ਤੈਨੂ ਪ੍ਤਾ good life ਤੇਰੇ ਯਾਰ ਦੀ
ਤੂ ਵੀ ਤਹਿ ਪਿਛੇ ਗੇੜੇ ਮਾਰਦੀ
ਤੇਰੇ ਉੱਤੇ ਅਖ ਜੇ ਹਜ਼ਾਰ ਦੀ
ਮੈਂ ਵੀ ਕਮਜੋਰੀ ਹਰ ਨਾਰ ਦੀ
ਤੇਰੇ ਤੇ ਮੇਰੇ ਤੇ ਤੇਰੇ ਮੇਰੇ ਵਿਚ ਕੋਈ
ਸਚੀ ਕੋਈ ਹੇਗੀਆ ਜੇ ਸਚੀ ਕੋਈ ਖਿਚ ਕੋਈ
ਜੱਟ ਨਾ ਜ੍ਨੀ ਖਣੀ ਤੇ ਮੱਰਦਾ
ਪ੍ਯਾਰ ਕੂੜੇ ਇਕ ਵਾਰ ਕ੍ਰੇ
ਯਾਰ ਕ੍ਰੇ ਨੀ ਯਾਰ ਕ੍ਰੇ ਤੇਰੇ ਨਾ ਪ੍ਯਾਰ ਕ੍ਰੇ
ਆਜਾ ਲੈਜਾ ਗੇਡੀ ਤੇ wait ਤੇਰੀ ਮੇਰੀ ਕਾਰ ਕ੍ਰੇ
One piece ਵਿਚ ਲਗਦੀ ਮਡੋਨਾ
ਤੇਰੇ ਹੁਸਨ ਦੇ ਮੂਹਰੇ ਕਿ ਆ ਸੋਨਾ
ਜਿਹੜਾ ਨਖ੍ਰਾ ਆ ਤੂ carry ਕਰਦੀ
ਮੈਨੂ ਲਗਦਾ ਨੀ ਹੋਰ ਕੀਤੇ ਹੋਣਾ
ਹੋਰ wish ਨਾ ਕੋਈ ਇਕੋ ਮੇਰੀ ਹੀਨ੍ਡ ਆ
ਬਿੱਲੋ diamond ਦੀ ਪੌਣੀ ਤੇਰੇ ɾing ਆ
ਟਾਇਮ ਪਾਸ ਨੀ ਵਿਆਹੌਣਾ ਤੈਨੂ ਯਾਰ ਨੇ
ਗੱਲ ਸਿਧੀ ਆਹ ਨਾ ਕੋਈ ਵੱਲ ਵਿਂਗ ਆ
ਐਨੀ ਕਾਹਤੋ ਕਰਦੀ ਆ ਕੂੜੇ ਜ਼ਿੱਦ ਨੀ
ਦਿਲ ਮੇਰੇ ਨਾ ਤੂ ਪੈਰਾਂ ਥੱਲੇ ਮਿੱਡ ਨੀ
ਗੱਡੀ ਲੈਕੇ ਚੱਲੇਯਾ ਆ ਮੈਂ beach ਗੋਰੀਏ
ਦਸਦੇ ਰਕਾਨੇ ਜੇ ਤੂ ਜਾਣਾ with me
ਓ ਮੇਰੇ ਨਾ ਨੇਡੇ ਨਾ ਹਰ ਕੂਡੀ ਲਗਦੀ
ਤੇਰੀ ਤੇ ਮੇਰੀ life ਜੁੜ੍ਹੀ ਜੁੜ੍ਹੀ ਲਗਦੀ
ਯਾਰੀ ਲਾਕੇ ਪਰਖੀ ਕੁਡੀਏ
ਕੀਤੇ ਤੱਕ ਜੱਟ ਮਾਰ ਕ੍ਰੇ
ਯਾਰ ਕ੍ਰੇ ਨੀ ਯਾਰ ਕ੍ਰੇ ਤੇਰੇ ਨਾ ਪ੍ਯਾਰ ਕ੍ਰੇ
ਆਜਾ ਲੈਜਾ ਗੇਡੀ ਤੇ wait ਤੇਰੀ ਮੇਰੀ ਕਾਰ ਕ੍ਰੇ
ਦਸਦੇ ਨੀ ਕੂੜੇ ਮੈਨੂ ਤੇਰਾ ਕਿ ਖ੍ਯਾਲ ਆ
ਜ੍ਦੋ ਤੱਕ life ਯਾਰ ਤੇਰੇ ਕੂੜੇ ਨਾਲ ਆ
ਗੋਰੀ ਆ skin ਪਰ ਕਾਰ ਤੇਰੀ ਲਾਲ
ਕਾਰ ਤੇਰੀ ਲਾਲ ਨੀ blonde ਤੇਰੇ ਬਾਲ
ਨੀ ਮੈਂ ਮ੍ਰਾ ਤੇਰੇ ਦਿਲ ਤੇ ਨਾ face ਤੇ
ਜ਼ਰਾ ਗੌਰ ਕ੍ਰੋ ਤੁਸੀ ਕ੍ਰੋ ਸਾਡੇ case ਤੇ
ਦੇਖੀ ਔਜਲੇ ਨੂ ਵੀ ਨਾ ਬੀਬਾ ਕਰਦੀ
ਕਰ ਤਾ ਤੂ ਸਕਦੀ ਨੀ ਨ੍ਹਈਓ ਕਿਸੇ base ਤੇ
ਦਿਲ ਜੋ ਹਰ੍ਕਤ ਕਰਦਾ may be [Am]ਤੈਨੂ ਦੇਖੇ ਸਾਰ ਕ੍ਰੇ
ਯਾਰ ਕ੍ਰੇ ਨੀ ਯਾਰ ਕ੍ਰੇ ਤੇਰੇ ਨਾ ਪ੍ਯਾਰ ਕ੍ਰੇ
ਆਜਾ ਲੈਜਾ ਗੇਡੀ ਤੇ wait ਤੇਰੀ ਮੇਰੀ ਕਾਰ ਕ੍ਰੇ