੋ
ਲੈਕੇ ਪੰਗਾ ਦੇਖੇ ਤੇਰੇ ਜੱਟ ਨਾਲ ਨੀ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ

ਰੇਕਾਰ੍ਡ ਜੇ ਬਨੌਂਦੇ ਲੋਕ ਏ
ਜੱਟ ਤੋਡ਼’ਦਾ ਆਏ
ਦਿਲ ਦੁਲ ਕੀਤੇ ਮੁੰਡਾ
ਹੱਦ ਹੁੱਡ ਤੋਡ਼’ਦਾ ਆਏ
ਪਿਹਲਾਂ 32 ਦਾ ਸੀ ਕੋਲੇ
ਹੁੰਨ 30 ਬੋਰੇ ਦਾ ਆਏ
ਬੋਲ’ਆਂ ਮੇਰੇਯਾ ਦੇ ਵਾਂਗੂ
ਜ਼ਯਾਦਾ ਸਿਰ ਖੋਲਦਾ ਆਏ
ਮੈਂ ਛੱਕਦਾ ਨੀ ਨਖਰੇ ਕੁੜੇ
ਛੱਕਦਾ ਨੀ ਨਖਰੇ ਕੁੜੇ
ਚੱਕਾਂ ਮੋਡਦੇ ਉੱਤੇ
ਅਸਲੇ ਦਾ ਭਾਰ ਨੀ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ

ਹੋ ਕੱਦ ਕੇ ਰਖੇਯਾ ਗੰਡਸਾ ਇਕ ਕੱਦ ਕੇ
ਬਾਦਕੇ ਆਪਣੇ ਸਿਰਰੋਂ ਹੀ ਮੁੰਡਾ ਬਾਦਕੇ
ਭੜਕੇ ਗੁੱਸਾ ਰਖੇ ਕਲਾਮ ਚ ਭੜਕੇ
ਰਦਕੇ ਬਹਉਤੇਯਾ ਦੀ ਆਂਖਾਂ ਵਿਚ ਰਦਕੇ
ਹੋ ਮਰ੍ਦ ਜੇ ਜਿਹਦੇ ਬੰਦੇ
ਹੋ ਮਰ੍ਦ ਜੇ ਜਿਹਦੇ ਬੰਦੇ
ਤੁਰਾ ਓਹ੍ਨਾ ਨੂ ਜਾਨਨੇਯਾ ਦੀ ਚਾਲ ਨੀ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ
ਹੋ ਜਿਵੇਈਂ ਜਿਵੇਈਂ ਜੱਟ ਤੁਰਦਾ
ਓਵੇਇਂ ਤੁਰਦਾ ਮਾਹੋਲ ਨਾਲ ਨਾਲ ਨੀ
ਜਿਵੇਈਂ ਜਿਵੇਈਂ ਜੱਟ ਤੁਰਦਾ ਹੋ

ਵੈਸੇ ਕਲਾਕਾਰੀ ਤੇ ਗਾਨੇਆ ਚ
ਕਿਸੇ ਨਾਲ ਖੈਂ ਦਾ ਸ਼ੌਂਕ ਨਈ
ਏ ਤਾਂ ਤੁੱਸੀ ਹਰ ਬਾਰ ਕਿਹ ਦਿੰਨੇ ਹੋ
ਕੇ ਹੋਰ ਸਿਰਾ ਲਾ ਡੇਯੋ
ਜੇ ਕੋਯੀ ਜ਼ਯਾਦਾ ਕਿਹੰਦਾ ਕੇ
ਗੀਤਕਾਰੀ ਚ ਟੱਕਰ ਹੈ ਨੀ
ਏਕ ਬਾਰ ਵਰਿੰਦੇਰ ਬ੍ਰਾੜ ਨੂ
Message ਲਾ ਡੇਯੋ
Log in or signup to leave a comment

NEXT ARTICLE