Archie Muzik!
ਪਿਹਲਾਂ ਮੈਂ ਗਲ ਕਰਾ ਦੁਨਿਯਾ ਦੀ
ਏਡੇ ਰੰਗ ਬੜੇ ਏਹਦੇ ਢੰਗ ਬੜੇ
ਕਿਸੇ ਨੂ ਨਾਮ ਕੁਮਾਰੀ ਹੈ
ਤੇ ਕ ਪੀਂਦੇ ਇਥੇ ਭੰਗ ਬੜੇ
ਕ ਦਾਵਾ ਕਰਦੇ ਯਾਰੀ ਦਾ
ਫੋਕੀ ਜਿਹੀ ਸਰਦਾਰੀ ਦਾ
ਲੋਆਂ ਤੇ ਗੱਡੀਆਂ ਪਲੀ ਗੇਹਣੇ
ਅੰਦਰੋ ਹੁੰਦੇ ਨੰਗ ਬੜੇ
ਅਤੇ ਬਚਾ-ਬਚਾ ਬੈਲੀ ਏ
ਕੋਈ ਆਮਾ ਤੇ ਕੋਈ Kelly ਏ
ਕੋਈ ਗੈਮ ਚ ਬਾਡੀ ਬਿਲ੍ਟ ਕਰੇ
ਕੋਈ ਨਸ਼ਾ ਪਤਾ ਕਰ guilt ਕਰੇ
ਕ ਲਭਦੇ ਨਬਜਾ ਰੁਕਿਯਾ ਤੋ
ਓਵਰ ਡੋਸ ਲਾਇਫ ਨੂ ਕ੍ਵਿਟ ਕਰੇ
ਹੋ ਪੱਡੇ ਲਿਖੇ ਨੇ ਅਨਪੜ ਏਤੇ
ਅਫ੍ਸਰ ਪੈਂਦੇ ਚੜ ਚਾਰ ਏਤੇ
ਆਮ ਬੰਦੇ ਦੀ ਜੂਨ ਕੋਇਨਾ
ਵਿਹਲੇ ਬੈਠੇ ਪੜ ਪੜ ਏਤੇ
ਓ ਹੱਥ ਜੋਡ਼ ਨਿਵਾ ਹੋਕੇ ਦਿਨ ਵੀਰੇ ਕੱਢ ਲੇ
ਦੋਗਲੇਯਾ ਦੋਗਲੇਯਾ ਬੰਦਿਆ ਤੋ ਬਚ ਲੇ
ਹੱਥ ਜੋਡ਼ ਨਿਵਾ ਹੋਕੇ ਦਿਨ ਵੀਰੇ ਕੱਢ ਲੇ
ਦੋਗਲੇਯਾ ਦੋਗਲੇਯਾ ਬੰਦਿਆ ਤੋ ਬਚ ਲੇ
ਹੋ ਗਲ ਕਰਲੇ ਨੋਟ ਮੇਰੀ
ਆਹ ਥਾਟ ਮੇਰੇ ਏ ਸੋਚ ਮੇਰੀ
ਏ ਦੁਨਿਯਦਰੀ ਬਿਜ਼੍ਨੇਸ ਹੈ
ਏ ਤਕਤ ਮੇਰੇ ਏ ਖੋਜ ਮੇਰ
ਗਲ-ਗਲ ਤੇ ਮਿਠਾ ਬੋਲੇ
ਅੰਦਰ ਬੂਟੇ ਮਿਰਚਾਂ ਦੇ
ਜਿੰਨਾ ਨੂ ਤੂ ਫੂਲ ਸਮਝਦਾ
ਬਲੇਯਾ ਮੁਹ ਦੇ ਕਿਰਛਾ ਦੇ
ਹਰ ਕੋਈ ਚਾਹੁੰਦਾ ਇਥੇ ਰਿਚ ਬਣੇ
ਅੱਲੜਾਂ ਦੇ ਲ ਖਿਚ ਬਣੇ
ਪਿਹਲਾਂ ਲਗੇ ਰਾਣੀ ਓ
ਫਿਰ ਧੋਖਾ ਕਰ ਕੇ ਬੀ**ਹ
Amazon [C7]ਤੇ order ਕਰਕੇ ਯਾਰ ਨਾ ਡੇਲਿਵਰ ਹੁੰਦੇ
ਫੈਲ ਕਦੇ ਨਾ ਹੋਣੇ ਜਿਹਦੇ ਜੱਟਾ ਦੇ ਓ ਲਿਵਰ ਹੁੰਦੇ
ਬੈਕ ਬੋਨੇਕਰ ਬੀਤੇ ਬੈਕ ਤੇ ਚਿੱਟਾ ਵ ਮਿਲਦਾ ਬ੍ਲੈਕ ਤੇ
ਗੀਤਾ ਨੂ ਫਿਰ ਵਾਯ੍ਲੇਂਟ ਦਸਦੇ ਹੋ ਜੇ ਕੋਈ ਹਿਟ ਗਾਇਕ ਜੇ
ਹੋ ਖਾੜੇ ਵਾਲਾ ਕਲਮ ਦਾ ਕਚਹਾ ਗਲਤੀ ਮਲਤੀ ਮਾਫ਼ ਕਰ ਡੇਯੋ
ਗੱਲਾਂ ਜੇ ਕਰ ਠੀਕ ਲਗਿਯਾ
ਗੀਤਾ ਨਾਲ ਇਨ੍ਸਾਫ ਕਰ ਦਯੋ
ਗੀਤਾ ਨਾਲ ਇਨ੍ਸਾਫ ਕਰ ਦਯੋ
ਓ ਹੱਥ ਜੋਡ਼ ਨਿਵਾ ਹੋਕੇ ਦਿਨ ਵੀਰੇ ਕੱਢ ਲੇ
ਦੋਗਲੇਯਾ ਦੋਗਲੇਯਾ ਬੰਦਿਆ ਤੋ ਬਚ ਲੇ
ਹੱਥ ਜੋਡ਼ ਨਿਵਾ ਹੋਕੇ ਦਿਨ ਵੀਰੇ ਕੱਢ ਲੇ
ਦੋਗਲੇਯਾ ਦੋਗਲੇਯਾ ਬੰਦਿਆ ਤੋ ਬਚ ਲੇ ਹੋ ਓ
Archie Muzik!