ਕੋਲੋਂ ਲੰਘੀ ਵੱਲ ਜੇਹਾ ਖਾਕੇ
ਅੱਖਾਂ ਦੇ ਵਿਚ ਅੱਖਾਂ ਪਾਕੇ
ਕੋਲੋਂ ਲੰਘੀ ਵੱਲ ਜੇਹਾ ਖਾਕੇ
ਅੱਖਾਂ ਦੇ ਵਿਚ ਅੱਖਾਂ ਪਾਕੇ
ਓਹਨੇ ਰੱਖਤਾ ਪੈਰੋਂ ਹਾਲਾਕੇ
ਮੇਰੀ ਖੁਲ ਤਕਦੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕਾਲੀ ਤੇਰੀ ਕੁੜਤੀ black black tɾouser
ਲੱਗਦੀ ਹੈ ਮੈਨੂੰ ਤੂੰ ਦੇਸੀ mouser
ਏ ਤਾਂ ਗੱਲ ਚੰਗੀ ਨਹੀਂ ਹੈ ਰਕਾਨੇ
ਅੱਖੀਆਂ ਚੇ ਮਾਰੇ ਤੂੰ ਠਾ ਠਾ ਨਿਸ਼ਾਨੇ
ਤਕੜੀ ਹਾਂ ਟੇਢਾ ਟੇਢਾ ਚੰਡੀਗੜ੍ਹ ਤੋਂ Canada
ਕਿੰਨੇ ਮਾਰ ਛੱਡੇ ਨੇ ਤੂੰ ਪੁੱਤ ਬਗਾਨੇ
ਬੱਸ ਕਰ ਬੱਸ ਕਰ ਹੁਨ ਤਾਂ ਰਕਾਨੇ
ਠੇਕੇ ਲੰਗੀ ਮਾਰਕੇ ਕੂਣੀ
ਵੱਧਕੇ pulse ਹੋਗਈ ਦੂਣੀ
ਠੇਕੇ ਲੰਗੀ ਮਾਰਕੇ ਕੂਣੀ
ਵੱਧਕੇ pulse ਹੋਗਈ ਦੂਣੀ
ਓਦੇ ਵਰਗੀ ਹੋਰ ਨਾਂ ਹੋਣੀਆਂ
ਮਿੱਠੀ ਜਿਹੀ ਲਕੀਦ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਓਹਨੇ ਬੁਲ ਦੰਦਾਂ ਵਿਚ ਚੁੱਕਿਆ
ਇਕਦਮ ਸਾਹ ਸੀ ਮੇਰਾ ਸੁਕੇਯਾ
ਹੱਸਕੇ ਬੱਸ ਦੰਦਾਂ ਵਿਚ ਚੁੱਕਿਆ
ਇਕਦਮ ਸਾਹ ਸੀ ਮੇਰਾ ਸੁਕੇਯਾ
ਫਿਰ ਦਿਲ ਵਿਚ ਲੱਡੂ ਫੁੱਟਿਆ
ਮਿਲ ਰਾਂਝੇ ਨੂੰ ਹੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕਹੇ ਬਰਾੜ ਸੰਦੂਰੁ ਜਾਕੇ
ਪੁਛਲਾ ਹਾਲ ਤੂੰ ਹੁੱਕ ਨਾਲ ਲਾਕੇ
ਕਹੇ ਬਰਾੜ ਸੰਦੂਰੁ ਜਾਕੇ
ਪੁਛਲਾ ਹਾਲ ਤੂੰ ਹੁੱਕ ਨਾਲ ਲਾਕੇ
ਮੈਂ ਤਾ ਮੁੜ ਆਇਆ ਹੱਥ ਲੈ ਕੇ
ਸੀ ਕੁੜੀ ਗਰਮ ਤਾਸੀਰ ਦੀ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ
ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ