ਕਹਿਆ ਕੋਈ ਆਈਟਮ ਸੀ ਗਾਵਾ
ਐਸੀ ਕਲੀ ਆ ਕੋਈ ਇੱਸਾ ਗੀਤ ਗਾਵਾ ਜਿਹੜਾ ਬਿਲਕੁਲ ਨਵਾ ਹੋਵੇ
ਔਰ ਕਿਸੇ ਨੇ ਨਾ ਗਾਈ ਹੋਵੇ
A yo the Kidd
ਓ ਸਾਡਾ ਸਾਂਝਾ ਲਾਣਾ ਵੱਜਦਾ
40 ਪਿੰਡ ਜਾਂਦੇ ਨੇ
ਚਾਚੇ ਤਾਏ ਕੱਠੇ ਅੱਜ ਵੀ
ਕੱਠੇ ਵੈਰ ਭਾਲ਼ਦੇ ਨੇ
ਜਿਨ੍ਹੇ ਉਂਗਲ ਵੀ ਹੈ ਚੱਕੀ
ਸਾਲੇ ਥਾਈ ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਮੇਰੇ ਸੱਜੇ ਖੱਬੇ ਦਿਖਦੇ
ਜਿਹੜੇ 22 ਵੱਡੇ ਨੇ (ਮੇਰੇ 22 ਵੱਡੇ ਨੇ )
ਉਹ ਮੈਨੂੰ ਲੋੜ ਨੀ bodyguard ਦੀ ਨਹੀਂ ਚਾਹੀਦਾ ਗੁੰਡਾ
ਮੇਰੀ ਆਈ ਵੀ ਏ ਝਲ ਲੂ ਮੇਰੇ ਚਾਚੇ ਦਾ ਮੁੰਡਾ
ਮੈਨੂੰ ਲੋੜ ਨੀ bodyguard ਦੀ ਨਹੀਂ ਚਾਹੀਦਾ ਗੁੰਡਾ
ਮੇਰੀ ਆਈ ਵੀ ਏ ਝਲ ਲੂ ਮੇਰੇ ਚਾਚੇ ਦਾ ਮੁੰਡਾ
ਜਿਹੜੇ ਰੜਕੇ ਅੱਖਾਂ ਵਿਚ ਸੀ ਏਨੇ ਕੰਡੇ ਕੱਢਦੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਇਕੋ ਹੈ ਹੀ ɾule ਨੀ ਮੇਰੇ ਸੱਗੇ ਭਾਈ ਦਾ
ਕਹਿੰਦਾ ਧੋਣ ਤੇ ਗਾਉਦਾ ਰੱਖ ਕੇ ਦੁਨੀਆਂ ਨੂੰ ਚਲਈ ਦਾ
ਇਕੋ ਹੈ ਹੀ ɾule ਨੀ ਮੇਰੇ ਸੱਗੇ ਭਾਈ ਦਾ
ਕਹਿੰਦਾ ਧੋਣ ਤੇ ਗੋਡਾ ਰੱਖ ਕੇ ਦੁਨੀਆਂ ਨੂੰ ਚਲਾਈ ਦਾ
ਉਹ ਅੱਜ ਤਕ ਨਾ ਲੱਬੇ ਜਿਹੜੇ ਏਨੇ ਚੱਕਰ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਉਹ ਹੋ ਰਹਿੰਦੀ ਦੁਨੀਆਂ ਤਕ ਨੀ
ਨਾਮ ਗੁੰਜੂ ਲਾਣੇ ਦਾ
ਵਰਿੰਦਰ ਟੱਕਰ ਦੇ ਲਈ ਜੰਮਿਆ ਕ਼ੋਈ ਬਰਾੜ ਘਰਾਣੇ ਦਾ
ਉਹ ਹੋ ਰਹਿੰਦੀ ਦੁਨੀਆਂ ਤਕ ਨੀ ਨਾਮ ਗੁੰਜੂ ਲਾਣੇ ਦਾ
ਵਰਿੰਦਰ ਟੱਕਰ ਦੇ ਲਈ ਜੰਮਿਆ ਕ਼ੋਈ ਬਰਾੜ ਘਰਾਣੇ ਦਾ
ਜਾਨ ਲਫ਼ਜ਼ਾਂ ਦੇ ਵਿਚ ਪਾਕੇ ਕੰਨਾਂ ਵੱਲ ਨੂੰ ਛੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ ਮੇਰੇ 22 ਵੱਡੇ ਨੇ
ਉਹ ਕਿਸੇ business mind ਵਾਲੇ ਸਾਲੇ ਦਾ ਸਹਾਰਾ ਨਈ ਲਿਆ ਜੱਟ ਨੇ
ਸਬ ਵੱਡੇ ਕਦਮ ਮੈਂ ਆਪਣਿਆਂ ਦੇ ਸਿਰ ਤੇ ਏ ਚੱਕਰ ਨੇ
ਮੇਰੇ ਚ ਜੋ ਵੀ ਬੋਲਦਾ ਸਬ ਏਨਾ ਕਰਕੇ ਆ
ਯਾਰ ਭਰਾ ਚਾਚੇ ਤਾਏ ਸਾਰੇ ਅੱਜ ਵੀ ਕੱਠੇ ਨੇ