Well, you don't know!
It's your boy Roach Killa alongside Deep Jandu
Roach Killa money production!
ਹੋ ਨਾਲ cheetah ਨਹੀਓ ਰਿਹਦੇ ਬਲੀਏ
ਹੋ ਜੱਟਾਂ ਸ਼ੇਰਾਂ ਨਾਲ ਯਾਰੀ ਰਖੀ ਏ
ਹੋ ਯਾਰ ਘੁੱਮਮਦੇ ਆ ਫੌਜ ਵਾਂਗਰਾਂ
ਡਰਾ ਕੇ ਦੁੱਗੀ ਟਿੱਕੀ ਸਾਰੀ ਰਖੀ ਏ
ਹੋ ਮੈਂ ਤਾਂ Bentley ਚ
Bomb ਜਿਹੀ ਨਾਰ ਰਖੀ ਆ
ਵੈਰੀ ਠੋਕਣ ਨੂ ਕੋਲੇ ਹਥਿਆਰ ਰਖੀ ਆ
ਜੱਟ enemy [A]ਨਾਲ ਕਰਦਾ play
ਹੋ ਪਾਕੇ Jordan ਸ਼ੋਰਡਨ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਹਾ
ਨਾ ਨਾ ਨਾ ਨਾ ਆਂ
ਹਾ
ਨਾ ਨਾ ਨਾ ਨਾ ਆਂ
ਹਾ
ਨਾ ਨਾ ਨਾ ਨਾ ਆਂ
ਹਾ
ਨਾ ਨਾ ਨਾ ਨਾ ਆਂ
ਹੋ Surrey ਤੋਂ Toronto [C7]ਤਕ ਜਾਵੇ ਸ਼ੂਕਦੀ
ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ
ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ
ਲੰਡੂ ਬੰਦੇ car ਵਿਚੋਂ ਬਾਹਰ ਬਲੀਏ
ਹੋ Surrey ਤੋਂ Toronto [C7]ਤਕ ਜਾਵੇ ਸ਼ੂਕਦੀ
ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ
ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ
ਲੰਡੂ ਬੰਦੇ car ਵਿਚੋਂ ਬਾਹਰ ਬਲੀਏ
ਜਦੋਂ entɾy ਹੁੰਦੀ ਏ ਤੇਰੇ town ਬਲੀਏ
Town ਦਾ ਮੈਂ ਬਣ ਜਾਂਦਾ don [C7]ਬਲੀਏ
ਮਾਮੇ ਹੋ ਜਾਂਦੇ ਵੇਖ ਕੇ ਪਰੇ
ਹੋ ਪਾਕੇ Jordan ਸ਼ੋਰਡਨ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
Yeah yeah yo you [A7can
We’re scared of nobody
ਜੋ ਬੰਦੇ ਮੇਰੇ ਨਾਲ
When I ɾuling to [C7]the party
Saare bano gangsta
But you [A7know who to
Roach Killa alongside Deep Jandu
Damn you [A7know who it is
When I see you
Touch up on [C7]your ɾoad
They wanna mug it up
Toronto [C7]ਤੋ Chandigarh ਮੇਰੇ ਗਾਨੇ ਬੱਜੇ
ਪੀਠ ਪਿਛਹੇ ਕਰਨ ਗੱਲਾਂ
When you [A7see me why you [A7ɾun
Smug up on [C7]point
But you [A7see another joint
Who touch my [A]feet
Rollin’ on [C7]Rolls Royce
ਹੋ ਖਾਂਦੇ ਪੀਂਦੇ ਘਰ ਤੋਹ belong [Am]ਕਰਦੇ
ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ
ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ
ਜਿਸ countɾy ਦੀ ਬਣੇ ਫਿਰੇ mam ਬਲੀਏ
ਹੋ ਖਾਂਦੇ ਪੀਂਦੇ ਘਰ ਤੋਹ belong [Am]ਕਰਦੇ
ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ
ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ
ਜਿਸ countɾy ਦੀ ਬਣੇ ਫਿਰੇ mam ਬਲੀਏ
ਹੋ ਮੁੰਡਾ ਮਾਨਕਾਂ ਦਾ ਬਨੇਯਾ brand [Bm]ਸੋਹਣੀਏ
ਛਡ’ਗੇ ਸੀ ਜੱਟ ਦਾ stand [Bm]ਸੋਹਣੀਏ
ਹੋ ਬਡੇ ਬਣ’ਦੇ ਸੀ ਆਕੇ ਖੜੇ
ਹੋ ਪਾਕੇ Jordan ਸ਼ੋਰਡਨ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
You can love me or hate me
But you [A7can never break me
You can love me or hate me
But you [A7can never break me
You can love me or hate me
But you [A7can never break me
You can love me or hate me
But you [A7can never break me
East coast West coast yeah!
East coast West coast