Faizal

Gill Saab Music!

ਮੇਰੀ ਗਲ ਸੁਣ ਲੇ ਜੱਟੀਏ
ਜੱਟ ਤੇਰਾ ਕਿਹੰਦਾ ਜੋ
ਇੱਕ ਦੇ ਕੋਲ 2-2 ਅਸਲੇ
ਗੱਡੀ ਵਿਚ ਬੇਹੰਦਾ ਜੋ
ਮੇਰੀ ਗੱਡੀ ਵਿਚ ਬੇਹੰਦਾ ਜੋ
ਓ ਜਦੋਂ ਕਾਲੀ ਦੁਨੀਆਂ ਵਿਚ ਪੇ ਜਾਂਦੇ
ਮੁੱਡ ਦੇ ਕੀਤੇ ਪੈਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਹੋਏ ਜੱਟਾਂ ਦੇ ਵੈਰ ਰਕਾਨੇ

ਛੇਤੀ ਕੀਤੇ ਜੱਟ ਕਿਸ਼ੇ ਨੂ
ਐਵੇਂ ਮਾੜਾ ਕਿਹੰਦੇ ਨੀ
ਪੰਗਾ ਜੇ ਪੇਜੇ ਬਦਲਾ
ਫ਼ੈਜ਼ਲ ਵਾਂਗੂ ਲੇਂਦੇ ਨੀ
ਫ਼ੈਜ਼ਲ ਵਾਂਗੂ ਲੇਂਦੇ ਨੀ
ਰਾਤਾਂ ਨੂ ਦਿਨ ਚੜ ਦਾ
ਜਦ ਚਲਦੇ ਸਾਡੇ fire ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਾਕਨੇ
ਮਰਕੇ ਜਾ ਮਾਰਕੇ ਮੁੱਕਦੇ
ਹੋਏ ਜੱਟਾਂ ਦੇ ਵੈਰ ਰਕਾਨੇ

ਹੋ ਮੌਤ ਭਵੇਈਂ ਮੂਹਰੇ ਆਜੇ
ਹੁੰਦਾ ਨਈ ਭੱਜ ਕੁੜੇ
ਜੱਜਾ ਆਂ ਤੋਹ ਹੋਣਾ ਨੀ
ਸਾਨੂ ਰੱਬ ਹੀ ਕਰਦਾ ਜੱਜ ਕੁੜੇ
ਰੱਬ ਹੀ ਕਰਦਾ ਜੱਜ ਕੁੜੇ
ਸੀਵਿਯਨ ਤੋਂ ਵਧ ਖਾ ਗਈ
ਬੰਦੇ ਸੱਦੇ ਪਿੰਡ ਦੀ ਨਿਹਾਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਕਾਨੇ

ਕਿਹੜਾ ਖੰਗੂ ਮੂਹਰੇ ਆਕੇ
ਮੈਨੂ ਤਾਂ ਕੋਯੀ ਦਿਖਦਾ ਨੀ
ਦੁਨਿਯਾ ਕਿਹੰਦੇ ਮਾੜਾ ਮੈਨੂ
ਤੈਨੂੰ ਕਾਹਤੋਂ ਦਿਖਦਾ ਨਈ
ਤੈਨੂੰ ਕਾਹਤੋਂ ਦਿਖਦਾ ਨਈ
ਕਰਨ ਮੇਰੇ ਕਲਾਮ ਨੂ ਦੱਸਦੇ
ਹੁੰਦੇ ਜਿਥੇ ਕੇਹਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਕਾਨੇ
ਮਰਕੇ ਜਾ ਮਾਰਕੇ ਮੁੱਕਦੇ
ਜੱਟਾਂ ਦੇ ਵੈਰ ਰਕਾਨੇ

ਪਰਮਾਤਮਾ ਲੜਾਈ ਝਾਗਦੇ ਤੋਂ ਬਚਾਯੀ ਰਖੇ
ਵੈਸੇ ਆਪਣੇ ਲੀਏ ਬਚਕੇ ਰਿਹਨਾ ਔਖਾ
ਪਰ ਫੇਰ ਭੀ ਕੋਈ ਆਕੇ ਨਜਾਯਜ਼ ਸਰ ਚੜਦਾ
ਫੇਰ ਵਰਿੰਦੇਰ ਬ੍ਰਾੜ ਸਿਹਣਾ ਔਖਾ
Đăng nhập hoặc đăng ký để bình luận

ĐỌC TIẾP