ਪੱਗਾਂ ਦੇ ਸ਼ੌਕੀਨ brown boys ਅੱਲ੍ਹੜੇ
ਸਿੱਧਾ ਦਿਲ ਵਿਚ hit ਕਰੇ voice ਅੱਲ੍ਹੜੇ
Lethal style top notch ਗੱਡੀਆਂ
Wrangler ਰੱਖੀ first choice ਅੱਲ੍ਹੜੇ
ਅੱਥਰੀ ਮੰਡੀਰ ਗਸ਼ ਖਾ ਕੇ ਡਿੱਗਦੀ
Rdx ਜਿਹੇ ਯਾਰ ਦੇਖ ਨਾਲ਼ ਖੜ੍ਹੇ ਚਾਲੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਲੰਘੇ Jeep ਕਾਲ਼ੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਮੁੰਡੇ 4×4 ਵਿਚ ਸੈਰ ਕਰਦੇ
ਚੌੜੇ ਚੌੜੇ tire ਸੜਕਾਂ ਤੇ ਕਹਿਰ ਕਰਦੇ
ਮੂੰਹ ਦੇ ਉੱਤੇ ਰੱਖਾਂ ਉੰਝ ਚੁੱਪ ਧਾਰ ਕੇ
ਕੰਮ ਬੋਲਣੇ ਦਾ AK ਆਲੇ fire ਕਰਦੇ
ਨਾਂ ਪਹਿਲੇ ਦਿਨੋਂ ਏਰੀਏ ਚ ਚੱਲੇ ਜੱਟ ਦਾ
ਐਵੇਂ Publicity ਨਾ ਕਰਵਾਈ ਕਦੇ ਜਾਹਲੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਲੰਘੇ Jeep ਕਾਲ਼ੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਅੱਖਾਂ ਟੱਡ yenkean ਦੇ ਵੱਗ ਰਹਿੰਦੇ ਤਾੜਦੇ
ਉੱਚੇ ਕੱਢੇ ਹੋਏ silencer ਖੰਘੂਰੇ ਮਾਰਦੇ
ਗੱਡੀ laser ਦੇ ਵਾਂਗੂ ਹਵਾ ਫਿਰੇ ਚੀਰਦੀ
ਵਿੱਚ ਵੱਜਦੇ ਆ ਗਾਣੇ ਤੇਰੇ ਸਿੱਧੂ ਯਾਰ ਦੇ
ਨੀਤ ਸਾਫ ਰੱਖ ਸਭ ਨਾਲ deal ਕਰਦੇ
ਅਸੀਂ ਖੂਨ ਵਿੱਚ ਕਦੇ ਬੇਈਮਾਨੀ ਨਹੀਂਓ ਪਾਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਲੰਘੇ Jeep ਕਾਲ਼ੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਅੱਲ੍ਹੜਾਂ ਦੇ ਟੋਲੇ ਰਹਿੰਦੇ time ਚੱਕਦੇ
Front ਪੇਜਾਂ ਉੱਤੇ ਦੇਖੀਂ portɾait ਛੱਪਦੇ
Backward ਜਿਲ੍ਹੇ ਤੋਂ ਨਾ judge ਕਰ ਲਈਂ
ਤੇਰੇ town ਦੇ ਨਿਆਣੇ ਮੂਸਾ ਮੂਸਾ ਜੱਪਦੇ
Step step ਕਰ ਅਰਸ਼ਾਂ ਤੇ ਪਹੁੰਚਣਾ
Success ਨਾ achieve ਹੁੰਦੀ ਕਰ ਕਦੇ ਕਾਹਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ
ਲੰਘੇ Jeep ਕਾਲ਼ੀ
ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ