100 Phere

ਹ ਆ ਆ ਆ ਆ ਆ ਆ
Mrxi
ਹੋ ਹੋ ਹੋ ਹੋ ਹੋ ਹੋ ਹੋ

ਮੇਰਾ ਆਉਣਾ ਜਾਣਾ ਓਹਦੇ ਵੱਲ ਤਾਂ ਹੀ ਸੀ
ਮੇਰੀ ਮਹਿਫ਼ਿਲ ਸੀ ਓਹੀ ਮੇਰੀ ਜਾਨ ਹੀ ਸੀ
ਨੀ ਆਹਾ ਦੁਨੀਆਂ ਦੇ ਲਈ ਮੇਰਾ ਨਾਮ ਹੋਇਆ
ਪਰ ਓਹਦੇ ਲਈ ਮੈਂ ਗੁਮਨਾਮ ਹੀ ਸੀ
ਆਹਾ ਸਟ ਚੱਕੀ ਬੜੇ ਫਿਰਦੇ
ਜਿਹਨੂੰ ਤੇਰੇ ਜਿਹੇ ਲੋਕ ਮਿਲਦੇ
ਹੋ ਜਿਹੜੇ ਚੇਹਰੇ ਤੋਂ ਖੁਸ਼ ਲੱਗਦੇ ਆ
ਓਹੋ ਰੋਗੀ ਹੁੰਦੇ ਨੇ ਦਿਲ ਦੇ
ਬਸ ਲਾਸ਼ ਕੱਲੀ ਜਹੀ ਛੱਡ ਗਏ
ਮੇਰੀ ਜਾਨ ਕੋਈ ਕੱਡ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ

ਆਤਮਾ ਮਰੀ ਸ਼ਰੀਰ ਮਰਨੇ ਕੋ ਤਯਾਰ ਹੈ
ਜੋ ਕਿਸੀ ਕਿ ਨਾ ਹੋਗੀ ਤੂ ਆਸਿ ਵਫਾਦਾਰ ਹੈ
ਨਾ ਜਾਣੇ ਵੋ ਕੈਸੀ ਘੜੀ ਥੀ
ਜਬ ਤੂਨੇ ਖਾ ਸੁਣੋ ਮੁਝੇ ਤੁਮਸੇ ਪ੍ਯਾਰ ਹੈ
ਵਹਾ ਵਹਾ ਤੇਰਾ ਸਾਤ ਦਿਯਾ ਬੇਵਫਾ
ਜਹਾਂ ਜਹਾਂ ਤੇਰੀ ਸਗੀ ਮਾਂ ਤੇਰੇ ਸਾਤ ਨਾ ਥੀ
ਤੁਝੇ ਆਪਣੇ ਦਿਲ ਸੇ ਮਿਲਯਾ ਤਬ
ਜਬ ਹਥ ਮਿਲਣੇ ਕਿ ਭੀ ਤੇਰੀ ਔਕਤ ਨਾ ਥੀ

ਕੋਈ ਤੋ ਐਸੀ ਦਵਾ ਡੇਦੋ
ਜੋ ਤੇਰਾ ਦਿਯਾ ਹੂਯ ਘਮ ਨਿਕਲ ਜਾਏ
ਤੁਝੇ ਪਤਾ ਚਲੇ ਤੇਰੀ ਗਲਤੀਯੋਨ ਕਾ
ਔਰ ਦੁਨਿਯਾ ਸੇ ਹੂਂ ਨਿਕਲ ਜਾਏ
ਜੀਤੇ ਜੀ ਵੋ ਮਰ ਜਾਤਾ ਹੈ
ਜਿਸਕਾ ਆਸਾ ਸੰਮ ਨਿਕਲ ਜਾਏ
ਮੈਨੇ ਤੇਰੇ ਸਾਥ ਕੁਛ ਗਲਤ ਕਿਯਾ ਹੋ
ਤੋ ਖੁਦਾ ਕਰੇ ਮੇਰਾ ਦਮ ਨਿਕਲ ਜਾਏ
ਖੁਦਾ ਕਰੇ ਮੇਰਾ ਦਮ ਨਿਕਲ ਜਾਏ

ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ

ਤੇਰੇ ਦਿੱਤੇ ਤੋਫੇ ਮੈਨੂੰ ਬੜਾ ਕੁਝ ਕਹਿੰਦੇ
ਤੇਰੇ ਵਿਆਹ ਵਾਲੇ card ਨਾਲ ਪਏ ਰਹਿੰਦੇ
ਨੀ ਇਕ ਤੂੰ ਹੀ ਜਿਹਨੂੰ ਸੀਰ ਤੇ ਬਿਠਾਇਆ ਸੀ
ਓਹਦਾ ਜੁੱਤੀ ਥੱਲੇ ਤਾਜ ਮੇਰੇ ਪਏ ਰਹਿੰਦੇ
ਉਹ ਰੱਬਾ ਯਾਰ ਮੇਰਾ ਜੇ ਮੈਥੋਂ ਦੂਰ ਕੀਤਾ
ਹਾਂ ਮੈਨੂੰ ਵੀ ਸਾਹਾਂ ਕੋਲੋਂ ਦੂਰ ਕਰਦੇ
ਚੱਲ ਏਸ ਵਾਰ ਤੈਨੂੰ ਮਾਫ ਕੀਤਾ
ਇੱਕਠੇ ਅਗਲੇ ਜਨਮ ਚ ਜ਼ਰੂਰ ਕਰਦੇ
ਜੇ ਯਾਰ ਨਾ ਹੁੰਦੇ ਤਾਂ ਮਰ ਜਾਂਦਾ
ਮੈਂ ਸੀ ਮੌਤ ਦੇ ਰਾਹ ਵੱਲ ਪੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ
ਮੈਂ 100 ਫੇਰੇ ਕੱਡੇ ਸ਼ਹਿਰ ਓਹਦੇ ਕੋਈ 4 ਫੇਰੇ ਕਰ ਲੈ ਗਿਆ

ਅਰੇ ਹੁਮੇਂ ਤੋਹ ਅਪਨੋ ਨੇ ਮਾਰਾ
ਕੋਈ ਗ਼ੈਰ ਤੋਹ ਆਂਖੋਂ ਮੇਂ ਕਭੀ ਰੜਕਾ ਹੀ ਨਹੀਂ
ਜਾਣੇ ਵਾਲੇ ਦਿਲ ਕੋ ਪੱਥਰ ਕਰ ਗਏ
ਫਿਰ ਕਭੀ ਕਿਸੀ ਕੋ ਦੇਖ ਕਰ ਧੜਕਾ ਹੀ ਨਹੀਂ
ਕਭੀ ਕਿਸੀ ਕੋ ਦੇਖ ਕਰ ਧੜਕਾ ਹੀ ਨਹੀਂ
Log in or signup to leave a comment

NEXT ARTICLE