On Hunt

ਵੇ ਮੈਂ ਕੁੜੀ ਆ ਵੇ ਪੜ੍ਹੇ ਲਿਖੇ ਘਰਦੀ
ਐਵੇ ਜਣੇ ਖਣੇ ਤੇ ਨਾ ਮੈਂ ਮਰਦੀ
ਵੇ ਮੈਂ ਕੁੜੀ ਆ ਵੇ ਪੜ੍ਹੇ ਲਿਖੇ ਘਰਦੀ
ਐਵੇ ਜਣੇ ਖਣੇ ਤੇ ਨਾ ਮੈਂ ਮਰਦੀ
ਮੈਨੂੰ ਪਤਾ ਵੇ ਤੂੰ ਫਿਰੇ ਕਿਹੜੀ ਮਾਰ ਤੇ
ਐਵੇ ਗੇੜੇ ਲਾਵੇ ਮਿਹੰਗੀ ਮਿਹੰਗੀ ਕਾਰ ਤੇ
ਹਾ ਮੁੰਡੇ ਫਿਰਦੇ ਆ ਚਾਰਦੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਜਾ ਪਾ ਲੈ ਕਿਸੇ ਵੈਲੀ ਯਾਰ ਦੇ

ਦੇਖ ਖਡ਼ਾ ਤੇਰੇ ਮੂਹਰੇ ਬਿੱਲੋ ਜੱਟ ਨੀ
ਜਿਹੜਾ ਆਸ਼ਿਕ਼ੀ ਦਾ ਕੱਦ ਦਾ ਆ ਵੱਟ ਨੀ
ਦੇਖ ਖਡ਼ਾ ਤੇਰੇ ਮੂਹਰੇ ਬਿੱਲੋ ਜੱਟ ਨੀ
ਜਿਹੜਾ ਆਸ਼ਿਕ਼ੀ ਦਾ ਕੱਦ ਦਾ ਆ ਵੱਟ ਨੀ
ਹੋ ਜਿਹੜੇ ਕਹਿੰਦੀ ਖਾਨੇਯਾ ਨੂ ਸਿਰਾ ਦਸਦੀ
ਦਿੰਦਾ ਯਾਰ ਤੇਰਾ ਜੜ੍ਹਿਆ ਵਿਚੋ ਪੱਟ ਨੀ
ਹੋ ਗੇੜਾ ਚੱਲੂ ਮਿਹੰਗੀ ਕਾਰ ਤੇ
ਵੈਲੀ ਸੋਧਣ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਵੈਲੀ ਸੋਧਣ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਹੋ ਮੈਨੂੰ ਰਖਦੇ ਆ ਮਾਰ ਤੇ

ਹੋ ਮੇਰੀ ਸੱਜੀ ਅੱਖ ਫਰਕਦੀ ਮੁੰਡਿਆਂ
ਵੇ ਬੁਝ ਗਈ ਆ ਤੇਰੀ ਚਾਲ ਨੂੰ
ਵੇ ਮੈਂ ਰੋਕ ਨਾ ਸਕਦੀ ਮੁੰਡਿਆਂ
ਥੋਡੇ ਪਿੰਡ ਪੈਂਦੇ ਕਾਲ ਨੂੰ
ਵੇ ਮੈਂ ਤਾ ਸੁਣਿਆ ਜੱਟਾਂ ਦੇ ਪੁੱਤ ਅੜਦੇ
ਜਿਥੇ ਲੜਦੇ ਆ ਧਰਤੀ ਚ ਗੱਡ ਦੇ
ਤੂੰ ਗੱਲ ਕਰਦਾ ਫਿਰੇ ਵੇ ਗੱਲ ਰਨ ਦੀ
ਤੇਰੇ ਵਿਚ ਦੱਮ ਹੈਗਾ ਮੈਂ ਨੀ ਮੰਨਦੀ
ਫਿਰਦਾ ਤੂ ਫੋਕੀ ਮਾਰ ਤੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਜਾ ਪਾ ਲੈ ਕਿਸੇ ਵੈਲੀ ਯਾਰ ਦੇ

ਬੰਦੇ ਏਰੀਏ ਚ ਬਿੱਲੋ ਅੱਸੀ ਛੱਡੇ
ਤੂੰ ਫਿਰਦੇ ਆ ਕਯੋਂ ਡਰਦੀ
ਇਕ ਵਾਰੀ ਕੋਲੋ ਹੱਸ ਕੇ ਜੇ ਲੰਗ ਜੇ
ਹੋ ਮਾਨਨਲਗੇਯ ਗੱਲ ਘਰਦੀ
ਕੰਮ ਅੜੀਆਂ ਵਾਲੇ ਆ ਅੱਸੀ ਕਰਦੇ
ਸਾਂਭ ਰੰਨ ਦੀ ਵੀ ਗੁਣ ਵਾਂਗੂ ਕਰਦੇ
ਜਿਹੜੀ ਆਉਂਦੀ ਆ ਪਸੰਦ ਘਰੇ ਵਸਦੀ
ਤੂੰ ਬੰਦੇ ਜਾਲਿਯਨ ਨੂੰ ਜੱਟ ਫਿਰੇ ਦਸਦੀ
ਬਾਡੀ ਸ਼ੇਟੀ ਬੰਦਾ ਠਾਰਦੇ
ਵੈਲੀ ਸੋਧਨਾ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਵੈਲੀ ਸੋਧਨਾ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਹੋ ਮੈਨੂੰ ਰਖਦੇ ਆ ਮਾਰ ਤੇ

ਪਿੰਡ ਫਿੱਦਡੇਯਾ ਚ ਰਿਹੰਦਾ ਇਕ ਸੋਹਣਾ ਜਿਹਾ
ਜੋ ਮੱਲੂ ਆਕੇ ਮੇਰੇ ਦਰ ਨੂੰ
ਕਿੱਥੇ ਗਲਤੀ ਨਾ ਓਹਦੇ ਮੂਹਰੇ ਆ ਜਾਈ
ਰਾਹ ਲਭਣਾ ਨੀ ਤੇਰੇ ਡਰ ਨੂੰ
Brar ਗੀਤ ਹੀ ਤੂੰ ਚੱਕਵੇ ਜਿਹੇ ਲਿਖਦਾ
ਹੋ ਮੈਨੂੰ ਗੁੱਸਾ ਤੇਰੀ ਅੱਖ ਚ ਨੀ ਦਿਖਦਾ
ਜਿਹੜੇ 3-4 ਹੁੰਦੇ ਤੇਰੇ ਨਾਲ ਵੇ
ਵਿਚ ਪਹਿਲਾਂ ਹੀ ਓ ਪੋਲੀਸ ਦੀ ਭਾਲ ਵੇ
ਸੀ ਵੇਖੇ ਨ੍ਹਈਓ ਰੰਗ ਨਾਰ ਦੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਮੇਰੀ ਅੱਖ ਵਿਚ ਅੱਖ ਕਾਹਤੋ ਪੌਣਾ
ਜਾ ਪਾ ਲੈ ਕਿਸੇ ਵੈਲੀ ਯਾਰ ਦੇ
ਜਾ ਪਾ ਲੈ ਕਿਸੇ ਵੈਲੀ ਯਾਰ ਦੇ

ਹੋ ਪੂਰਾ ਚੰਦਰਾ ਗ੍ਰੂਪ ਮੇਰੇ ਯਾਰਾ ਦਾ
ਕੱਲਾ ਕੱਲਾ ਘੇਰੇ ਮੌਤ ਨੂੰ
ਦੇਖੀ ਡਰਦੀ ਨਾ mummy [A]ਕੋਲੇ ਭੱਜ ਜੀ
ਓ ਸੁਣ ਕੇ ਤੂੰ gun shot ਨੂੰ
ਬਸ 2 ਕ ਪਤਂਦਰਾ ਚ ਐਬ ਨੀ
ਘੰਟੇ 2 ਵਿਚ ਬੰਦਾ ਦੇਖੀ ਗਾਇਬ ਨੀ
ਜਦੋ ਲੱਗੀ ਹੋਵੇ ਘੁੱਟ ਕੀਤੇ ਬਲੀਏ
ਸ਼ੇਟੀ ਕਰਦੇ ਨਾ ਕਿਸੇ ਉੱਤੇ ਰਿਹਾਂ ਨੀ
ਮੱਥੇ ਵਿਚ ਗੋਲੀ ਮਾਰਦੇ
ਵੈਲੀ ਸੋਧਨਾ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਵੈਲੀ ਸੋਧਨਾ ਤਾ ਯਾਰ ਮੇਰੇ ਜਾਣਦੇ
ਹੋ ਮੈਨੂੰ ਰਖਦੇ ਆ ਮਾਰ ਤੇ
ਹੋ ਮੈਨੂੰ ਰਖਦੇ ਆ ਮਾਰ ਤੇ

ਓ ਤੂੰ ਕਿਹੜੀ ਗੱਲ ਕਰਦੀ ਆ
ਓ ਸਾਡੇ ਇਸ਼ਾਰਿਆਂ ਤੇ ਚੱਲਦੇ ਆ
ਸੁਬਾਹ ਮੇਰੇ ਦਾ ਪਤਾ ਓਹਨਾ ਨੂੰ
ਤਾਈਓਂ ਸਾਡੀ ਗੈਰਹਾਜ਼ਰੀ ਚ ਵੀ ਡਰਦੇ ਆ
ਗਾਨੇ ਲਿਖਤੇ Varinder ਨੇ ਗੁੱਸੇ ਵਿਚ ਆਕੇ
ਨੀ ਹੁਣ ਤਾਹੀ ਜੀ ਜੀ ਕਰਦੇ ਆ
Đăng nhập hoặc đăng ký để bình luận

ĐỌC TIẾP