Supne

Western Pendu

ਵੇ ਮੇਰੇ ਮਾੜੇ ਮੋਟਾਈ ਸੁਪਨੇ ਤਾਂ ਆਉਂਦੇ ਹੋਣ ਗੇ
ਮੈਂ ਕਿਹਾ ਨੀਂਦ ਜਾਈਂ ਨੀ ਆਉਂਦੀ ਬਿੱਲੋ ਤੇਰੀ ਯਾਦ ਚ
ਓ ਇਕ bullet ਤੇ ਦੂਜੀ ਘਰੇ ਥਾਰ ਖੜੀ ਆ
ਤੂੰ ਤਾ ਬੇਹਜਾ ਬੇਹਜਾ ਫੁਕਰੀ ਤੇਰੇ ਚ ਬੜੀ ਆ
ਬੇਹਜਾ ਬੇਹਜਾ ਫੁਕਰੀ ਤੇਰੇ ਚ ਬੜੀ ਆ
ਵੇ ਕਾਹਤੋਂ ਪਿਆਰ ਜਿਯਾ ਜਟਾਵੇਂ ਐਂਵੇ ਚਨ ਮੱਖਣਾ
ਹੋ ਕੰਮ heater ਦਾ ਦਿੰਦੀ ਤੇਰੀ ਜੱਫੀ ਮਾਘ ਚ
ਵਾਏ ਮੇਰੇ ਮਾੜੇ ਮੋਟੇ ਸੁਪਨੇ ਤਾਂ ਆਓਂਦੇ ਹੋਣ ਗੇ
ਹੋ ਮੈਂ ਕਿਆ ਨੀਂਦ ਜਾਈਂ ਨੀ ਆਓਂਦੀ ਬਿਲੋ ਤੇਰੀ ਯਾਦ ਚ

ਇਕ ਛੱਡ ਦੇ ਸ਼ਰਾਬ ਦੂਜਾ ਦੇਸੀ ਪੁਣੇ ਨੂੰ
ਉਹ ਬੀਬਾ ਪੰਜ ਸਾਲ ਹੋਗੇ ਚਮਕੀਲਾ ਸੁਣੇ ਨੂੰ
ਵੇ ਇਕ ਛੱਡ ਦੇ ਸ਼ਰਾਬ ਦੂਜਾ ਦੇਸੀ ਪੁਣੇ ਨੂੰ
ਓ ਪੂਰੇ ਪੰਜ ਸਾਲ ਹੋਗੇ ਚਮਕੀਲਾ ਸੁਣੇ ਨੂੰ
ਮਰ ਮੁਕ ਹੀ ਨਾ ਜਾਈਂ ਦੇਖੀ ਨਸ਼ੇ ਕਰਕੇ
ਦੱਸ ਮੈਂ ਕੇੜਾ ਲਾ ਲਿਆ ਐ ਟੀਕਾ ਨਾੜ੍ਹ ਚ
ਉਹ ਐਨ ਨੀ ਮਾਰਦੇ ਯਾਰ
ਵੇ ਮੇਰੇ ਮਾੜੇ ਮੋਟਾਈ ਸੁਪਨੇ ਤਾਂ ਆਉਂਦੇ ਹੋਣ ਗੇ
ਓ ਮੈਂ ਕਿਹਾ ਨੀਂਦ ਜਾਈਂ ਨੀ ਆਉਂਦੀ ਬਿੱਲੋ ਤੇਰੀ ਯਾਦ ਚ

ਬੇਬੇ ਬਾਪੂ ਨੂੰ ਮਨਾਉਣਾ ਬੜਾ ਔਖਾ ਹੋਊਗਾ
ਮੈਨੂੰ ਲੱਗਦਾ ਐ ਜੱਟ ਨਾਲ ਧੋਖਦਾ ਹੋਊਗਾ
ਬੇਬੇ ਬਾਪੂ ਨੂੰ ਮਨਾਉਣਾ ਬੜਾ ਔਖਾ ਹੋਊਗਾ
ਮੈਨੂੰ ਲੱਗਦਾ ਐ ਜੱਟ ਨਾਲ ਧੋਖਦਾ ਹੋਊਗਾ
ਦੱਸ ਕਿੰਨੀ ਕੁ ਜ਼ਰੂਰੀ ਤੈਨੂੰ ਮੈਂ ਸੋਣਿਆ
ਉਹ ਜਿਨੀ ਮਖਣੀ ਜ਼ਰੂਰੀ ਹੁੰਦੀ ਬਿਲੋ ਸਾਗ ਚ
ਹੋਰ ਪਾੜੇ ਕਿਓਂ ਮਾਰੀ ਜਾਣੀ ਆਂ
ਵਾਏ ਮੇਰੇ ਮਾੜੇ ਮੋਟੇ ਸੁਪਨੇ ਤਾਂ ਆਓਂਦੇ ਹੋਣ ਗੇ
ਹੋ ਮੈਂ ਕਿਆ ਨੀਂਦ ਜਾਈਂ ਨੀ ਆਓਂਦੀ ਬਿਲੋ ਤੇਰੀ ਯਾਦ ਚ
ਵਾਏ ਮੇਰੇ ਮਾੜੇ ਮੋਟੇ ਸੁਪਨੇ ਤਾਂ ਆਓਂਦੇ ਹੋਣ ਗੇ
ਹੋ ਮੈਂ ਕਿਆ ਨੀਂਦ ਜਾਈਂ ਨੀ ਆਓਂਦੀ ਬਿਲੋ ਤੇਰੀ ਯਾਦ ਚ

ਕਦੇ ਜਾਨੁ ਕਦੇ baby ਆਖ ਕੇ ਸੀ ਤੂੰ ਬੁਲਾਉਂਦਾ
ਨਵੀਂ ਲੱਗੀ ਯਾਰੀ ਚ ਸਵਾਦ ਬੜਾ ਆਉਂਦਾ
ਕਦੇ ਜਾਨੁ ਕਦੇ baby ਆਖ ਕੇ ਸੀ ਤੂੰ ਬੁਲਾਉਂਦਾ
ਨਵੀਂ ਲੱਗੀ ਯਾਰੀ ਚ ਸਵਾਦ ਬੜਾ ਆਉਂਦਾ
ਵੇ ਹੁਣ ਬਿਹੀਨ ਜੇ ਕਾਰਹਾ ਵਾਂਗੂ ਲੈਣਾ ਜੱਟੀ ਨੂੰ
ਜਵਾਕ ਤੇ ਮਾਸ਼ੂਕ ਵਿਗਾੜ ਦੇ ਲਾਡ ਚ
ਤੁਵੀ ਤਾਂ ਐਨ ਹੀ ਵਿਗੜੀ ਆ
ਵੇ ਮੇਰੇ ਮਾੜੇ ਮੋਟਾਈ ਸੁਪਨੇ ਤਾਂ ਆਉਂਦੇ ਹੋਣ ਗੇ
ਓ ਮੈਂ ਕਿਹਾ ਨੀਂਦ ਜਾਈਂ ਨੀ ਆਉਂਦੀ ਬਿੱਲੋ ਤੇਰੀ ਯਾਦ ਚ
ਵੇ ਮੇਰੇ ਮਾੜੇ ਮੋਟਾਈ ਸੁਪਨੇ ਤਾਂ ਆਉਂਦੇ ਹੋਣ ਗੇ
ਓ ਮੈਂ ਕਿਹਾ ਨੀਂਦ ਜਾਈਂ ਨੀ ਆਉਂਦੀ ਬਿੱਲੋ ਤੇਰੀ ਯਾਦ ਚ

ਵੇ 10 ਟੋਲਾ ਸੋਨਾ ਮੇਰੇ ਪੇਕਿਆਂ ਨੇ ਪਾਉਣਾ
ਮੈਂ ਕੇੜਾ ਦੱਸ ਤੇਰੇ ਗੱਲ ਚੋਂ ਲਾਹਾਉਣਾ
ਵੇ ਪੂਰਾ 10 ਟੋਲਾ ਸੋਨਾ ਮੇਰੇ ਪੇਕਿਆਂ ਨੇ ਪਾਉਣਾ
ਉਹ ਦੱਸ ਮੈਂ ਕੇੜਾ ਦੱਸ ਤੇਰੇ ਗੱਲ ਚੋਂ ਲਾਹਾਉਣਾ
ਬੜਾ ਰਿਸ਼ਤਾ ਜਿਯਾ ਮਹਿੰਗਾ ਤੇਰੇ ਨਾਲ ਪਾਊਗਾ
ਉਹ ਦੱਸ ਮੈਂ ਕਦੋ ਮੰਗ ਲਈ ਫੇਰਰਾਰੀ ਦਾਜ ਚ
ਵਾਏ ਮੇਰੇ ਮਾੜੇ ਮੋਟੇ ਸੁਪਨੇ ਤਾਂ ਆਓਂਦੇ ਹੋਣ ਗੇ
ਹੋ ਮੈਂ ਕਿਆ ਨੀਂਦ ਜਾਈਂ ਨੀ ਆਓਂਦੀ ਬਿਲੋ ਤੇਰੀ ਯਾਦ ਚ
Log in or signup to leave a comment